ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਤੈਨੂੰ ਭੁਲ ਗਏ ਨੇ ਯਾਰ ਪੁਰਾਣੇ, ਨਵਿਆੰ ਦੇ ਗਲ ਲਗਕੇ
ਮੈਂ ਸ਼ਾਇਰੀ ਕਰਕੇ ਲੱਖਾਂ ਲੋਕਾਂ ਦਾ ਦਿਲ ਤਾਂ ਜਿੱਤ ਰਿਹਾ
ਪਰ ਕਿਸੇ ਨੂੰ ਕੀ ਪਤਾ ਕਿ ਅੰਦਰੋ ਕਿੰਨਾ ਇਕੱਲਾ ਹਾਂ॥
deepsingh balluan💔
ਕਰਕੇ ਝੂਠਾਂ ਇਕਰਾਰ ਤੇ ਸੱਜਣ ਛੱਡ ਜਾਂਦੇ,,,
ਜੇ ਗੱਲ ਦਿਲ ਤੇ ਅਸੀਂ ਵੀ ਲਾਉਂਦੇ ਤਾਂ ਹੁਣ ਨੂੰ ਮਰ ਜਾਂਦੇ,,,
ਕਾਹਦਾ ਰਹਿ ਗਿਆ ਪਿਆਰ ਦੀਪ ਖੇਡਾਂ ਪੈਸੇ ਦੀਆਂ,,,
ਬੱਸ ਥੋੜੇ ਚਿਰ ਦੇ ਬਾਅਦ ਮਤਲਬ ਕੱਢ ਜਾਂਦੇ,,,,,,
ਇਸ ਦਿਲ ਤੇ ਮਾਰ ਕੇ ਪੱਥਰ ਤੂੰ ਤਾਂ ਤੁਰ ਗਈ ਏ,,,,
ਸਾਨੂੰ ਪਿਆਰ ਦੇ ਰਸਤੇ ਪਾ ਕੇ ਪਿੱਛੇ ਮੁੜ ਗਈ ਏ,,,,
ਦੱਸ ਕੌਣ ਪੂਝੇਗਾ ਅੱਥਰੂ ਇਹਨਾਂ ਅੱਖੀਆਂ ਦੇ,,,,
ਝਾਂਸਾ ਪਿਆਰ ਦਾ ਦੇਕੇ ਹੁਣ ਭੁੱਲ ਗਈ ਏ,,,
ਅੱਖੀਂਆ ਦੀ ਕੈਦ ਵਿਚ ਸੀ ਹੰਜੂ,
ਤੇਰੀ ਯਾਦ ਆਈ ਤਾ
ਬਰੀ ਹੋ ਗਏ। 😓😓
ਟੁੱਟੀ ਯਾਰੀ ਦਰਦ ਦਿੰਦੀ ਆ ,,,,,
ਦਿਲ ਅੰਦਰੋਂ ਅੰਦਰੀ ਵੱਡ ਦਿੰਦੀ ਆ,,,,,
ਨਾਂ ਕਰੀਂ ਭਰੋਸਾ ਦੀਪ ਕਿਸੇ ਕੁੜੀ ਤੇ,,,,,
ਇਹ ਮਤਲਬ ਕੱਢ ਕੇ ਛੱਡ ਦਿੰਦੀ ਆ,,,,,,,
ਇਹ ਮਤਲਬ ਕੱਢ ਕੇ ਛੱਡ,,,,,,,,,,,,,,,,,,,,,
ਤੂੰ ਦਿਮਾਗ ਤੇ ਜੋਰ ਪਾ ਕੇ
ਮੇਰੀਆਂ ਗਲਤੀਆਂ ਨਾਂ ਗਿਣਿਆ ਕਰ.
ਕਦੇ ਦਿਲ ਤੇ ਹੱਥ ਰੱਖਕੇ
ਪੁੱਛੀ ਕਸੂਰ ਕਿਸਦਾ ਸੀ,,
ਮੈਂ ਭੁੱਲਣਾ ਉਹਨੂੰ ਚਾਹੁੰਦਾ ਹਾਂ ਪਰ ਭੁੱਲਿਆ ਨੀ ਜਾਂਦਾ,
ਉਹਦੇ ਵਾਂਗੂ ਹੋਰ ਕਿਸੇ ਤੇ ਡੁੱਲਿਆ ਨੀ ਜਾਂਦਾ,
ਦੱਸਣਾ ਤਾਂ ਚਾਹੁੰਦਾ ਦੁੱਖ ਹਰੇਕ ਨੂੰ ਆਪਣੇ ਦਿਲ ਦਾ,
ਪਰ ਉਹਦੇ ਵਾਂਗੂ ਹਰੇਕ ਨਾਲ ਖੁੱਲਿਆ ਨੀ ਜਾਂਦਾ,
ਉਹ ਹੋਰਾਂ ਕੋ .. .. Read more >>
ਕਾਲੀ ਜਿਹੀ ਰਾਤ ਏ
ਬੜੀ ਦੂਰ ਨੇ ਤਾਰੇ
ਅੱਜ ਕੱਲ Time pass ਕਰਕੇ
ਛੱਡ ਜਾਂਦੇ ਨੇ ਸਾਰੇ 😔😔