ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਜੇ ਬੋਲਣਾ ਸਿੱਖ ਜਾਂਦੇ ਤਾਂ ਸਾਇਦ ਤੈਨੂੰ ਕਦੇ ਚੁੱਪ ਹੋਣ ਈ ਨਾ ਦਿੰਦੇ..
ਜੇ ਹਸਾਉਣਾ ਸਿੱਖ ਜਾਂਦੇ ਤੈਨੂੰ ਕਦੇ ਕਿਸੇ ਲਈ ਰੋਣ ਈ ਨਾ ਦਿੰਦੇ..
ਜੇ ਕਿਤੇ ਅਸੀ ਤੇਰਾ ਹੋਣਾ ਸਿੱਖ ਲੈਦੇ ਤੈਨੂੰ ਕਿਸੇ ਦਾ ਹੋਣ ਨਾ ਦਿੰਦੇ..
ਪੀ੍ਤ ਸੰਧੂ✍️
ਉਮਰਾਂ ਦੇ ਵਾਦੇ ਕਰ ਭੁੱਲ ਗੀ ਏ ਤੂੰ ਨੀਂ..
ਹੋਰਾਂ ਪਿੱਛੇ ਲੱਗ ਮੈਨੂੰ ਰੋਲ ਗੀ ਐ ਤੂੰ ਨੀਂ..
ਉੱਚੀ ਤਾਂ ਨੀਂ ਰੋਦੇ ਨੈਨ ਲੁੱਕ ਲੁੱਕ ਰੋਣਗੇ...
ਭੁੱਲੇ ਤਾਂ ਨੀਂ ਹੋਣੇ ਚੇਤੇ ਕਰਦੇ ਈ ਹੋਣਗੇ.. ਕਿੱਥੇ ਆ ਪੀ੍ਤ ਸੰਧੂ ਦੱਸ ਕੇ ਤਾਂ ਜਾਈ .. .. Read more >>
ਵਾਪਸ ਲੈ ਆਇਆ ਡਾਕਿਆ ਚਿੱਠੀ ਮੇਰੀ,
ਕਹਿੰਦਾ ਪਤਾ ਤਾਂ ਉਹੀ ਆ "ਲੋਕ ਬਦਲ ਗਏ"😧💌
ਕੂਜ ਰੋੜ ਜਾਣਗੇ, ਕੂਜ ਛੱਡ ਜਾਣਗੇ,
ਆਖਿਰ ਚ ਚਾਰ ਨਾਲ
ਤੇ ਬਾਕੀ ਮਤਲਬ ਕਢ ਜਾਣਗੇ
😌😌
ਕੌਣ ਚਲਿਆ ਗਿਆ ਏ ਜਰੂਰੀ ਨਹੀਂ
ਸਿਖਾ ਕੇ ਕੀ ਗਿਆ
ਮਾਇਨੇ ਤਾ ਏ ਰੱਖਦਾ😊
ਅਸੀਂ ਸਿਰਫ ਚੰਗੇ ਦੋਸਤ ਹਾਂ"
ਕੁੱਝ ਏਦਾਂ ਦੀ ਵੀ ਹੁੰਦੀ ਹੈ ਅਧੂਰੀ ਮੁਹੱਬਤ❤️❤️
ਮੈਨੂੰ ਚਿੰਤਾ ਨੇ ਇਨਸਾਫ ਦੀਆ!
ਇਥੇ ਚੀਰ ਹਰਣ ਪਏ ਹੁੰਦੇ ਨੇ
ਇਥੇ ਰਾਜ ਚਲਾਉਂਦੇ ਗੁੰਡੇ ਨੇ
ਦੁਰਯੋਧਨ ਸਾਹਮਣੇ ਤਣ ਜਾਂਦਾ
ਇਨਸਾਫ ਪਿਤਾਮਾ ਬਣ ਜਾਂਦਾ
ਦ੍ਰੋਪਦੀਆ ਰੋ ਰੋ ਆਖਦੀਆਂ
ਮੈਨੂੰ ਚਿੰਤਾ ਨੇ ਇਨਸਾਫ ਦੀਆਂ!
😌😌 .. .. Read more >>
ਬਦਲ ਗਈਆਂ ਨੇ ਸ਼ਕਲਾਂ ਰਾਗ ਪੁਰਾਣੇ ਨੇ
ਸੱਦੇ ਸਿਰਫ਼ ਨਵੇਂ ਨੇ ਕਾਗ ਪੁਰਾਣੇ ਨੇ ।
ਨਵੀਂ ਪਟਾਰੀ ਵੇਖ ਕੇ ਵਿਸਰ ਜਾਵੀਂ ਨਾ,
ਬੀਨਾਂ ਦੇ ਸੁਰ ਦੱਸਦੇ ਨਾਗ ਪੁਰਾਣੇ ਨੇ ।
ਸਾਕ ਪੁਰਾਣੇ ਜਿਹੜੀ ਗੱਲੋਂ ਛੱਡੇ ਸੀ
ਨਵਿ .. .. Read more >>
ਉਹੀ ਉਪਰ ਆਕਾਸ਼ ਵੱਲ ਦੇਖ ਰਹੇ ਆ ਸੱਜਣਾਂ..
ਜਿੰਨਾ ਦਾ ਧਰਤੀ ਤੇ ਸਾਰਾ ਕੁਝ ਗੁਆਚ ਗਿਆ...
ਪੀ੍ਤ ਸੰਧੂ✍️✍️