ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਕਿਸੇ ਦਾ ਕੋਲ ਤੇ ਕਿਸੇ ਦਾ ਜਿਉਂਦਾ ਨਹੀਂ,
ਇੱਕ ਬਾਪ ਹੀ ਆ ਜੋ ਖਾਲੀ ਜੇਬ ਦੇਖ ਵੀ ਘਬਰਾਉਂਦਾ ਨਹੀਂ।
ਮਿਸ ਜੂ ਬਾਪੂ 🙏😭
ਕਿ ਸਭ ਕੁਝ ਹਾਰ ਕੇ ਵੀ ਜਿੱਤ ਦੀ ਉਦਾਹਰਣ ਬਣਿਆ,
ਮੈਂ ਖੁਦ ਉਦਾਸ ਹੋ ਕੇ ਕਈਆਂ ਦੇ ਹਾਸੇ ਦਾ ਕਾਰਨ ਬਣਿਆ।
ਮੇਰੀ ਜਾਨ ਹਾਜ਼ਿਰ ਸੀ ਜਿਹਨਾਂ ਲਈ ਮੇਰੀ ਮੌਤ ਲਈ ਉਹ ਵੀ ਕਾਹਲੇ ਨੇ ,
ਹਰ ਠੋਕਰ ਦਿੱਤੀ ਆਪਣਿਆਂ ਨੇਂ,ਚਾਬੀ ਕੋਲ ਤੇ ਜ਼ੁਬਾਨ ਨੂੰ ਤਾਲੇ ਨੇ ,
ਕਿਸੇ ਲਈ ਕੀ ਗਲਤ ਤੇ ਕੀ ਸਹੀ , ਕੋਈ ਕਦਰ ਨਹੀਂ ਤਾਂ ਵੀ ਦੱਸਦਾ ਰਿਹਾ ,
ਮੈਨੂੰ ਖੁਸ਼ ਸੀ ਦੇਖ .. .. Read more >>
ਰੱਬ ਨੂੰ ਮੈਂ ਕਿਹਾ ਜੋ ਰੂਹਾਂ ਮੈਥੋਂ ਲੈ ਗਿਆ ਉਹਨਾਂ ਲਈ ਮੁਆਫ਼ ਕੀਤਾ , ਹੁਣ ਜੋ ਮੇਰੀਆਂ ਸਕੀਆਂ ਨੇ ਉਹਨਾਂ ਨੂੰ ਸਕੀਆਂ ਹੀ ਰਹਿਣ ਦੇ ,
ਕਹਿੰਦਾ ਜੋ ਗਲਤੀਆਂ ਤੂੰ ਕੀਤੀਆਂ ਨਾ ਉਹ ਮੁਆਫੀ ਦੇ ਲਾਇਕ ਨਹੀਂ , ਪਰ ਜੋ ਗੱਲਾਂ ਢਕੀਆਂ ਨੇ ਉਹਨਾਂ ਨ .. .. Read more >>
ਜੀਹਦਾ ਬਣਿਆ ਪੂਰਾ ਬਣਿਆ ਨਹੀਂ ਤਾਂ ਮੈਂ ਕਿਸੇ ਦਾ ਥੋੜ੍ਹਾ ਨਹੀਂ ਬਣਿਆ,
ਮੈਂ ਖੁਦ ਹੀ ਪਾਸੇ ਹੋਈ ਗਿਆ ਪਰ ਕਿਸੇ ਦੇ ਰਾਹ ਰੋੜਾ ਨਹੀਂ ਬਣਿਆ।
ਤੂੰ ਰੁੱਖ ਜਿਹੀ ਜਾਪਦੀ, ਮੈਂ ਟਾਹਣੀ ਵਾਂਗੂ ਨਾਲ ਰਹਾਂ
ਤੂੰ ਸੁੱਖ ਜਿਹੀ ਜਾਪਦੀ, ਕੀ ਆਪਣਾ ਮੈਂ ਹਾਲ ਕਹਾਂ?
ਕਮਾਲ ਦੇ ਸਵਾਲ ਹੁੰਦੇ ਨੇ ਇਨ੍ਹਾਂ ਲੋਕਾਂ ਦੇ...
ਮਰਨ ਤਾਂ ਕੀ ਦੇਣਾ ਜਾਉਣ ਵੀ ਨੀਂ ਦਿੰਦੇ ਏ...
ਰੋਣ ਤਾਂ ਕੀ ਦੇਣਾ ਪੀ੍ਤ ਏ ਦੁਨੀਆਂ ਹੱਸਣ ਵੀ ਦਿੰਦੀ ਨਾ...
ਕਰਕੇ ਦੇਖੀ ਲੋਕਾਂ ਦਾ ਐ ਏ ਆਪਣਿਆਂ ਦੀ ਮਿੱਤ ਹੁੰਦੀ ਨਾ...
ਪੀ੍ਤ ਸੰਧੂ ✍ .. .. Read more >>
ਕਹਿੰਦਾ ਕਿੰਨੇ ਵਾਰੀ ਗਏ ਉਦੇ ਦਰਵਾਜ਼ੇ ਤੇ ਓਨੇ ਦਰਵਾਜ਼ਾ ਈ ਨੀਂ ਖੋਲ੍ਹਿਆ...
ਅਸੀ ਕਿੰਨੀ ਵਾਰੀ ਓਨੂੰ ਬੁਲਾਇਆ ਹੱਸ ਕੇ ਓ ਕਦੀ ਵੀ ਹੱਸ ਕੇ ਨੀਂ ਬੋਲਿਆ...
ਪੀ੍ਤ ਸੰਧੂ✍️
ਸਾਰੇ ਪੰਥ ਦੇ ਲੇਖੇ ਲਾ ਗਿਆ 🪯
ਹੀਰੇ ਪੁੱਤ ਸੀ ਤੇਰੇ ਚਾਰ 🙏