ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਮੈਂ ਸੁਣਿਆ ਆਪਣਾ ਕਹਿਣ ਵਾਲੇ ਬੇਗਾਨੇ ਕਹਿਣ ਲੱਗ ਪਏ... ਹੱਸ ਕੇ ਬੁਲਾਉਂਣ ਵਾਲੇ ਮੱਥੇ ਵੱਟ ਪਾਉਣ ਲੱਗ ਪਏ... ਸਰਦਾ ਨੀ ਹੁੰਦਾ ਸੀ ਜਿਨ੍ਹਾਂ ਦਾ ਪਲ 'ਸੰਧੂ' ਉਹ 'ਤਨੂੰ' ਹੁਣ ਪਲ - ਪਲ ਖੁਸ਼ੀ 'ਚ ਲਗਾਉਣ ਲੱਗ ਪਏ... ਪੀ੍ਤ ਸੰਧੂ✍️
ਮੇਰੀ ਤਕਦੀਰ ਐਨੀ ਨਸੀਬ ਵਾਲੀ ਨਹੀਂ ਜਿਸ 'ਚ ਤੇਰਾ ਲਿਖਿਆ ਸਾਥ ਹੋਵੇ...
ਸੰਧੂ ਤੂੰ ਪੰਨਾ ਤਾਂ ਲੱਭ ਜਿਸ ਉੱਤੇ ਤਨੂੰ ਤੇ ਉਹਦੇ ਪਿਆਰ ਦਾ ਇਜਹਾਰ ਹੋਵੇ...
ਪੀ੍ਤ ਸੰਧੂ✍️
ਹੱਥਾਂ ਦੀਆਂ ਲਕੀਰਾਂ 'ਚ ਤੈਨੂੰ ਲੱਭਦੇ ਰਹੇ..
ਤੈਨੂੰ ਰੱਬ ਨੇ ਕਿਸੇ ਹੋਰ ਦੀ ਕਿਸਮਤ 'ਚ ਰੱਖਿਆ ਲੁਕਾ ਕੇ...
ਅਸੀਂ ਦਰ ਦਰ ਦਰਵਾਜ਼ੇ ਤੱਕ ਭੱੜਕ ਰਹੇ...
ਤਨੂੰ ਬੈਠੀ ਸੀ ਝਾੜੀ ਉਹਲੇ ਉਹ ਸੰਧੂ ਪਿੰਡ ਦਾ ਨਾਮ ਸੁਪਾ ਕੇ....
ਪੀ੍ਤ ਸੰਧੂ .. .. Read more >>
ਮੈਂ ਸੁਣਿਆ ਆਪਣਾ ਕਹਿਣ ਵਾਲੇ ਬੇਗਾਨੇ ਕਹਿਣ ਲੱਗ ਪਏ... ਹੱਸ ਕੇ ਬੁਲਾਉਂਣ ਵਾਲੇ ਮੱਥੇ ਵੱਟ ਪਾਉਣ ਲੱਗ ਪਏ... ਸਰਦਾ ਨੀ ਹੁੰਦਾ ਸੀ ਜਿਨ੍ਹਾਂ ਦਾ ਪਲ 'ਸੰਧੂ' ਉਹ 'ਤਨੂੰ' ਹੁਣ ਪਲ - ਪਲ ਖੁਸ਼ੀ 'ਚ ਲਗਾਉਣ ਲੱਗ ਪਏ... ਪੀ੍ਤ ਸੰਧੂ✍️
ਉਹ ਬਹੁਤ ਹੌਲੀ ਹੌਲੀ ਬੋਲਦਾ ਸੀ ਉੱਚੀ ਤਾਂ ਉਹ ਅੱਜ ਵੀ ਨਹੀ ਬੋਲਿਆ ਹੋਣਾ...
ਮਿੰਨਾ ਮਿੰਨਾ ਬੁੱਲ੍ਹੀਆ ' ਚੋ ਹੱਸਦਾ ਸੀ ਉੱਚੀ ਤਾਂ ਅੱਜ ਵੀ ਨਹੀਂ ਹੱਸਿਆ ਹੋਣਾ...
ਤਨੂੰ ਉਹ ਅੱਜ ਵੀ ਸੰਗਦਾ ਹੋਉ ਖੋਰੇ ਨਿੱਕੀਆਂ ਨਿੱਕੀਆਂ ਅੱਖਾਂ ਨੂੰ ਬੰ .. .. Read more >>
#ਇੱਜਤ ਕਰਦੇ ਆ
ਸਿਰਫ ਇੱਜਤ #ਕਰਨ ਵਾਲਿਆਂ ਦੀ
ਹਰ #ਦਿਲ ਚ #ਉਤਰਨ ਦੀ
ਚਾਹਤ ਅਸੀ ਨੀ #ਰੱਖਦੇ
ਲਿਖਤ ਸੋਹਣੀ ਨਹੀਂ ਮੇਰੀ... ਜਮ੍ਹਾਂ ਮੇਰੇ ਸੁਪਨਿਆਂ ਵਰਗੀ ਆ...
ਕਿਸਮਤ ਦੀ ਗੱਲ ਕਰਾ ਤਾਂ ਜਮ੍ਹਾਂ ਤੇਰੀ ਸਰਦਾਰੀ ਵਰਗੀ ਆ..
ਪੀ੍ਤ ਸੰਧੂ✍️
ਵੱਟਾ ਵਾਲੀ ਪੱਗ ਵਾਲੀ ਫੱਬਦੀ ਸੀ ਉਹ ਨੂੰ ਉਹਨੇ ਲਾਹੀ ਤਾਂ ਨਹੀਂ ਹੋਣੀ.... ਵੱਡੇ ਵੱਡੇ ਵਾਲ਼ ਸੀ ਉਹ ਦੇ ਉਹਨੇ ਕੱਟਵਾਏ ਤਾਂ ਨਹੀਂ ਹੋਣੇ... ਮਿੰਨਾ ਮਿੰਨਾ ਹੱਸਣਾ ਉਹਦਾ ਤਨੂੰ ਅੱਜ ਵੀ ਠੱਗਦਾ ਹੋਉ ... ਕਾਫ਼ੀ ਟਾਇਮ ਹੋ ਗਿਆ ਦੇਖੇ ਨੂੰ ਕਿੱਦਾਂ .. .. Read more >>
💥Computer 💥🙈🙈ਵਰਗਾ
ਦਿਮਾਗ ਸੀ ਮੇਰਾ
😂😂😂
ਕਮਲੀ ਨੇ 🌟Ignore✨ ਕਰ ਕਰ
ਹੈਂਗ ਕਰਤਾ 😔😌😌