ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਸਾਡੀ ਸਾਦਗੀ ਹਰ ਕਿਸੇ ਨੂੰ ਭਾਉਂਦੀ ਨਾ
ਇਸੇ ਲਈ ਜੱਟੀ ਐਰੇ ਗੈਰੇ ਨਾਲ ਅੱਖ ਮਿਲਾਉਂਦੀ ਨਾ
ਉਝ ਤਾਂ ਦੁਨੀਆ ਬਥੇਰੀ ਵਸਦੀ ਆ ਸੱਜਣਾ
ਪਰ ਤੇਰੇ ਨਾਲ ਜਿੰਦਗੀ ਬੇਤਾਉਣ
ਦੀ ਸਾਡੀ ਜਿੱਦ ਹੀ ਸਾਨੂੰ ਮਾਰ ਗਈ
Mani kotkapura✨️
ਰੱਖੜੀ ਦੀ ਤੰਦ ਕੂਲ਼ੀ, ਤੋੜੀਂ ਨਾ ਤੂੰ ਵੀਰਿਆ!
ਵਲ਼ ਵਲ਼ ਆਵਾਂ ਭੱਜੀ, ਮੋੜੀਂ ਨਾ ਤੂੰ ਵੀਰਿਆ!
ਤੇਰੀਆਂ ਬਲਾਵਾਂ ਭੈਣਾਂ ਸਿਰ ਜਿਊਣ ਜੋਗਿਆ ਵੇ,
ਅਰਜ਼ਾਂ ਨੂੰ ਕਰੀਂ ਮਨਜ਼ੂਰ!
ਹੁੱਸੜੀਆਂ ਧੀਆਂ ਮਾਂ ਦੇ ਬੁੱਕਲ਼ਾਂ ਦੇ ਨਿੱਘ ਬਾਝੋਂ, .. .. Read more >>
ਵੇ ਤੂੰ ਸਮਝੀ ਨਾ ਆਕੜ...
ਐ ਤਾਂ ਟੋਹਰ 👌ਏ ਤੇਰੀ ਮੁਟਿਆਰ ਦੀ
ਜਦੋਂ ਮੇਰੇ ਨਾਲ ਤੁਰੇਗਾ 👫
ਉਦੋਂ ਤੇਰੇ ਯਾਰ ਕਹਿਣਗੇ
ਕਿਸਮਤ ਚੰਗੀ ਐ ਸਾਡੇ ਯਾਰ ਦੀ .
ਕਿਸੇ ਕੁੜੀ 👰ਦਾ ਦਿਲ
🎭ਜਿੱਤਣ ਨਾਲੋਂ \ਚੰਗਾ
ਉਸਦਾ "ਵਿਸ਼ਵਾਸ" ਜਿੱਤੋਂ 😊
ਕੁੜੀ ਦੇ ਸ਼ੋਂਕ ਸਾਰੇ ਜੱਗ ਤੋ ਵਖਰੇ ਨੇ ,
ਏਨੀ ਤੇਰੇ ਚ ਆਕੜ ਨੀ
ਜਿੰਨੇ ਮੇਰੇ ਚ ਨਖਰੇ ਨੇ॥...😍😍😍
ਹੁੰਦੀ ਉਦੋਂ ਟੋਰ ਸਾਡੀ ਸੋਹਣਿਆ,,,,,,,😎
ਜਦੋਂ ਮਾਵਾਂ ਧੀਆਂ ਸੇਮ ਸੂਟ ਪਾਈਦਾ,,,,,😊
ਬੇਬੇ ਨਾਲ ਪਿਆਰ ਸਾਡਾ ਬੇਬੇ ਨਾਲ ਪਿਆਰ ਸਾਡਾ ਸੋਹਣਿਆ,,,,,,
ਮੁੰਡਿਆਂ ਨੂੰ ਬਹੁਤਾ ਨਹੀਂ ਬੁਲਾਈਦਾ
😏😏,,,,,
😊😊💞😎😎
ਦਿੱਲ ਤੋੜ ਕੇ ਇਨਸਾਨਾਂ ਦੇ,
ਪੱਥਰਾਂ ਦੇ ਜਜਬਾਤ ਪੁੱਛਦਾ।
ਜ਼ਿੰਦਗੀ ਕਰਕੇ ਖਰਾਬ,
ਹੁਣ ਤੂੰ ਸਾਡੇ ਹਾਲਤ ਪੁੱਛਦਾ।
ਇਸਕ ਦੀ ਕੋਈ ਜਾਤ ਨੀ,
ਤੇ ਤੂੰ ਇਸ਼ਕ ਦੀ ਜਾਤ ਪੁੱਛਦਾ।
ਸਾਰੀਆਂ ਗੱਲਾਂ ਚ ਤੂੰ ਸ਼ਾਮਿਲ,
ਹੁਣ ਵੀ .. .. Read more >>
😍ਚਾਵਾਂ ਨਾ ਪਾਲੀ ਮਾਪਿਆਂ ਨੇ
Sardarni 👰 ਬਾਹਲੀ ਹੀ cute ਆ 💞
ਜਿਹੜੀਆਂ ਜੀਨਾਂ ਵਾਲਿਆ ਤੇ ਤੂੰ ਮਰਦਾ ਕਮਲਿਆ
ਉਹਨਾਂ ਨੂੰ ਮਾਤ ਪਾਓੁਂਦੇ ਮੇਰੇ ਚੱਕਵੇ suit ਆ👈