ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਸੂਰਜ ਨਾਲ ਮਿਲਾ ਕੇ ਮੈਨੂੰ..
ਖੁਦ ਤਾਰਿਆਂ ਨਾਲ
ਬਾਤਾਂ ਪਾਉਣ ਲੱਗ ਗਈ ਐ...
ਛਾਂ ਬਣਾ ਕੇ ਰੁੱਖਾਂ ਦੀ ਮੈਨੂੰ..
ਖੁਦ ਰਾਤਾਂ ਦੇ ਨਾਲ ਸੌਣ ਲੱਗ ਗਈ ਐ...
ਤਾਜ ਬਣਾ ਕੇ ਤਖਤਾਂ ਦਾ ਮੈਨੂੰ..
ਖੁਦ ਸੰਧੂਆ ਤਨੂੰ ਮਿੱਟੀ ਦੇ
ਵਿੱ .. .. Read more >>
ਹਵਾ ਦਾ ਬੁੱਲਾ ਬਣ ਕੇ ਆਇਆ ਸੀ..
ਇੱਕ ਪਲ ਦੇ ਵਿੱਚ ਮੈਨੂੰ ਟੋਲ ਗਿਆ...
ਹਾਸਾ ਆਇਆ ਮੈਨੂੰ ਖੁਦ ਦੀ ਤਕਦੀਰ ਤੇ...
ਮੈਂ ਐਨਾ ਮਾੜਾ ਸੰਧੂਆ ਇੱਕ ਪਲ 'ਚ ਡੋਲ ਗਿਆ...
ਪੀ੍ਤ ਸੰਧੂ✍️
ਓ ਸੱਜਣ ਸੌਖੇ ਮਿਲ ਜਾਂਦੇ ਝੱਲਣੇ ਵਿਛੋੜੇ ਅੌਖੇ ਹੁੰਦੇ ਆ......
ਪ੍ਰੀਤ ਸੰਧੂ✍️
ਓ ਸੱਜਣ ਸੌਖੇ ਮਿਲ ਜਾਂਦੇ ਝੱਲਣੇ ਵਿਛੋੜੇ ਅੌਖੇ ਹੁੰਦੇ ਆ.....
ਪ੍ਰੀਤ ਸੰਧੂ✍️
ਰਹਿ ਜਾਂਦੇ ਚਾਅ ਅਧੂਰੇ ਮਾਪਿਆਂ ਦੇ ਜੇ ਪੁੱਤਾਂ ਤੋਂ ਵੱਧ ਧੀਆਂ ਚਾਹੁੰਦੀਆ ਨਾ...
ਰਹਿ ਜਾਂਦੇ ਸੱਖਣੇ ਚਾਅ ਭਰਾਵਾਂ ਦੇ ਜੇ ਭੈਣਾਂ ਗੁੱਟ ਤੇ ਰੱਖੜੀ ਸਜਾਉਂਦੀਆਂ ਨਾ...
ਰਹਿ ਜਾਂਦੇ ਚਾਅ ਪੇਕਿਆਂ ਤੇ ਸਹੁਰਿਆਂ ਦੇ ਜੇ ਧੀਆ ਹੁੰਦੀਆਂ ਰੱਬ .. .. Read more >>
ਕਿੰਨਾ ਸੋਖਾ ਛੱਡ ਦਿੱਤਾ ਜਾਂਦਾਂ ਓਹ ਰਿਸ਼ਤਾ ਜਿਸ ਨੂੰ ਦੂਜਾ ਬਿਨਾਂ ਅੱਖਾ ਦੇ ਮੋਤੀ ਵਾਗ ਪਰੋ ਰਿਹਾਂ ਹੋਵੇ
ਪਿਛਲੇ ਕਰਮਾਂ ਦਾ ਹਿਸਾਬ ਕਰ ਕੇ ਭੇਜਿਆ ਕਰ ਰੱਬਾ ਨਹੀਂ ਤਾਂ ਬੰਦਾ ਇਸ ਜਨਮ ਆਪਣੀਆ ਗਲਤੀਆਂ ਲੱਬਦਾ ਮਰ ਜਾਂਦਾਂ ਵੀ ਸਜਾ ਕਿਸ ਗੁਨਾਹ ਦੀ ਮਿਲ ਰਹੀਂ ਹੁੰਦੀ
ਕਈ ਵਾਰ ਜਿਆਦਾ ਬੋਲਣ ਵਾਲੇ ਚੁੱਪ ਰਹਿ ਕੇ ਇਹ ਸੋਚ ਰਹੇ ਹੁੰਦੇ ਕੀ ਸਜਾ ਕਿਸ ਗੁਨਾਹ ਦੀ ਮਿਲ ਰਹੀ ਆ
ਥੋੜੀ ਆਕੜ ਵੀ ਜਰੂਰੀ ਐ ਜਨਾਬ,
ਜਿਨਾ ਤਾਰਾਂ ਚ ਕਰੰਟ ਨੀ ਹੁੰਦਾ,
ਲੋਕੀ ਓਹਨਾਂ ਤਾਰਾਂ ਨੂੰ ਮੂੰਹ ਨਾਲ ਛਿਲ ਦਿੰਦੇ ਨੇ...
😌😌😌