ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਸੁਪਨੇ ਹਮੇਸ਼ਾ ਸੱਚ ਨਹੀਂ ਹੁੰਦੇ
ਪਤਾ ਕਿਉਂ
ਉਸ ਵਿੱਚ ਕੋਈ ਆਪਣਾ ਨਹੀਂ ਹੁੰਦਾ
ਜੋਂ ਆਪਣਾ ਹੁੰਦਾ ਵਾਂ ਉਹ
ਕਦੇ ਆਪਣਾ ਨਹੀਂ ਹੁੰਦਾ🖤
ਭੰਗੂ ਸਾਬ
1. ਮੇਰੀਆ ਯਾਦਾਂ ਦੇ ਪੰਨੇ ਗੲੇ ਹੋਣੇ ਮੁੱਕ ਨੀਂ...
ਪਿੱਪਲਾ ਦੀਆਂ ਛਾਵਾਂ ਦੇ ਪੱਤੇ ਗੲੇ ਹੋਣੇ ਸੁੱਕ ਨੀਂ...
ਮੁੱਕ ਗਈ ਆਸ ਤੈਨੂੰ ਸਾਡੇ ਹੁਣ ਪਿਆਰ ਦੀ...
ਹੁਣ ਕਰਿਆ ਨਾ ਕਰ ਗੱਲ ਯਾਰਾਂ ਸਾਡੇ ਕਿਰਦਾਰ ਦੀ...
2. ਸੱਚੀਆ ਨੇ .. .. Read more >>
ਜਿਸ ਨਾਲ ਅਸੀ ਖੁੱਲ ਜਾਇ ਦਾ
ਕਖਾ ਵਾਗ ਉਸ ਟਾਈਮ ਰੁਲ ਜਾਇ ਦਾ
ਭੰਗੂ ਸਾਬ
ਬੁਰਾ ਓਹੀ ਬਣਦਾ ਏ
ਜੋਂ ਚੰਗਾ ਬਣ ਕੇ ਥੱਕ ਚੁਕਿਆ ਹੋਵੇ....
ਭੰਗੂ ਸਾਬ
ਅੱਗੇ ਵਧਣ ਲਈ ਮਾੜੇ ਰਾਹ ਵੱਲ ਨਹੀ ਤੱਕੀਦਾ....
ਮਿਹਨਤ ਦੀ ਕਮਾਈ ਤੇ ਬਾਬੇ ਨਾਨਕ ਤੇ ਵਿਸ਼ਵਾਸ਼ ਰੱਖੀਦਾ...🙏
ਹਰ ਕੋਈ ਆਪਣੇ ਵਰਗਾ ਮਿਲ਼ਦਾ ਨੀ
ਜੌ ਮਿਲ਼ਦਾ ਵਾਂ ਓ ਆਪਣੇ ਵਰਗਾ ਹੁੰਦਾ ਨੀ
ਭੰਗੂ ਸਾਬ
ਨਵੇਂ ਸਾਲ ਦੀ ਨਵੀਂ ਦੁਨੀਆਂ ਨਹੀਂ ਹੁੰਦੀ....
ਨਵੇਂ ਸਾਲ ਨਾਲ ਨਵੀਂ ਤਾਰੀਖ ਨਹੀਂ ਹੁੰਦੀ....
ਪ੍ਰੀਤ ਸੰਧੂ ✍️
ਕੀ ਲਿਖੀਏ ਨਵੇਂ ਸਾਲ ਤੇ ਸਭ ਕੁਝ ਹਾਰ ਕੇ ਤਾਂ ਆਏ ਆ....
ਸਾਲ ਬਦਲ ਚੱਲਿਆ ਤਰੀਕ ਮਹੀਨੇ ਮੁੜ ਉਹੀ ਆਏ ਆ...
ਨਵੇ ਸਾਲ ਦਾ ਜਸ਼ਨ ਨੀਂ ਮਨਾ ਸਕਦੇ ਪੁਰਾਣੇ ਯਾਰਾਂ ਦੀਆਂ ਯਾਦਾਂ ਦਾ ਪੱਲਾਂ ਨਾਲ ਲੈ ਕੇ ਆਏ ਆ....
ਨਵਾਂ ਸਾਲ ਉਨ੍ਹਾਂ ਨੂੰ ਮੁਬਾਰ .. .. Read more >>
ਮੈਨੂੰ ਤਾਂ ਉਹਵੀ ਮੇਰੇ ਲੱਗਦੇ ਨੇ,
ਜੋ ਤੈਨੂੰ ਸਿਰਫ ਤੇਰੇ ਲੱਗਦੇ ਨੇ,
ਕੀ ਹੋਇਆ ਦਿਲਾਂ ਦੀ ਨੀੰਹ ਵੱਖਰੀ
ਬਨੇਰੇ ਨਾਲ ਤਾਂ ਬਨੇਰੇ ਲੱਗਦੇ ਨੇ,
ਗਿਣਕੇ ਚਾਰ ਅੱਖਰ ਨੇ ਮੁਹੱਬਤ ਦੇ
ਦੋ ਮੈਨੂੰ ਮੇਰੇ ਤੇ ਦੋ ਤੇਰੇ ਲੱਗਦੇ ਨੇ,< .. .. Read more >>