ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Shayari

 

shayari4u shayari4u

ਸੁੱਕੇ ਪੱਤਿਆਂ ਦੀ

ਸੁੱਕੇ ਪੱਤਿਆਂ ਦੀ ਆਵਾਜ਼ ਵਿਚ ਵੀ ਪਿਆਰ ਹੁੰਦਾ ਹੈ ,
ਬੰਦ ਅੱਖਾਂ ਨੂੰ ਵੀ ਖੁਆਬਾਂ ਦਾ ਇੰਤਜ਼ਾਰ ਹੁੰਦਾ ਹੈ ,
ਕੁੱਝ ਕਹਿਣ ਦੀ ਵੀ ਲੋੜ ਨਹੀਂ ਸਾਨੂੰ
ਮੇਰੀ ਤਾਂ ਚੁੱਪ ਵਿਚ ਵੀ ਸੱਜਣਾ ਤੇਰੇ ਲਈ ਪਿਆਰ ਹੁੰਦਾ ਹੈ ❤💕

Gurwinder Singh Gurwinder Singh

ਜੋ ਕੀਤੇ ਬਾਪੂ

ਜੋ ਕੀਤੇ ਬਾਪੂ ਮੇਰੇ ਤੇ,
ਮੈ ਅਹਿਸਾਨ ਮੋੜ ਨਈਂ ਸਕਦਾ,
ਮੇਰਾ ਬਾਪੂ ਰੱਬ ਵਰਗਾ,
ਜੋ ਕੀਤਾ ਉਹ ਕਰ ਕੋਈ ਹੋਰ ਨਹੀਂ ਸਕਦਾ ।
Guri Jhalooria

shayari4u shayari4u

ਸੁੱਕੇ ਪੱਤਿਆਂ ਦੀ

ਸੁੱਕੇ ਪੱਤਿਆਂ ਦੀ ਆਵਾਜ਼ ਵਿਚ ਵੀ ਪਿਆਰ ਹੁੰਦਾ ਹੈ ,
ਬੰਦ ਅੱਖਾਂ ਨੂੰ ਵੀ ਖੁਆਬਾਂ ਦਾ ਇੰਤਜ਼ਾਰ ਹੁੰਦਾ ਹੈ ,
ਕੁੱਝ ਕਹਿਣ ਦੀ ਵੀ ਲੋੜ ਨਹੀਂ ਸਾਨੂੰ
ਮੇਰੀ ਤਾਂ ਚੁੱਪ ਵਿਚ ਵੀ ਸੱਜਣਾ ਤੇਰੇ ਲਈ ਪਿਆਰ ਹੁੰਦਾ ਹੈ ❤💕💕

shayari4u shayari4u

ਕਦੇ ਸੋਚਿਆ ਨਹੀਂ

ਕਦੇ ਸੋਚਿਆ ਨਹੀਂ ਸੀ ਕਿ ਤੂੰ ਇੰਝ ਬਦਲ ਜਾਵੇਂਗਾ,
ਅਦਾਤ ਪਾਕੇ ਪਿਆਰ ਦੀ ਤੂੰ ਖੁਦ ਸੰਭਲ ਜਾਵੇਂਗਾ,
ਕਰਕੇ ਵਾਅਦੇ ਜਿੰਦਗੀ ਭਰ ਸਾਥ ਰਹਾਂਗੇ,
ਛੱਡ ਕੱਲਿਆ ਨੂੰ ਤੂੰ ਜਜ਼ਬਾਤ ਬਦਲ ਜਾਵੇਂਗਾ,
😎😎😎

shayari4u shayari4u

ਜੋ ਰੂਹਾਂ ਦੀ

ਜੋ ਰੂਹਾਂ ਦੀ ਗੱਲ ਕਰਦੇ ਸੀ,
ਅੱਜ ਕੱਲ੍ਹ ਕਿੱਥੇ ਰਹਿੰਦੇ ਆ ?
ਸ਼ਕਲਾਂ 'ਤੇ ਜਿਸਮਾਂ ਤੋਂ ਇਸ਼ਕ ਨਹੀ ਹੁੰਦਾ,
ਬਸ ਧੱਕੇ ਪੈਂਦੇ ਆ ।।
ਜਰੂਰਤ ਪੂਰੀ ਹੋਈ 'ਤੇ ਓਹ ਬਦਲ ਗਿਆ ,
ਇਹ ਕੋਈ ਪਿਆਰ ਥੋੜੀ ਆ ।।
ਗੱਲਾਂ 'ਤੇ ਵਾਅਦੇ ਬਹੁਤ ਵੱਡ .. .. Read more >>

Gurbaj Singh Cheema Gurbaj Singh Cheema

ਮੈਂ ਜਿਵੇਂ🤫 ਰਹਿੰਦਾ

ਮੈਂ ਜਿਵੇਂ🤫 ਰਹਿੰਦਾ ਸੀ
ਓਵੇਂ ਈ☝ ਰਹਿਣਾ
ਰੱਖ ਸਾਂਬ 🤙ਕੇ
ਆਪਣੀਆਂ🙏 ਮੱਤਾਂ ਨੂੰ😅

Varinder Varinder

ਅਸੀ ਤਾਂ ਸ਼ੌਕ

ਅਸੀ ਤਾਂ ਸ਼ੌਕ ਦੇ ਖਿਡਾਰੀ ਹਾਂ..ਨਾਂ ਹਾਰ ਦੀ ਫਿਕਰ, ਨਾਂ ਜਿੱਤ ਦਾ ਜਿਕਰ।✌🦅🦅🦅

shayari4u shayari4u

ਪਿਆਰ ਤੇਰੇ ਨਾਲ

ਪਿਆਰ ਤੇਰੇ ਨਾਲ ਸੱਜਣਾ ਹੱਦ ਤੋਂ ਵੱਧ ਹੋ ਗਿਆ ਏ,
ਜਦੋਂ ਦਾ ਮਿਲਿਆ ਏ ਮੈਨੂੰ ਜਿੰਦਗੀ ਨਾਲ ਪਿਆਰ ਹੋ ਗਿਆ ਏ,
ਵੇਖਦਾ ਹਾਂ ਜਦ ਵੀ ਤੈਨੂੰ ਇੱਕ ਅਜੀਬ ਜਿਹਾ ਨਸ਼ਾ ਹੋ ਗਿਆ ਏ,
ਸ਼ੁਕਰ ਮਨਾਉਂਦਾ ਹਾਂ ਰੱਬ ਦਾ ਜਿਸ ਨੇ ਤੇਰੇ ਨਾਲ ਮਿਲਾਇਆ ਏ
ਜ .. .. Read more >>

Varinder Varinder

ਜੇਕਰ ਲੋਕ ਤੁਹਾਡੇ


ਜੇਕਰ ਲੋਕ ਤੁਹਾਡੇ ਤੋ ਖੁਸ਼ ਨਹੀ ਤਾਂ ਪਰਵਾਹ ਨਾ ਕਰੋ ਤੁਸੀ ਇਥੇ ਕਿਸੇ ਕੰਜਰ ਦਾ ਮਨੋਰੰਜਨ ਕਰਨ ਨਹੀ ਆਏ





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ