ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਕਦੀ ਤਾਂ ਉਹ ਸਮਾਂ ਹੁੰਦਾ ਸੀ,
ਜਦ ਚਾਚੇ ਵੀ ਹੱਥਾਂ ਤੇ ਚੁੱਕੀ ਫ਼ਿਰਦੇ ਸੀ,
ਮੈਂ ਆਪਣੇ ਹੱਕਾਂ ਲਈ ਸੰਘਰਸ਼ ਕੀ ਕਰਤਾ,
ਮੈਨੂੰ ਆਪਣੇ ਪਿਤਾ ਦਾ ਮੂੰਹ ਵੀ ਨਹੀਂ ਦੇਖਣ ਦਿੱਤਾ...
ਗਰੀਬੀ
ਇਹ ਸੱਚੀ ਹੈ ਕਹਾਣੀ , ਸੁਣੋ ਮੇਰੀ ਇਹ ਜ਼ੁਬਾਨੀ।
ਇੱਕ ਧੀ ਸੀ ਧਿਆਣੀ,
ਜਦ ਸੁਣੀ ਓਹਦੀ ਗਲ਼ ਮੇਰੇ ਅੱਖੋਂ ਡਿੱਗੇ ਪਾਣੀ।
ਬੇਬੇ ਬਾਪੂ ਦਾ ਪਿਆਰ, ਭੈਣੇ ਵੀਰਾ ਮੇਰੇ ਨਾਲ,
ਅਸੀਂ ਕਟੀ ਐ ਗਰੀਬੀ, ਲੰਘੇ ਬਹੁਤ ਸਾਰੇ ਸਾਲ।
ਆਉ .. .. Read more >>
20.5.2020ਬਾਪੂ ਜੀ ਦਾ ਚਲੇ ਜਾਣਾ ਤੇ ਮੇਰਾ ਟੁਟ ਜਾਣਾ 😭😭😭😭😭
,✍️ ਧੀ ਮਾਨ ਸਿਆਂ ਦੀ
ਤੇਰੇ ਜਾਣ ਤੋਂ ਬਾਅਦ ਬਾਪੂ, ਮੇਰੇ ਦਿਲ ਦੇ ਜਖਮਾਂ ਨੂੰ ਕੋਈ ਭਰ ਨ੍ਹੀ ਸਕਦਾ,
ਜਿਥੇ ਬਾਪੂ ਤੂੰ ਖੜਦਾ ਸੀ, ਉਸ ਥਾਂ ਕੋਈ ਖੜ੍ਹ ਨ੍ਹੀ ਸਕਦਾ।।
ਬਾਪੂ ਯਰ ਤੂੰ ਧੋਖਾ ਕਰ ਗਿਆ, ਮੇਰੇ ਮਰਨ ਤੋਂ ਪਹਿਲਾਂ ਚਲ ਗਿਆ 😭😭20.5.2020
ਧੀ ਮਾਨ ਸਿਆਂ ਦੀ
ਕੀ ਕਰਨਾਂ ਓਹਨਾ ਖੁਸੀਆਂ ਨੂੰ ਜੋ ਤੇਰੇ ਬਿਨ ਮੈਨੂੰ ਅਧੂਰੀ ਲਗਦੀ ਐ,
ਬਾਪੂ ਤੇਰੇ ਨਾਲ ਮੇਰੇ ਸਭ ਸੁੱਖ, ਸੁੱਖ ਹੁੰਦੇ ਸੀ,
ਤੇਰੇ ਬਿਨ ਮੈਨੂੰ ਸੁੱਖਾ ਤੋਂ ਦੂਰੀ ਲਗਦੀ ਐ।।
✍️ ਧੀ ਮਾਨ ਸਿਆਂ ਦੀ
ਦੁਨੀਆ ਤੇ ਕੋਈ ਸਹਾਰਾ ਨੀ ਹੈਗਾ...
ਮਾਂ ਬਾਪ ਨਾਲੋ ਜਿਆਦਾ ਕੋਈ ਪਿਆਰਾ ਨਹੀਂ ਹੈਗਾ..
👫
ਕਲੇਰ...
ਜਿਵੇ ਸਵਰਗਾ ਨੂੰ ਜਾਂਦੇ ਰਾਹ ਵਰਗਾ ਕੋਈ ਨੀ,
ਉਵੇ ਲੱਖਾਂ ਰਿਸ਼ਤਿਆਂ ਵਿੱਚੋ
ਮਾਂ ਬਾਪ ਵਰਗਾ ਕੋਈ ਨੀ.!!❤️
ਜੋ ਖੁਸ਼ੀਆਂ ਨਾਲ ਲਿਓਂਦੀ ਹੈ,
ਤੇਰੇ ਲਈ ਮੈਂ ਉਹ ਰੁੱਤ ਹੋਵਾਂ।।
ਹਰ ਜਨਮ ਬਣੇ ਤੂੰ ਮਾਂ ਮੇਰੀ,
ਹਰ ਜਨਮ ਮੈਂ ਤੇਰਾ ਪੁੱਤ ਹੋਵਾਂ।।😊😊
ਮਾਂ ਆਖਦੀ ਏ
ਤੂੰ ਰੱਬ ਨੂੰ ਮੰਨਿਆ ਕਰ"
ਮੈਂ ਆਖਦਾ ਆ,,
ਦੱਸ,, ਮੈਂ ਤੇਰੀ ਕਿਹੜੀ ਗੱਲ ਨਹੀਂ ਮੰਨੀ ?😊😊😊