ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
#ਮੁੱਲ ਹਰ ਚੀਜ਼ ਵਿਕਦੀ ਆ 😓
ਪਰ #ਜਜ਼ਬਾਤਾਂ ਦਾ #ਵਪਾਰ ਨਹੀਂ ਹੁੰਦਾ🥰
ਜੋ ਹਰ ਕਿਸੇ ਨਾਲ ਹੋਵੇ ਸੱਜਣਾ
ਉਹ ਫਿਰ #ਪਿਆਰ ਨਹੀਂ ਹੁੰਦਾ 💯
ਜੀਣਾ ਮਰਨਾ ਹੋਵੇ ਨਾਲ ਤੇਰੇ,
ਕੋਈ ਸਾਹ ਨਾ ਤੇਰੇ ਤੋਂ ਵੱਖ ਹੋਵੇ
ਤੈਨੂੰ ਜਿੰਦਗੀ ਆਪਣੀ ਆਖ ਸਕਾਂ,
ਬਸ ਏਨਾ ਕੁ ਤੇਰੇ ਤੇ ਹੱਕ ਹੋਵੇ..😘
ਮੈਂ ਸੁਣਿਆ ਕਰਦੀ ਸੀ,
ਸਿੱਧੂ ਮਨਮਾਨੀਆਂ ਕਰਦਾ...
ਜਿਹੜੇ ਤੈਥੋਂ ਸੜਦੇ ਸੀ..
ਉਹ ਕਹਿੰਦੇ ਸੀ ਪੁੱਠਾ ਚੱਲਦਾ....
ਅੱਜ ਦੇਖ ਚੜੵਾਈਆ ਪੁੱਤ ਦੀਆਂ
ਤੈਥੋਂ ਗਿਆ ਵੈਰੀਆ ਜਰਿਆ ਨਾ...
ਸਿੱਧੂ ਮੇਰਾ ਪੁੱਤ ਹਮੇਸ਼ਾ ਜਿਉਂਦਾ ਗਾ..
ਦ .. .. Read more >>
ਅਕਸਰ ਜਿਹੜੇ ਨਫ਼ਰਤ ਤੈਨੂੰ ਕਰਦੇ ਸੀ..
ਅੱਜ ਸਿੱਧੂ ਤੇਰੀ ਛਾਂ ਨੂੰ ਲੱਭਦੇ ਫਿਰਦੇ ਆ...
ਹੋਰ ਕੁਝ ਨਹੀਂ ਮੰਗਦੇ ਰੱਬ ਕੋਲੋ...
ਤੇਰਾ mose walya ਤੇਰਾ insaf ਮੰਗਦੇ ਆ.. ਪੀ੍ਤ ਸੰਧੂ✍️
ਵਕ਼ਤ ਕਾਫੀ ਲੰਘ ਗਿਆ ਏ ਮਿਲਿਆ ਨੂੰ..
ਹਾਂ! ਓ ਮਰਿਆ ਮਗਰੋਂ ਮੇਰੀ ਕਬਰ ਤੇ ਆਉਣਗੇ ,,,
ਤਨੂੰ ਤਨੂੰ ਕਰਦੇ ਓ ਮੇਰੇ ਪਿੰਡ ਆਉਣਗੇ, ਲਾਸ ਮੇਰੀ ਨੂੰ ਜੱਫੀ ਪਾ ਕੇ ਉੱਚੀ ਉੱਚੀ ਰੋਣਗੇ , ਰੋਦੇ ਓ ਮੇਰੇ ਕੋਲੋਂ ਸਹਿਣ ਨਹੀਂ ਹੋਣੇ, ਦਿਲਾਸਾ ਓ ਖੁਦ ਨ .. .. Read more >>
ਮੈ ਬੋਲੀ ਦੇਸ਼ ਪੰਜਾਬ ਦੀ,,
ਤੈਨੂੰ ਆਖਾ ਵੇ ਗੱਲ ਸੁਣ,
ਵੇ ਮੈ ਅੱਜ ਕੱਲ ਇਕੱਲੀ ਜਾਪ ਦੀ,,
ਮੇਰੀ ਜੜ ਨੂੰ ਲੱਗਿਆ ਘੁਣ !
ਵੇ ਮੇਰੇ ਸਾਰੇ ਪੁੱਤ ਕਪੂਤ ਹੋ ਗਏ, ਮੈ ਸੀ ਜਿਨ੍ਹਾਂ ਦੀ ਮਾਂ, ਧੀਆਂ ਮੇਰਿਆ ਮੇਰੇ ਤੋਂ ਹੋਇਆ ਵੱਖ,,
ਉਹ ਅੰਗਰੇ .. .. Read more >>
ਇਹ ਦੁਨੀਆ ਮੰਡੀ ਪੈਸੇ ਦੀ
ਹਰ ਚੀਜ਼ ਵਿਕੇਦੀ ਭਾ ਸਜਣਾ
ਇਥੇ ਰੋਂਦੇ ਚਿਹਰੇ ਨਹੀਂ ਵਿਕਦੇ
ਹੱਸਣੇ ਦੀ ਆਦਤ ਪਾ ਸੱਜਣਾ
#ਅੱਖਾਂ 👀ਦਾ #ਪਾਣੀ 💧
ਤੇ #ਦਿੱਲ❤️ ਦੀ #ਕਹਾਣੀ
ਹਰ ਕੋਈ ਨਹੀਂ ਸਮਝ ਸਕਦਾ 💯✍️ ❤️🩹
ਕਦੇ ਸਾਨੂੰ ਵੀ ਦੱਸਦੇ, ਭੁੱਲ ਜਾਣ ਦਾ ਤਰੀਕਾ, ਹੁਣ ਮੇਰੇ ਤੋਂ ਰਾਤਾਂ ਨੂੰ ਉੱਠ ਕੇ ਰੋਇਆ ਨਹੀਂ ਜਾਂਦਾ...
ਹੁਣ ਤਾਂ ਸਾਲਾਂ ਦੀ chat ਮੁੱਕ ਚੱਲੀ ਆ ਹੁਣ ਓ chat ਪੁਰਾਣੀ ਪੜਕੇ ਸੋਇਆ ਨਹੀਂ ਜਾਦਾਂ... ਪੀ੍ਤ ਸੰਧੂ✍️