ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਦੋਸਤੀ ਤੋ ਬਾਦ ਪਿਆਰ ਹੋ ਸਕਦਾ...
ਪਿਆਰ ਤੋ ਬਾਦ ਦੋਸਤੀ ਨਹੀ..ਕਿਉ ਕਿ ਦੋਸਤੋ .....
ਦਵਾਈ ਮੋਤ ਤੋ ਪਹਿਲਾ ਅਸਰ ਕਰਦੀ ਆ..ਮੋਤ ਤੋ ਬਾਦ ਨੀ..
ਤੂੰ ਧੁੱਪ ਆਂ ਤੇ ਮੈਂ ਦਸੰਬਰ ਦਾ ਦਿਨ
ਤੇਰਾ ਥੋੜ੍ਹਾ ਜਾ ਹੋਣਾ ਵੀ ਮੈਨੂੰ ਸਕੂਨ ਦਿੰਦਾ।
♥️♥️♥️
ਚਿੱਟੇ ਸੂਟ👰 ਉਤੇ ਫੁੱਲ ਕੜ੍ਹਾਈ ਦਾ
ਸੁੰਨੀ ਤੇਰੇ ਤੇ ਮਰਦਾ ਜਾਵੇ ਤੈਨੂੰ💞 ਫ਼ਿਕਰ ਪੜਾਈ ਦਾ📚
📝✍️:'(♥╣[-rudependu47_-]╠♥
ਸੁੱਕੇ ਪੱਤਿਆਂ ਦੀ ਆਵਾਜ਼ ਵਿਚ ਵੀ ਪਿਆਰ ਹੁੰਦਾ ਹੈ ,
ਬੰਦ ਅੱਖਾਂ ਨੂੰ ਵੀ ਖੁਆਬਾਂ ਦਾ ਇੰਤਜ਼ਾਰ ਹੁੰਦਾ ਹੈ ,
ਕੁੱਝ ਕਹਿਣ ਦੀ ਵੀ ਲੋੜ ਨਹੀਂ ਸਾਨੂੰ
ਮੇਰੀ ਤਾਂ ਚੁੱਪ ਵਿਚ ਵੀ ਸੱਜਣਾ ਤੇਰੇ ਲਈ ਪਿਆਰ ਹੁੰਦਾ ਹੈ ❤💕💕
ਇਸ਼ਕ ਇਸ਼ਕ ਤਾਂ ਸਾਰੇ ਕਰਦੇ ਬੜੀ ਦੂਰ ਇਸ਼ਕ ਦਾ ਡੇਰਾ … .
ਸੱਚੇ ਦਿਲੋਂ ਜੇ ਇਕ ਨਾਲ਼ ਲਾਈਏ ਤਾਂ ਇਕੋ ਯਾਰ ਬਥੇਰਾ😍
ਚਾਹੇ ਲੱਖ ਸ਼ਿਕਾਇਤਾਂ ਹੋਣ ਤੇਰੇ ਨਾਲ,
ਪਰ ਤੂੰ ਥੋੜਾ ਜਿਹਾ ਹਾਲ ਪੁੱਛਦਾ ਏਂ
ਤੇ ਅਸੀਂ ਸਭ ਭੁੱਲ ਜਾਨੇ ਆਂ...
ਹਰ ਕਿੱਸਾ ਸੱਜਣਾ ਮਸ਼ਹੂਰ ਨਹੀਂ ਹੁੰਦਾ,
ਦੋ ਦਿੱਲ ਮਿਲਦੇ ਨੇ ਕਿਸਮਤਾ ਦੇ ਨਾਲ,
ਇਸ਼ਕ ਸੱਜਣਾ ਮਜਬੂਰ ਨਹੀਂ ਹੁੰਦਾ,
ਦੂਰ ਰਹਿ ਕੇ ਵੀ ਇੱਕ ਦੂਜੇ ਨੂੰ ਪਾ ਜਾਂਦੇ,
ਜਿਸਮਾਂ ਦਾ ਮਿਲਣਾ ਜਰੂਰ ਨਹੀਂ ਹੁੰਦਾ,
ਕਰਦੇ ਨੇ ਜੋ ਸੱਜਣਾ ਪਾਕ ਮ .. .. Read more >>
ਪਿਤਾ ਜੀ ਲਈ ਕੁਝ ਲਾਇਨਾਂ
ਬਾਪੂ ਤੂੰ ਸਾਇਕਲ ਤੇ ਕਰ ਦਿਹਾੜੀ ,ਆਪਣਾ ਪਸੀਨਾ ਵਹਾਇਆ ਸੀ,ਆਪਣੀ ਰੀਝ ਪੁਗਾਈ ਨਾ ਸਾਨੂੰ ਤੂੰ ਪੜਾਇਆ ਸੀ,ਤੇਰਾ ਕਰਜ ਮੈਂ ਨੀ ਲਾਹ ਸਕਣਾ ਤੇਰੇ ਬਹੁਤ ਨੇ ਅਹਿਸਾਨ ਬਾਪੂ,
ਤੇਰੇ ਪੁੱਤ ਨੇ ਤਰੱਕੀ ਕਰ ਲੈਣੀ ਤੂੰ ਬ .. .. Read more >>
ਤੂੰ ਹੀ ਦੱਸ ਮੈਨੂੰ ਕਿ ਤੇਰੀ ਮੁਹੱਬਤ ਚ ਸੱਜਣਾਂ
ਮੈਂ ਕਿਹੜਾ ਖਿਤਾਬ ਤੇਰੇ ਨਾਂਮ ਕਰ ਦਿਆਂ
ਆਪਣੀ ਲਿਖੀ ਹੋਈ ਸ਼ਾਇਰੀ ਦੀ
ਮੈਂ ਇੱਕ ਪੂਰੀ ਕਿਤਾਬ ਤੇਰੇ ਨਾਂ ਕਰ ਦਿਆਂ
Mani kotkapura