ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਕੀ ਲਿਖਾ ਮੈਂ ਤੇਰੇ ਤੇ ਬਸ ਲਿਖਤ ਵਾਲੀ ਕਲਮ ਈ ਸਾਨੂੰ ਟੋ ਬੈਠੀ.
ਹੁਣ ਸਬਦ ਨੀਂ ਸੰਧੂਆ ਤੇਰੇ ਲਈ ਤਨੂੰ ਤੇਰੀ ਤੱਕਣੀ ਸਾਨੂੰ ਸੋ ਬੈਠੀ.
ਪੀ੍ਤ ਸੰਧੂ✍️
ਸਾਡੀ ਤਕਦੀਰ ਸਾਨੂੰ ਪਲ - ਪਲ ਰਵਾਉਦੀ ਆ..
ਇੱਕ ਪਲ ਹਸਾਕੇ ਸਾਨੂੰ ਪਲ - ਪਲ ਡਰਾਉਂਦੀ ਆ..
ਪੀ੍ਤ ਸੰਧੂ✍️
ਜਦੋਂ ਤੇਰੀ ਯਾਦ ਆਉਂਦੀ ਆ ਧੁਰੋ ਅੰਦਰ ਤੱਕ ਹਿਲਾ ਦਿੰਦੀ ਆ..
ਮੈਨੂੰ ਬੋਲਣ ਨੀ ਦਿੰਦੀ ਓ ਬਸ ਚੁੱਪ ਰਹਿਣ ਦੀ ਸਲਾਹ ਦਿੰਦੀ ਆ..
ਪੀ੍ਤ ਸੰਧੂ✍️
ਓ ਰਸਤੇ ਲੰਮੇ ਨੇ ਸੱਜਣਾਂ ਜਿੱਥੇ ਬਦਲੇ ਦਿਲਾਂ ਦੇ ਜਾਨੀ...
ਓ ਦਿਲ ਈ ਵਿਖਰਗੇ ਜਿੱਥੇ ਟੁੱਟਗੀ ਦਿਲ ਦੀ ਗਾਨੀ...
ਪੀ੍ਤ ਸੰਧੂ✍️
ਕੋਸ਼ਿਸ਼ ਕਰੀ ਮੈਨੂੰ ਬਿਨਾ ਸੁਣੇ ਸਮਝਣ ਦੀ...
ਕਿਉਂਕਿ ਮੈਨੂੰ ਸਹਿਣਾ ਆਉਂਦਾ ਕੁੱਝ ਕਹਿਣਾ ਨੀ
ਹਾਸੇ ਹਸਾਉਣ ਦੀ ਗੱਲ ਕਰਿਆ ਕਰੋ..
ਹਾਸੇ ਉਞ ਵੀ ਉੱਡ ਜਾਂਦੇ ਆ..
ਪੀ੍ਤ ਸੰਧੂ✍️
ਅੱਖੀਆਂ ਨਾ ਰੋਈਆ ਤੇਰੇ ਜਾਣ ਮਗਰੋਂ..
ਦਿਲ ਦਾ ਉਹ ਹਾਲ ਨਾ ਰਿਹਾ..
ਜਿਹੜੇ ਤੇਰੇ ਤੋਂ ਸਵਾਲ ਪੁੱਛਦੇ..
ਅੱਜ ਉਹ ਸਵਾਲ ਨਾ ਰਿਹਾ..
ਕਿਹੜੀ ਤੇਰੀ ਗੱਲ ਭੁੱਲ ਜਾ..
ਕਿਹੜੀ ਦਿਲ 'ਚ ਲਵਾਂ ਮੈਂ ਵਸਾ...
ਪੈਡਾਂ ਸੰਧੂਆ ਦਾ ਸੌਖਾ ਟੱਪਣਾ.. .. .. Read more >>
ਮੈਨੂੰ ਕਹਿੰਦੀ ਭੁੱਲ ਜਾ ਤੂੰ ਮੈਨੂੰ..
ਮੈਂ ਕਿਹਾ ਭੁੱਲ ਤੂੰ ਵੀ ਸਕਦੀ ਨੀ...
ਮੈਨੂੰ ਕਹਿੰਦੀ ਤੂੰ ਮੇਰੇ ਬਿਨ ਜਿੱਤਦਾ ਨੀ..
ਮੈਂ ਕਿਹਾ ਜਿੱਤ ਤੂੰ ਵੀ ਸਕਦੀ ਨੀ...
ਮੈਨੂੰ ਹਰ ਵਾਰੀ ਸਮਝਾਉਦੀ ਸੀ..
ਮੈਂ ਕਿਹਾ ਸਮਝ ਤੂੰ ਵੀ ਸਕਦੀ ਨ .. .. Read more >>
ਜੇ ਬੋਲਣਾ ਸਿੱਖ ਜਾਂਦੇ ਤਾਂ ਸਾਇਦ ਤੈਨੂੰ ਕਦੇ ਚੁੱਪ ਹੋਣ ਈ ਨਾ ਦਿੰਦੇ..
ਜੇ ਹਸਾਉਣਾ ਸਿੱਖ ਜਾਂਦੇ ਤੈਨੂੰ ਕਦੇ ਕਿਸੇ ਲਈ ਰੋਣ ਈ ਨਾ ਦਿੰਦੇ..
ਜੇ ਕਿਤੇ ਅਸੀ ਤੇਰਾ ਹੋਣਾ ਸਿੱਖ ਲੈਦੇ ਤੈਨੂੰ ਕਿਸੇ ਦਾ ਹੋਣ ਨਾ ਦਿੰਦੇ..
ਪੀ੍ਤ ਸੰਧੂ✍️