ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਸੀਰਤ ਸੂਰਤ ਤੇ ਸੁਭਾਅ ਦੀ ਗੱਲ ਛੱਡੋ,
ਇਹ ਮੁਹੱਬਤ ਏ ਜਨਾਬ
ਕਦੇ ਕਦੇ ਅਵਾਜ਼ ਨਾਲ ਵੀ ਹੋ ਜਾਂਦੀ ਹੈ.
ਮੈ ਅੱਜ ਇਸ਼ਕ ਬਾਜ਼ਾਰ ਦੀ ਰੀਤ ਦੇਖੀ
ਦਿਲ ਟੁੱਟਦੇ ਤੇ ਜੁੜਦੇ ਓਦੀ ਰਸੀਦ ਕੋਈ ਨਾ
ਤੂੰ ਅੰਦਰੋ ਲੱਭ ਰਮਨ ਸ਼ਾਇਰਾ
ਤੈਨੂੰ ਬਾਹਰੋ ਮਿਲਣ ਦੀ ਉਮੀਦ ਕੋਈ ਨਾ
ਜਿੰਦਗੀ ਤੋ ਸਿੱਖ ਸਬਕ ਅੱਜ ਇੱਕ ਪੰਨੇ ਨੂੰ ਪਾਰ ਆਇਆ ਮੈਂ
ਜਿਨੂੰ ਕੀਤਾ ਹੋਵੇ ਪਿਆਰ ਕਦੇ ਪਿੱਠ ਨੀ ਦਿਖਾਈ ਦੀ
ਭਾਵੇਂ ਲੱਖ ਗਲਤ ਹੋਵੇ ਜਿਨੂੰ ਕੀਤਾ ਪਿਆਰ ਸੱਜਣਾ
ਰਮਨ ਓਦੀ ਇੱਜ਼ਤ ਰੋਲ ਆਪਣੀ ਕੁੱਲੀ ਨੀ ਵਸਾਈ ਦੀ
ਜਿੰਦਗੀ ਤੋ ਸਿੱਖ ਸਬਕ ਅੱਜ ਇੱਕ ਪੰਨੇ ਨੂੰ ਪਾਰ ਆਇਆ ਮੈਂ
ਜਿਨੂੰ ਕੀਤਾ ਹੋਵੇ ਪਿਆਰ ਕਦੇ ਪਿੱਠ ਨੀ ਦਿਖਾਈ ਦੀ
ਭਾਵੇਂ ਲੱਖ ਗਲਤ ਹੋਵੇ ਜਿਨੂੰ ਕੀਤਾ ਪਿਆਰ ਸੱਜਣਾ
ਰਮਨ ਓਦੀ ਇੱਜ਼ਤ ਰੋਲ ਆਪਣੀ ਕੁੱਲੀ ਨੀ ਵਸਾਈ ਦੀ ਸੋਜ਼
oz
ਤੇਰੇ ਲਈ ਸਟੇਟਸ ਮੈਂ ਪਾਵਾਂ,
ਤੇਰੇ ਲਈ ਗਾਣੇ share ਕਰਾ,
ਤੂੰ ਕੀ ਜਾਣੇ ਅਨਜਾਣੇ ਨੀ
ਮੈਂ ਕਿੰਨੀ ਤੇਰੀ care ਕਰਾਂ,
ਕਿਓ ਦੂਰ ਦੂਰ ਤੂੰ ਹੋ ਜਾਵੇ
ਮੈਂ ਜਿਨਾ ਤੇਨੂੰ near ਕਰਾਂ,
ਹੁਣ ਤੂ ਹੀ ਦਸ ਦੇ ਇਜਹਾਰ ਪਿਆਰ ਦਾ
ਮੈਂ when,how ਤੇ where ਕਰ .. .. Read more >>
#ਗੀਤਾਂ ਦੇ❤️ਵਰਗੀ #ਲੱਗੇ ਤੂੰ ਮੈਂ #ਅੱਖਰਾਂ ਚ🌸...
ਤੈਨੂੰ #ਬਿਆਨ ਕਰਾਂ...
#ਲੋਕਾਂ ਨੂੰ #ਭੁੱਲ ਕੇ #ਸੱਜਣਾ🖤ਵੇ ਬਸ #ਤੇਰੇ ਵੱਲ...
ਹੀ #ਧਿਆਨ🥰 ਕਰਾਂ......
ਮਹੁੱਬਤ ਦੀ ਇੰਨੀ ਹੀ ਕਹਾਣੀ ਏ
ਟੁੱਟੀ ਹੋਈ ਕਿਸ਼ਤੀ ਰੁਕਿਆ ਹੋਇਆ ਪਾਣੀ ਏ...
ਇੱਕ ਗ਼ੁਲਾਬ ਜੋ ਉਹਨਾਂ ਦੀ ਕਿਤਾਬ ’ਚ ਦਮ ਤੋਡ਼ ਰਿਹਾ ਤੇ ਉਹਨਾਂ ਨੂੰ ਯਾਦ ਵੀ ਨਹੀ ਕਿ ਇਹ ਕਿਸ ਦੀ ਨਿਸ਼ਾਨੀ ਏ...
ਪਿਆਰ ♥️ਦੀ ਦਾਸਤਾਨ ਜਦੋਂ ਵਕਤ ਸੁਣਾਏਗਾ ,,,
ਰੰਧਾਵੇਆ ਦੀ ਕੁੜੀ ਨੂੰ ਜਰੂਰ ਯਾਦ😢 ਆਏਗਾ,,,,,
ਭੁੱਲ ਜਾਣਗੇ ਜ਼ਿੰਦਗੀ ਦੇ ਸਾਰੇ ਗਮ, ਜਦੋਂ #ਅੰਮ੍ਰਿਤ ਨਾਲ ਬਿਤਾਇਆ ਉਹ ਪਲ😔ਯਾਦ ਆਏਗਾ,,,
ਤੇਰੇ ਲਈ ਹਰ 🛤️ਮੋੜ ਤੇ ਖੜਿਆ ਮੈ,,,
ਤੇਰੇ ਲਈ ਹਰ ਇਕ ਨਾਲ 🤼ਲੜਿਆ ਮੈ,,,
ਭੁੱਲ ਨਹੀਂ ਸਕਦੇ ਤੇਰੇ 🏣ਸਕੂਲ ਦੇ ਰਾਹ ਮੈਨੂੰ,,,
ਤੂੰ ਨਜ਼ਰੀਂ ਨਾ ਆਏ ਜਿਸ ਦਿਨ ਸੌਖੇ ਨਾ ਆਉਣ 🥺 ਸਾਹ ਮੈਨੂੰ,
ਤੈਨੂੰ ਪਿਆਰ ਬਹੁਤ ਸੀ ਕਰਦਾ ਅੰਮ੍ਰਿਤ ਪਰ ਤੂੰ .. .. Read more >>