ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਕਿੱਥੇ ਖੋਹ ਗਿਆ ਸੱਜਣਾ ਵੇ
ਨਾ ਦੂਰ ਦੂਰ ਤੱਕ ਲੱਭਦਾ ਉਏ
ਇਕ ਮਿਲਿਆ ਨੀ ਬਸ ਸਾਨੂੰ
ਉਝ ਹੋਇਆ ਤੂੰ ਸੱਭਦਾ ਉਏ
ਤੂੰ ਭੁੱਲ ਕੇ ਵੀ ਕਦੇ ਆਇਆ ਨਾ
ਮੈ ਰੋਜ ਖਿਆਲੀ ਸੱਦਦਾ ਉਏ
ਪੁੱਜਿਆ ਨੀ ਕਿਸੇ ਰੱਬ ਨੂੰ ਬਸ
ਤੈਨੂੰ ਹੀ ਕਰਿਆ ਸੱ .. .. Read more >>
ਸਭ ਤੋਂ ਜਿਆਦਾ ਤਕਲੀਫ਼ ਉਦੋਂ ਹੁੰਦੀ ਹੈ
ਜਦੋਂ ਤੁਸੀਂ ਸਾਰਾ ਦਿਨ ਕਿਸੇ ਦੇ ਮੈਸੇਜ ਦੀ ਵੇਟ ਕਰੋਂ
ਤੇ ਉਹ ਇਨਸਾਨ ਜਦੋਂ ਓਨ ਲਾਈਨ ਹੋਏ ਤਾਂ ਤੁਹਾਡੇ ਨਾਲ ਗੱਲ ਕਰਨੀ ਨਾ ਚਾਵੇ
ਮਹਿੰਗੀਆਂ ਘੜੀਆਂ ਲਾਕੇ ਕਿਹੜਾ ਘੜੀਆਂ🕰️ ਥੰਮਦੀਆਂ
ਚੇਤੇ ਰੱਖਿਆ ਕਰ ਤੂੰ ਦਿਲਾ ਇਹ ਗੱਲਾਂ ਕੰਮ ਦੀਆਂ♥️...
★꧁༒☆•𝐋𝐎𝐕𝐄 ✮𝐊𝐀𝐋𝐄𝐑 •☆༒꧂★
ਅੱਖੀਆਂ ਦਾ ਨਾ ਵੀਜ਼ਾ ਲੱਗਦਾ
ਤੱਕਦੀਆਂ ਕੁੱਲ ਜਹਾਨ ਨੂੰ
ਖਵਾਬਾਂ ਦੀ ਨਾ ਕੋਈ ਸਰਹੱਦ ਹੁੰਦੀ
ਬੜਾ ਕੁੱਝ ਯਾਦ ਕਰਾਉਂਦੇ ਇੰਸਾਨ ਨੂੰ
✍️
ਛੋਟੀ ਜਿਹੀ ਜਿੰਦ,☺️ ਅਰਮਾਨ😥 ਬਹੁਤ ਨੇ ..
ਹਮਦਰਦ ਕੋਈ ਨਹੀ,😞 ਇਨਸਾਨ ਬਹੁਤ ਨੇ ..
ਦਿਲ ਦਾ ਦਰਦ ਸੁਣਾਈਏ💔 ਕਿਸ ਨੂੰ ,
ਦਿਲ ਦੇ ਜੋ ਕਰੀਬ 💞ਨੇ ਉਹ ਅਣਜਾਣ ਬਹੁਤ ਨੇ! _😒
✍️ Manpreet badial ✍️
ਦਿਲ ਦਾ ਸੋਹਣਾ🥰 #ਯਾਰ ਹੋਵੇ ਤਾਂ ਰੱਬ ਵਰਗਾ..
ਕਿਸੇ ਨੂੰ ਬਾਹਰੋਂ ਦੇਖ ਕੇ ਕਦੇ #ਧੋਖਾ 🥺ਖਾਈਏ ਨਾ ..
ਜੋ ਉਮਰ , ਵਕਤ ਤੇ #ਮੌਸਮ ਦੇ ਨਾਲ 😏ਬਦਲਦੇ ,
#ਸ਼ਕਲਾਂ ਦੇਖ ਕੇ ਐਸਾ ਯਾਰ 🧐ਬਣਾਈਏ ਨਾ..
✍️ Manpreet badial ✍️
ਦਿਲ ਦਾ ਸੋਹਣਾ🥰 #ਯਾਰ ਹੋਵੇ ਤਾਂ ਰੱਬ ਵਰਗਾ..
ਕਿਸੇ ਨੂੰ ਬਾਹਰੋਂ ਦੇਖ ਕੇ ਕਦੇ #ਧੋਖਾ 🥺ਖਾਈਏ ਨਾ ..
ਜੋ ਉਮਰ , ਵਕਤ ਤੇ #ਮੌਸਮ ਦੇ ਨਾਲ 😏ਬਦਲਦੇ ,
#ਸ਼ਕਲਾਂ ਦੇਖ ਕੇ ਐਸਾ ਯਾਰ 🧐ਬਣਾਈਏ ਨਾ..
ਚਿਹਰਾ ਛਪਦਾ ਹੋਣਾ ਜਦ ਵੀ ਲਾਉਦੀ ਮਹਿੰਦੀ ਹੋਣੀ ਏ..
"ਇੱਕ ਸ਼ੀ ਪਾਗਲ" ਦਬੀ ਅਵਾਜ਼ ਵਿੱਚ ਚੇਤੇ ਕਰਦੀ ਹੋਣੀ ਏ..😊😊😊
ਛੋਟੀ ਜਿਹੀ ਜਿੰਦ, ਅਰਮਾਨ ਬਹੁਤ ਨੇ ..
ਹਮਦਰਦ ਕੋਈ ਨਹੀ, ਇਨਸਾਨ ਬਹੁਤ ਨੇ ..
ਦਿਲ ਦਾ ਦਰਦ ਸੁਣਾਈਏ ਕਿਸ ਨੂੰ ,
ਦਿਲ ਦੇ ਜੋ ਕਰੀਬ ਨੇ ਉਹ ਅਣਜਾਣ ਬਹੁਤ ਨੇ! _