ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਗਰ ਇਸ਼ਕ ਹੈ ਵਤਨ ਨਾਲ ਤਾ ਜੇਲ੍ਹ ਵੀ ਮਨਜੂਰ ਏ
ਸੱਚ ਨੂੰ ਚੋਟ ਦੇਣੀ, ਸ਼ੁਰੂ ਤੋ ਹੀ ਤਾਨਾਸ਼ਾਹ ਦਾ ਦਸਤੂਰ ਏ
ਮਰ ਜਾਵੇਗਾ, ਕੱਟ ਜਾਵੇਗਾ ਤਾਹਵੀ ਪਿੱਛੇ ਹੱਟਦਾ ਨਈ
ਇਹ ਇਨਕਲਾਬ ਦਾ ਆਸ਼ਕ ਹੈ, ਜੇਲ ਚ ਬੰਦ ਕੀਤੇ ਦੱਬਦਾ ਨਈ
1. ਹਾਸੇ ਸਾਡੇ ਖੋ ਕੇ ਓ ਰੋਣੇ ਉਮਰਾਂ ਪਾਗੇ...
ਟਾਇਮ ਜਾ ਟਪਾਕੇ ਓ ਆਦਤਾਂ ਨੂੰ ਲਾਗੇ...
ਰੋਦੇ ਤਾਂ ਨੀਂ ਹੋਣੇ ਹੱਸਦੇ ਈ ਹੋਣ ਗੇ...
ਭੁੱਲੇ ਨੀਂ ਹੋਣੇ ਚੇਤੇ ਕਰਦੇ ਈ ਹੋਣਗੇ..
2. ਉਮਰਾਂ ਦੇ ਵਾਦੇ ਕਰ ਭੁੱਲ ਗੀ ਏ ਤੂੰ ਨੀਂ..
ਹੋਰਾਂ .. .. Read more >>
ਤਬੀਅਤ ਥੋੜੀ ਨਾ-ਸਾਜ ਸੀ,
ਉਹਨਾਂ ਹਾਲ ਸਾਡਾ ਪੁੱਛਿਆ।
ਪੁੱਛਿਆ ਪਰ, ਠੀਕ ਹੋ ਜਾਣ ਤੋਂ ਬਾਅਦ।
ਕਾਫੀ ਸੱਦੇ ਦਿੱਤੇ। ਖ਼ਤ ਵੀ ਪਾਏ।
ਹਾਂ ਪੁੱਜਿਆ।
ਪੁੱਜਿਆ ਪਰ, ਠੀਕ ਹੋ ਜਾਣ ਤੋਂ ਬਾਅਦ।
ਕਿਸਮਤ
ਕਹਿੰਦਾ ਜੇ ਕਿਸਮਤ ਚੰਗੀ ਹੋਵੇ ਤਾਂ ਆਪਣੇ ਤਾਂ ਕੀ ਬੇਗਾਨੇ ਵੀ ਆਪਣੇ ਬਣ ਜਾਂਦੇ ਆ ...
ਕਹਿੰਦਾ ਜੇ ਕਿਸਮਤ ਮਾੜੀ ਹੋਵੇ ਤਾਂ ਬੇਗਾਨੇ ਤਾਂ ਬੇਗਾਨੇ ਆਪਣੇ ਵੀ ਬੇਗਾਨੇ ਬਣ ਜਾਂਦੇ ਆ... ਪੀ੍ਤ ਸੰਧੂ✍️✍️
ਚੰਗਾ ਭਲਾ ਤੈਨੂੰ ਭੁੱਲ ਰਹੇ ਸੀ..
ਪਰ ਰਾਤੀਂ ਫੇਰ ਤੇਰਾ Msg ਆ ਗਿਆ..
ਮਸਾ hide ਕਰਕੇ ਰੱਖਿਆ ਸੀ ਓਨੂੰ..
ਅੱਜ ਫੇਰ ਓਦਾ status ਆ ਗਿਆ.. ਪੀ੍ਤ ਸੰਧੂ✍️
ਜਦੋਂ ਨਵਿਆ ਦੀ ਭਾਲ ਹੋਵੇ ਪੁਰਾਣਿਆਂ ਦੀ ਆਸ ਖਤਮ ਹੋ ਜਾਂਦੀ ਆ..
ਜਦੋਂ ਪੁਰਾਣੇ ਖੋ ਜਾਣ ਤਨੂੰ ਤਾਂ ਨਵਿਆ ਦੀ ਤਲਾਸ਼ ਖਤਮ ਹੋ ਜਾਂਦੀ ਆ.. ਪੀ੍ਤ ਸੰਧੂ✍️
ਨਾ ਕਿਸੇ ਨਾਲ ਮੁੱਹਬਤ ਨਾ ਕਿਸੇ ਨਾਲ ਫਾਈਟ....
ਅੱਠ ਵਜੇ ਰੋਟੀ ਖਾਓ ਦਸ ਵਜੇ ਗੁੱਡ ਨਾਈਟ..... 🙆♂️
ਹੁਣ ਨਹੀਂ ਮੇਲ ਹੋਣਾ ਸੱਜਣਾਂ ਤੇਰੀਆਂ ਮੇਰੀਆਂ ਰਾਹਵਾਂ ਦਾ..
ਫਰਕ ਤਾਂ ਪੈ ਈ ਜਾਦਾਂ ਸੱਜਣਾਂ ਕੱਚੀਆਂ ਪੱਕੀਆਂ ਥਾਵਾਂ ਦਾ...
ਹੁਣ ਨੀਂ ਗਿਲਾ ਰਹਿੰਦਾ ਮੇਰੇ ਦਿਲ ਦੀਆਂ ਸੋਚਾਂ ਨੂੰ...
ਅੱਗੇ ਵਧਾਗੇ ਕੱਢ ਕੇ ਸੰਧੂਆ ਪੈਰ ਦੀਆਂ ਮੋਚਾ ਨ .. .. Read more >>
ਹੁਣ ਨਹੀਂ ਮੇਲ ਹੋਣਾ ਸੱਜਣਾਂ ਤੇਰੀਆਂ ਮੇਰੀਆਂ ਰਾਹਵਾਂ ਦਾ..
ਫਰਕ ਤਾਂ ਪੈ ਈ ਜਾਦਾਂ ਸੱਜਣਾਂ ਕੱਚੀਆਂ ਪੱਕੀਆਂ ਥਾਵਾਂ ਦਾ...
ਹੁਣ ਨੀਂ ਗਿਲ ਰਹਿੰਦਾ ਮੇਰੇ ਦਿਲ ਦੀਆਂ ਸੋਚਾਂ ਨੂੰ...
ਅੱਗੇ ਵਧਾਗੇ ਕੱਢ ਕੇ ਸੰਧੂਆ ਪੈਰ ਦੀਆਂ ਮੋਚਾ ਨੂ .. .. Read more >>