ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਅਸੂਲ :- ਪੱਕੇ
ਸੁਭਾਅ :- ਨਿਮਰਤਾ
ਨਸ਼ਾ :- ਯਾਰੀ ਦਾ
ਪਿਆਰ:- ਮਾਂ ਦਾ
ਡਰ :- ਬਾਪੂ ਦਾ
ਪਸੰਦ :- ਵਾਹਿਗੁਰੂ
Good Morning 🙏🏼🙏🏼
ਸਾਰੀ ਸੰਗਤਾਂ ਨੂੰ
ਗੋਡੇ ਗੋਡੇ ਮੋਰਨਿੰਗ
😌 😌 😌
Good Morning 😁
"ਤੇਰਾ ਦਰ ਸਭ ਤੋਂ ਉੱਚਾ ਹੋਰ ਦਰਵਾਜ਼ੇ ਅਸੀਂ ਲੰਘਣਾ ਨੀ ,
ਤੂੰ ਦਾਤਾ ਕਿਤੇ ਖਾਲੀ ਨਾ ਮੋੜ ਦਈ ਹੋਰ ਕਿਸੇ ਤੋਂ ਅਸੀਂ ਕੁੱਝ ਮੰਗਨਾ ਨੀ...
ਤੇਰੇ ਅੱਗੇ ਸਿਰ ਝੁਕਾਉਣੇ ਹਾਂ...
ਮਿਹਰ ਕਰੀ ਦਾਤਿਆ ਸਭ ਤੇ..
ਵਾਹਿਗੁਰੂ ਵਾਹਿਗੁਰੂ ਜੀ..ਸਤਿ .. .. Read more >>
ਕੱਲਿਆਂ ਦੀ ਜ਼ਿੰਦਗੀ
ਸਹਾਰੇ ਤੋਂ ਕੀ ਲੈਣਾ ਏ।
ਜਦੋਂ ਸ਼ੋਂਕ ਹੀ ਡੁਬਣੇ ਦਾ,
ਕਿਨਾਰੇ ਤੋਂ ਕੀ ਲੈਣਾ ਐ।
ਸੱਚੀ ਬੇਵਫਾ ਪਿਆਰ ਤਾਂ,
ਪਿਆਰੇ ਤੋਂ ਕੀ ਲੈਣਾ ਏ।
ਦਿਲਾਂ ਚ ਏ ਖਾਰ ਤਾਂ
ਲਾਰੇ ਤੋਂ ਕੀ ਲੈਣਾ ਏ।
ਮੰਜਿਲ ਆ ਮੇਰੀ .. .. Read more >>
ਸਵੇਰ ਦਾ ਠੰਢਾ ਮੌਸਮ ਜਿਵੇਂ ਜੰਨਤ ਦਾ ਅਹਿਸਾਸ ,
ਅੱਖਾਂ ਚ ਨੀਂਦ ਤੇ ਚਾਹ ਦੀ ਤਲਾਸ਼ ,
ਉਠਣ ਦੀ ਮਜ਼ਬੂਰੀ ,
ਥੌੜਾ ਹੋਰ ਸੋਣ ਦੀ ਆਸ ,
ਉਠਣ ਤੋਂ ਬਾਅਦ ਹੁਣ ਕੀ ਕਰਨਾ ਖਾਸ ,
ਸਵੇਰੇ ਸਵੇਰੇ ਜੁਬਾਣ ਤੇ ਬਸ
ਵਾਹਿਗੁਰੂ ਵਾਹਿਗੁਰੂ .. .. Read more >>
ਤਿੰਨ ਕਹਾਣੀਆਂ ਇੱਕ ਵਾਰ =
ਸਾਰੇ ਪਿੰਡ ਵਾਸੀਆਂ ਨੇ ਮੀਂਹ ਲਈ ਅਰਦਾਸ ਕਰਨ ਦਾ ਫੈਸਲਾ ਕੀਤਾ , ਅਰਦਾਸ ਸਮੇਂ ਸਾਰੇ ਇਕੱਠੇ ਹੋਏ ਪਰ ਸਿਰਫ਼ ਇੱਕ ਹੀ ਬੱਚਾ ਨਾਲ ਛੱਤਰੀ ਲੈ ਕੇ ਆਇਆ ਸੀ । - ਇਹ ਹੈ ਵਿਸ਼ਵਾਸ ||
ਜਦੋਂ ਤੁਸੀਂ ਹਵਾ ਵਿਚ ਇਕ .. .. Read more >>
ਨਵਾਂ ਦਿਨ , ਨਵੀਂ ਸਵੇਰ ਸਭ ਲਈ ਖੁਸ਼ੀਆਂ ਲੈ ਕੇ ਆਵੇ🌺
🌹ਆਓ ਸਾਰੇ ਮਿਲ ਕੇ ਸਰਬੱਤ ਦੇ ਭਲੇ ਲਈ ਅਰਦਾਸ ਕਰੀਏ🌹
ੴ ਨਾਨਕ ਨਾਮ ਚੜ੍ਹਦੀ ਕਲਾ ੴ
ੴਤੇਰੇ ਭਾਣੇ ਸਰਬੱਤ ਦਾ ਭਲਾ ੴ -
ਬਾਰੀ ਬਰਸੀ ਖੱਟਣ ਗਿਆ ਸੀ,
ਖੱਟ ਕੇ ਲਿਆਂਦੀ ਅਤ....
🤔🤔
ਉਠਜੋ ਹੁਣ ਸਵੇਰ ਦੇ ਵਜਗੇ ਸੱਤ 😆😆
☕☕☕☕
Good Morning
ਸਾਡੀ ਗੁਡ ਮੋਰਨਿੰਗ ਦਾ ਜਵਾਬ ਦੇ ਦਿਆ ਕਰੋ,
ਤੁਹਾਨੂੰ ਦਿਲੋਂ ਮੋਹਬਤ ਕਰਦੇ ਆ,
ਆ ਨਖਰੇ ਜਿਹੇ ਕਰਨੇ ਛੱਡ ਦਿਓ,
ਅਸੀਂ ਸਾਦਗੀ ਪਸੰਦ ਕਰਦੇ ਆ..........