ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਅਰਦਾਸ ਲਫ਼ਜ਼ਾਂ ਨਾਲ ਨਹੀਂ ਰੂਹ ਨਾਲ ਹੁੰਦੀ ਹੈ
ਪਰਮਾਤਮਾ ਉਨ੍ਹਾਂ ਦੀ ਵੀ ਸੁਣਦਾਂ ਹੈ ਜਿਹੜੇ ਬੋਲ ਨਹੀਂ ਸਕਦੇ 🙏❤
ਵਿਰਲੇ ਈ ਆ ਨੀ ਜਿਹੜੇ ਚੰਗਾ ਆਖਦੇ
ਬਾਕੀ ਜੋਰ ਲਾਈ ਜਾਂਦੇ ਮਾੜਾ ਠੱਪਾ ਲਾਉਣ ਨੂੰ
ਕਦੀ ਤਾਂ ਮਿਲ ਆਕੇ ਪਹਿਲੀ ਮੁਲਾਕਾਤ ਦੀ ਤਰਾਂ,,,,😊
ਵਿਗੜਿਆ ਹੀ ਰਹਿਨਾ ਏ ਹਾਲਾਤ ਦੀ ਤਰਾਂ...🌹
ਓਹ ਇਕ ਸ਼ਖ਼ਸ ਜੋ ਲੱਗੇ ਸਾਨੂੰ ਜਾਨ ਤੋਂ ਪਿਆਰਾ,,❤️
ਦੇਂਦਾ ਹੈ ਵਕਤ ਪਰ ਖੈਰਾਤ ਦੀ ਤਰਾਂ.. 😍 Tera Yaad💫
ਜਿਸਮਾਂ ਦਾ ਪਿਆਰ ਅਸੀਂ ਕਦੇ ਕੀਤਾ ਨੀਂ,,,,
ਇੱਕ ਰੱਖੀਂ ਇੱਕ ਛੱਡੀ ਏਦਾਂ ਵੀ ਕਦੇ ਕੀਤਾ ਨੀਂ,,,,
ਬਸ ਇੱਕ ਨੂੰ ਹੀ ਚਾਹਿਆ ਸੱਚੇ ਦਿਲੋਂ ਚਾਹਿਆ,,,,
ਮੈਂ ਹੋਰਾਂ ਵਾਂਗ ਪਿਆਰ ਦਾ ਦਿਖਾਵਾ ਕਦੇ ਕੀਤਾ ਨੀਂ,,,,
ਕਦਰ ਕਰੀਏ ਸੱਜਣਾ ਤੈਨੂੰ ਸੱਚੇ ਦਿਲੋਂ ਚਾਹੁੰਦੇ ਹਾਂ,,,
ਰੱਬ ਨਾਲੋਂ ਪਹਿਲਾਂ ਨਾਂਮ ਤੇਰਾਂ ਅਸੀਂ ਧਿਉਦੇ ਹਾਂ,,,,
ਕੋਸ਼ਿਸ਼ ਕਰੀਂ ਨਾ ਕਦੀ ਸਾਨੂੰ ਦਿਲ ਚੋਂ ਕੱਢਣੇ ਦੀ,,,,,
ਤੈਨੂੰ ਵੇਖ ਵੇਖ ਹੀ ਸੱਜਣਾਂ ਅਸੀਂ ਜਿਉਂਦੇ ਹਾਂ,,,,,< .. .. Read more >>
ਦੋ ਤਿੰਨ ਜਾਣੇਂ ਯਾਰ ਸੀ ਮੇਰੇ,
ਅਸੀਂ ਜਾਣਾ ਗੱਡੀ ਦੀ ਲੀਹ ਤੇ,
ਦੁਪਹਿਰ ਦਾ ਹੁੰਦਾ ਵੇਲਾਂ ਸੀ,
ਸਾਈਕਲ ਖਿੱਚਣਾ ਸਪੀਟ 30 ਤੇ,
ਬੜਾ ਸਵਾਦ ਆਉਂਦਾ ਸੀ,
ਜਦੋਂ ਬੇਰ ਮਲੇ ਦੇ ਖਾਂਦੇ ਸੀ,
ਹੱਥਾਂ ਦੇ ਵਿੱਚ ਕੰਡੇ ਮਲੇ ਦੇ,
.. Read more >>
☺️ ਮੁਸਕਾਨ ਹੀ ਕਾਫੀ ਹੈ ਕਿਸੇ ਨੂੰ ਜਿਤਣ ਲਈ 🍀 ਜਬਰਦਸਤੀ ਦਿਲਾ ❤️ ਤੇ ਕਬਜਾ ਨਹੀ ਕੀਤਾ 🙆
ਮੈਂ ਅਣਜਾਣ ਰਾਹਵਾਂ ਦਾ ਪਾਂਧੀ ਹਾਂ
ਮੇਰੇ ਦੁੱਖਾਂ ਦਾ ਕੋਈ ,ਅੰਤ ਨਹੀ।
ਦਰਦ ਤਾਂ ਮੈਨੂੰ ਵੀ ਹੁੰਦਾ ਹੈ
ਮੈਂ ਇਨਸਾਨ ਹਾਂ,ਕੋਈ ਸੰਤ ਨਹੀ।
🌹🌹🌹🌹
ਜਿਹੜੇ ਕਹਿੰਦੇ ਸੀ,ਮਰਾਂਗੇ ਨਾਲ਼ ਤੇਰੇ ਉਹ ਛੱਡ ਕੇ ਮੈਦਾਨ ਭੱਜ 🙁 ਗਏ