ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਜੇ ਤੂੰ ਹੱਸਣ ਲਾਇਆ ਸੀ ਸਾਨੂੰ ਸੱਜਣਾਂ..
ਸਮਝ ਨਹੀਂ ਆਈ ਫ਼ੇਰ ਰੋਣ ਕਿਉਂ ਲਾਇਆ ਤੂੰ ਸਾਨੂੰ...
ਕਦਮ ਕਦਮ ਤੇ ਨਾਲ ਚੱਲਣਾ ਸਿਖਾਇਆ ਸੱਜਣਾਂ...
ਕਦੋ ਸਾਡੇ ਤੋਂ ਕਦਮ ਤੇਜ ਹੋਗੇ ਸਮਝ ਨਾ ਲੱਗੀ ਸਾਨੂੰ...
ਪੀ੍ਤ ਸੰਧੂ✍️
ਰੌਏ ਨਹੀਂ ਕਦੇ ਵੀ
ਪਰ ਸੱਚੀ ਦੱਸਾ ਹੱਸੇ ਵੀ ਨਹੀਂ ਕਦੇ ਕੱਲੇ ਬਹਿ ਕੇ...
ਪੀ੍ਤ ਸੰਧੂ✍️
ਦਿਲ ਬਹੁਤ ਕਰਦਾ ਹੱਸਣ ਨੂੰ.....
ਪਰ ਤੇਰੀ ਯਾਦ ਰਵਾ ਜਾਦੀਂ ਆ...
ਦਿਲ ਕਰਦਾ ਭੁੱਲਣ ਨੂੰ....
ਤੇਰੀ ਮੁਸਕਾਨ ਚੇਤਾ ਕਰਾਵਾ ਜਾਂਦੀ ਆ...
ਪੀ੍ਤ ਸੰਧੂ
ਮੈਂ ਸੁਣਿਆ ਆਪਣਾ ਕਹਿਣ ਵਾਲੇ ਬੇਗਾਨੇ ਕਹਿਣ ਲੱਗ ਪਏ... ਹੱਸ ਕੇ ਬੁਲਾਉਂਣ ਵਾਲੇ ਮੱਥੇ ਵੱਟ ਪਾਉਣ ਲੱਗ ਪਏ... ਸਰਦਾ ਨੀ ਹੁੰਦਾ ਸੀ ਜਿਨ੍ਹਾਂ ਦਾ ਪਲ 'ਸੰਧੂ' ਉਹ 'ਤਨੂੰ' ਹੁਣ ਪਲ - ਪਲ ਖੁਸ਼ੀ 'ਚ ਲਗਾਉਣ ਲੱਗ ਪਏ... ਪੀ੍ਤ ਸੰਧੂ✍️
#ਅਰਦਾਸ ਤੇ #ਵਿਸ਼ਵਾਸ
ਦੋਵੇਂ ਨਜ਼ਰ ਤਾਂ ਨਹੀਂ ਆਉਂਦੇ,,,,
ਪਰ ਨਾ-ਮੁਮਕਿਨ ਨੂੰ ਵੀ ਮੁਮਕਿਨ ਬਣਾ ਸਕਦੇ ਨੇ।...🌷🌷
🙏 ਵਾਹਿਗੁਰੂ ਜੀ 🙏
ਸੁਕੂਨ ਵੀ ਤੂੰ ਏ, ਜਨੂਨ ਵੀ ਤੂੰ ਏ,
ਮੈ ਜਿੱਥੇ ਦੇਖਾ ਸੱਜਣਾ ਹਰ ਪਾਸੇ ਤੂੰ ਹੀ ਤੂੰ ਏ❣️
ਮੇਰੀ ਤਕਦੀਰ ਐਨੀ ਨਸੀਬ ਵਾਲੀ ਨਹੀਂ ਜਿਸ 'ਚ ਤੇਰਾ ਲਿਖਿਆ ਸਾਥ ਹੋਵੇ...
ਸੰਧੂ ਤੂੰ ਪੰਨਾ ਤਾਂ ਲੱਭ ਜਿਸ ਉੱਤੇ ਤਨੂੰ ਤੇ ਉਹਦੇ ਪਿਆਰ ਦਾ ਇਜਹਾਰ ਹੋਵੇ...
ਪੀ੍ਤ ਸੰਧੂ✍️
ਹੱਥਾਂ ਦੀਆਂ ਲਕੀਰਾਂ 'ਚ ਤੈਨੂੰ ਲੱਭਦੇ ਰਹੇ..
ਤੈਨੂੰ ਰੱਬ ਨੇ ਕਿਸੇ ਹੋਰ ਦੀ ਕਿਸਮਤ 'ਚ ਰੱਖਿਆ ਲੁਕਾ ਕੇ...
ਅਸੀਂ ਦਰ ਦਰ ਦਰਵਾਜ਼ੇ ਤੱਕ ਭੱੜਕ ਰਹੇ...
ਤਨੂੰ ਬੈਠੀ ਸੀ ਝਾੜੀ ਉਹਲੇ ਉਹ ਸੰਧੂ ਪਿੰਡ ਦਾ ਨਾਮ ਸੁਪਾ ਕੇ....
ਪੀ੍ਤ ਸੰਧੂ .. .. Read more >>
ਮੈਂ ਸੁਣਿਆ ਆਪਣਾ ਕਹਿਣ ਵਾਲੇ ਬੇਗਾਨੇ ਕਹਿਣ ਲੱਗ ਪਏ... ਹੱਸ ਕੇ ਬੁਲਾਉਂਣ ਵਾਲੇ ਮੱਥੇ ਵੱਟ ਪਾਉਣ ਲੱਗ ਪਏ... ਸਰਦਾ ਨੀ ਹੁੰਦਾ ਸੀ ਜਿਨ੍ਹਾਂ ਦਾ ਪਲ 'ਸੰਧੂ' ਉਹ 'ਤਨੂੰ' ਹੁਣ ਪਲ - ਪਲ ਖੁਸ਼ੀ 'ਚ ਲਗਾਉਣ ਲੱਗ ਪਏ... ਪੀ੍ਤ ਸੰਧੂ✍️