ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਉਹ ਤਾਂ ਆਪਣੀ ਇੱਕ ਆਦਤ ਵੀ ਨਾ ਬਦਲ ਸਕੀ ,
ਮੈਂ ਪਤਾ ਨਹੀਂ ਕਿਊ ਆਪਣੀ ਸਾਰੀ ਜ਼ਿੰਦਗੀ ਬਦਲ ਲਈ 🥺 💔
ਕਿਉਂ ਉਹ ਮੇਰੇ ਕਤਲ ਲਈ ਫਿਰੌਤੀ ਦਿੰਦਾ ਏ?
ਬੇਸਮਝ, ਨਜ਼ਰ ਭਰ ਕੇ ਦੇਖੇ ਤਾਂ ਮੈਂ ਮਰ ਜਾਵਾਂ।
ਕਿਆਮਤ ਤੱਕ ਵੀ ਖ਼ਤਮ ਨਹੀਂ ਹੋਣੀ,
ਸੌਂਹ ਤੇਰੀ ਐਨੀ ਮੁਹੱਬਤ ਕੀਤੀ ਆ ਮੈਂ ਤੈਨੂੰ 🌸❤️🔐
ਧਾਗੇ ਜੇ ਉਲਝ ਜਾਣ
ਤਾਂ ਹੋਰ ਕਰੀਬ ਆ ਜਾਂਦੇ ਨੇ
❤️❤️❤️
ਮੈਨੂੰ ਤੇਰੇ ਤੇ ਵੀ ਭਰੋਸਾ ਤੇ ਮੌਤ ਤੇ ਵੀ ਇਤਬਾਰ ਏ
ਦੇਖਦੇ ਆ ਕੌਣ ਪਹਿਲਾ ਆਉਂਦਾ ਮੈਨੂੰ ਦੋਨਾ ਦਾ ਇੰਤਜਾਰ ਏ
ਨਿੱਤ ਕਰਾਂ ਦੁਆਵਾਂ ਰੱਬ ਅੱਗੇ
ਕਾਸ਼ ਕਿਧਰੇ ਕੁਜ ਇੱਦਾਂ ਦਾ ਹੋ ਜਾਵੇ,,
ਮੇਰਾ ਮਨ ਫਿਰਦਾ ਏ ਭਟਕਿਆ ਜੋ
ਉਹ ਤੇਰੇ ਧੁਰ ਅੰਦਰ ਤੀਕਰ ਖੋ ਜਾਵੇ ,,
ਕਰਦਾ ਹਾਂ ਜਿੰਨਾ ਪਿਆਰ ਤੈਨੂੰ ਮੈਂ
ਓਨਾ ਹੀ ਤੈਨੂੰ ਵੀ ਹੋ ਜਾਵੇ ,,
ਸਵੇਰੇ ਉਠ ਕੇ .. .. Read more >>
ਕਿਰਦਾਰ ... 👩⚕️👩⚕️
ਪਹਿਰਾਵੇ, ਸ਼ੌਹਰਤ ਤੇ ਦੌਲਤ ਦਾ ਮੁਹਤਾਜ਼ ਨਹੀਂ ਹੁੰਦਾ,😊
ਇਸਨੂੰ ਸਿਰਜਣਾ, ਹੰਢਾਉਣਾ ਤੇ ਜਿਉਣਾ ਪੈਂਦਾ ਆ
💯
❣️ #Bulbuli ❣️
ਇਨਸਾਨ ਦੀ ਸਿਆਣਪ✌️
ਉਮਰਾਂ ਨਾਲ ਨਹੀਂ ❌ਮਾਪਣੀ ਚਾਹੀਦੀ🌹
☘️🍁ਕਈ ਵਾਰ ਹਾਲਾਤ 👉 ਬੰਦੇ 🙎🙍ਨੂੰ
ਉਮਰਾਂ ਤੋ ਪਹਿਲਾਂ 🕜ਸਿਆਣਾ ਕਰ ਦਿੰਦੇ ਨੇ 😌
🙏🌱🍁
Good Morning Everyone
ਜ਼ਦੋ ਰੂਹ ਨੂੰ ਸਾਦੇਪਣ ਨਾਲ ਮੁਹੱਬਤ ਆ 'ਬੁੱਲ੍ਹਿਆ'....
ਫ਼ਿਰ ਲਾਉਣੇ ਕਿਉਂ ਪੱਜ਼ ਸਿੰਗਾਰਾਂ ਦੇ✍️