ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਓਹਦੀ ਬੁੱਕਲ
ਵਰਗੀ ਦੁਨੀਆ ਤੇ
ਨਿੱਘੀ ਥਾਂ ਨੀਂ ਲੱਭਣੀ
ਉਹਦੇ ਪੱਲੇ
ਵਰਗੀ ਦੁਨੀਆਂ ਤੇ
ਸੰਘਣੀ ਛਾਂ ਨੀਂ ਲੱਭਣੀ
ਕਦਰ ਕਰੋਂ ਮਾਵਾਂ ਦੀ ਜੇ
ਕਿਧਰ ਖੋਈ , ਮੁੜ
ਮਾਂ ਨੀਂ ਲੱਭਣੀ
Chal Jindiye Chal jindiye 🚶
chal uth chaliye ❤
turr chaliye es jahano, 🌍
os nagar vall door kite💞
navi di khushii
SadDe vaKhRe nE shoNk... BebBe ਬਾਪੂ ❤️
BinA kisE tO puGnE ni☝️
SarDe kaYi nE tAhi jAal cH daNne pA ke🤪
aYE nE pR🙏nA bovEy pAnNuA...
cHugNne nAhi, #chukon joR tA bhoT lonDe ne pR bs HuN shiR ਚੁੱਕਣੇ ਨਹੀਂ 🙏🙏
Bhoot hogeya✍️Official pAnNu ✍️
ਬੀਤਿਆ ਮਾੜਾ ਵਕਤ ਚੰਗਾ ਲਿਆਉਣਾ ਚਾਹੁੰਦਾ ਹਾਂ,,, ਬੇਬੇ ਨੇ ਦੇਖੇ ਮਾੜੇ ਦਿਨਾਂ ਨੂੰ ਅੱਜ ਕੁੱਝ ਵਧੀਆ ਕਰਕੇ ਦੇਖਣਾ ਚਾਹੁੰਦਾ ਹਾਂ,, ਮਿਹਨਤ ਕਰਕੇ ਬੇਬੇ ਦੇ ਚੇਹਰੇ ਤੇ ਖੁਸ਼ੀ ਲਿਆਉਣਾ ਚਾਹੁੰਦਾ ਹਾ,,ਬੇਬੇ ਦੇ ਨਲਾਇਕ ਜਿਹੇ ਪੁੱਤ ਤੂੰ ਸਾਊ .. .. Read more >>
ਲੱਗੇ ਚੋਟ ਤਾਂ ਮੂੰਹ ਚੋ ਆਪੇ ਮਾਂ ਨਿਕਲੇ
ਮਾਂ ਹੈ ਰੱਬ ਦਾ ਰੂਪ ਖੋਰੇ ਤਾਂ ਨਿਕਲੇ
ਮਾਂ ਦਾ ਰਿਸ਼ਤਾ ਜਿਵੇਂ ਹਾੜ੍ਹ ਮਹੀਨੇ ਠੰਡੀਆਂ ਛਾਂਵਾਂ
ਰੱਬਾ ਰਖੀਂ ਤੂੰ ਵਸਦੀਆਂ ਸਭ ਦੀਆਂ ਮਾਂਵਾਂ
🙏 🙏
ਜਿਸ ਘਰ ਵਿੱਚ ਧੀ ਨਾ ਹੋਵੇ " ਮਾਂ ਬਾਪ " ਦਾ ਸਰ ਜਾਂਦਾ
ਪਰ ਜਿਸ ਘਰ ਵਿੱਚ " ਮਾਂ ਬਾਪ " ਨਾ ਹੋਣ ਧੀ ਦਾ ਨਹੀਂ ਸਰਦਾ
ਤੇਰੇ ਪੋਟਿਆਂ ਦੀ ਮਹਿਕ ਆਵੇ ਸੂਤ ਦੀਆਂ ਤੰਦਾਂ ਚੋਂ
ਦਿਸੇ ਤੇਰਾ ਮੁੱਖ ਮਾਏ ਸੂਹੇ ਸੂਹੇ ਰੰਗਾਂ ਚੋਂ'
ਕੱਢੀ ਦਰਸ਼ਨੀ ਡਿਊਢੀ ਵਿੱਚ ਦਿਸਣ ਬੂਹੇ ਬਾਰੀਆਂ ....
ਮਾਏ ਤੇਰੇ ਮੋਹ ਦੀਆਂ ਤੰਦਾਂ ਬਹੁਤ ਪਿਆਰੀਆਂ ....
ਹੰਝੂਆਂ ਨਾਲ ਭਿੱਜ ਜਾਣ
ਉਦੋਂ ਅੱਖਾਂ ਮੇਰੀਆਂ
ਬਾਪੂ ਜਦੋਂ ਚੇਤੇ ਆਉਂਦੀਆਂ ਨੇ
ਪੈਰਾਂ ਦੀਆ ਪਾਟੀਆਂ ਬਿਆਈਆਂ ਤੇਰੀਆਂ
ਤੂੰ ਧੁੱਪ-ਛਾਂ ਦੀ ਨਾਂਹ ਕਦੇ ਕੀਤੀ ਪ੍ਰਵਾਹ
ਮਿੱਟੀ ਨਾਲ ਮਿੱਟੀ ਤੈਨੂੰ ਹੁੰਦਾ ਵੇਖਿਆਂ
ਮੁੱਲ ਮ .. .. Read more >>
ਮੈਨੂੰ ਮੇਰੇ ਬਾਪੂ ਦੀਆਂ ਚੇਤੇ ਨੇ ਦਲੇਰੀਆਂ,
ਹੋਇਆ ਕਰਜਾਈ ਰੀਝਾਂ ਪਾਲਦਾ ਓੁਹ ਮੇਰੀਆਂ