ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Shayari

 

Manpreet singh Manpreet singh

ਤੈਨੂੰ 😘ਚੋਹਨਾਂ 😘ਗਲਤੀ

ਤੈਨੂੰ 😘ਚੋਹਨਾਂ 😘ਗਲਤੀ ਮੇਰੀ ਨੀ 😔

ਦਿਲ ਚੰਦਰਾ 💞ਤੇਰੇ ਤੇ ਆ ਗਿਆ 🤗ਕਿ ਕਰਾ
ਮਨਪ੍ਰੀਤ badial

shayari4u shayari4u

ਨਸੀਬਾਂ ਦੇ ਲੇਖ

ਨਸੀਬਾਂ ਦੇ ਲੇਖ ਕੋਈ ਮੋੜ ਨਹੀਂ ਸਕਦਾ
ਹੋਵੇ ਰੱਬ ਤੇ ਐਤਬਾਰ ਕੋਈ ਤੋੜ ਨਹੀਂ ਸਕਦਾ🌹
ਸੱਚਾ ਪਿਆਰ ਤਾਂ ਮਿਲਦਾ ਨਸੀਬਾਂ ਨਾਲ 😊
ਲੱਖ ਚਾਹ ਕੇ ਵੀ ਕੋਈ ਕਿਸੇ ਨਾਲ ਰਿਸ਼ਤਾ ਜੋੜ ਨਹੀਂ ਸਕਦਾ।। 🤗😌😌

Mehra Mehra

ਸੋਹਣੇਆ ਸੱਜਣਾ ਸਾਹਮਣੇ

ਸੋਹਣੇਆ ਸੱਜਣਾ ਸਾਹਮਣੇ ਆਕੇ ਬੈਠਾ ਰੇਹ ❤️
ਅੱਖੀਆਂ ਦੇ ਵਿੱਚ ਅੱਖੀਆਂ ਪਾਕੇ ਬੈਠਾ ਰੇਹ🥰

shayari4u shayari4u

ਚੇਤਿਆਂ ਚੋਂ ਚੈਨ

ਚੇਤਿਆਂ ਚੋਂ ਚੈਨ ਤੇ ਆਰਾਮ ਗੁੰਮ ਜਾਂਦੈ ਜਦੋਂ
ਸੋਹਣਿਆ ਦੇ ਮੁਖ ਉਤੋਂ ਨਾਮ ਗੁੰਮ ਜਾਂਦੈ ਜਦੋਂ ,
ਜ਼ਿਹਨੀ ਰਹੇ ਫਿਕਰ ਸ਼ੁਮਾਰ, ਨਹੀਂਓ ਮਿਲਦਾ,
ਸੱਜਣਾ ਵੇ ਮੁੱਲ ਵੀ, ਪਿਆਰ ਨਹੀਂਓ ਮਿਲਦਾ,

ਵਿਚ ਖਲਵਤਾਂ ਰਹਿਣਾ, ਪੈਂਦੇ ਦੁਖ ਝੱਲ .. .. Read more >>

shayari4u shayari4u

ਜਦੋ ਲੰਘੇ ਉਹਦੇ

ਜਦੋ ਲੰਘੇ ਉਹਦੇ #ਪਿੰਡ ਵਿੱਚੋ,
ਇੱਕ ਯਾਦ #ਪੁਰਾਣੀ ਯਾਦ ਆ ਗਈ,
ਜਿੱਥੇ ਹੋਈ ਸੀ ਕਦੇ #ਮੁਲਾਕਾਤ,
ਉਹ ਥਾਂ ਪੁਰਾਣੀ #ਯਾਦ ਆ ਗਈ,
#ਦਿਲ ਰੋਇਆ ਅੰਦਰੋਂ ਅੰਦਰ ਨੀ,
ਜਦੋ ਤੇਰੀ #ਮੁਸਕਾਨ ਪੁਰਾਣੀ ਯਾਦ ਆ ਗਈ,
ਕੀ ਕਰੀਏ ਬੱਸ #ਮਨ ਭਰ ਕੇ ਬਹਿ .. .. Read more >>

shayari4u shayari4u

🌵ਕੰਡਿਆਂ ਨੂੰ ਵੀ

🌵ਕੰਡਿਆਂ ਨੂੰ ਵੀ 👆ਮਾਨ ਹੁੰਦਾ ਏ ਖਿੜੇ ਹੋਏ 🌺 ਫੁੱਲ ਦਾ

ਜਿਹੜੇ 😍ਰੂਹ ਵਿੱਚ ☺️ਵੱਸਦੇ ਹੋਣ ਉਹਨਾਂ ਦਾ ਕਦੇ ਚੇਤਾ ❌ਨਹੀ ਭੁੱਲਦਾ••

Surinder Surinder

ਹਰ ਇਕ ਇਨਸਾਨ

ਹਰ ਇਕ ਇਨਸਾਨ
ਬੇਫਾਵਾ ਨੀ ਹੁੰਦਾ.
ਦੀਵਾ ਭੁਜ ਜਾਂਦਾ ਹੈ
ਆਪਣੇ ਤੇਲ ਦੀ ਕਮੀਂ
ਕਰਕੇ
ਹਰ ਵਾਰ ਕਸੂਰ
ਹਵਾ ਦਾ ਨੀ ਹੁੰਦਾ.
suri...✍🏻

shayari4u shayari4u

ਮੈਂ ਖਾਸ ਜਾਂ

ਮੈਂ ਖਾਸ ਜਾਂ ਸਾਧਾਰਨ ਹੋਵਾਂ
ਬਸ ਤੇਰੀ ਖੁਸ਼ੀ ਦਾ ਕਾਰਨ ਹੋਵਾ.

shayari4u shayari4u

ਸੋਹਣੀ ਜੋ ਸੀ

ਸੋਹਣੀ ਜੋ ਸੀ ਹੱਦੋਂ ਵੱਧ,
ਜਿਵੇਂ ਚਾਨਣ ਕੋਈ ਹਨੇਰੇ ਵਿੱਚ,
ਫੁੱਲ ਦੇਖ ਕੇ ਉਹਨੂੰ ਖਿੜਦੇ ਸਨ,
ਐਨਾਂ ਨੂਰ ਸੀ ਉਹਦੇ ਚੇਹਰੇ ਵਿੱਚ
😘😘





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ