ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਸਾਡਾ ਉਮਰਾਂ ਦਾ ਲੱਥਿਆ ਥਕੇਵਾਂ
ਤੇਰੇ ਨਾਲ ਗੱਲ ਕਰ ਕੇ
ਰੱਤੂ,ਕਿਓ ਕਾਗਜ਼ ਕਾਲੇ ਕਰਦਾ ਏ,
ਸੱਜਣਾਂ ਨੂੰ ਤੇਰਾ ਲਿਖਣਾ ਰਾਸ ਨਹੀ ਆਉਦਾਂ,
ਤੇਰੇ ਸ਼ਬਦਾਂ ਦੀ ਕੋਈ ਕਦਰ ਹੈ ਨਹੀ,
ਤਾਹੀ ਤਾਂ ਅਜ ਕਲ ...
ਗੁੱਡ ਮੋਰਨਿੰਗ ਦਾ ਜਵਾਬ ਵੀ ਨਹੀ ਆਉਦਾ।
ਗੁੱਡ ਮੋਰਨਿੰਗ ਦੋਸਤੋ☺☺☺☺☺
ਮੇਰੇ ਮਹਿਬੂਬ ਯੂ ਇਸ਼ਕ ਮੇਂ
ਬਹਾਨੇ ਬਨਾਨਾ ਛੋੜ ਦੇ
ਆਨਾ ਹੈ ਤੋਂ ਪੂਰਾ ਆ
ਯੂ ਕਿਸ਼ਤੋਂ ਮੇਂ ਆਨਾ ਛੋੜ ਦੇ
😒😒😏
ਤੈਨੂੰ ਕੀ ਪਤਾ ਤੇਰੀਆਂ ਯਾਦਾਂ ਨੇ
ਮੈਨੂੰ ਕਿੰਨਾ ਜ਼ਿਆਦਾ ਰਵਾਇਆਂ ਆ 💔🥺
ਕੀ ਹੋਇਆ ਜੇ ਮੈ ਚੁੱਪ ਆ
ਮੇਰੇ ਅੱਖਰ ਬੋਲਣਗੇ
ਤੂੰ ਸੁਣਨ ਵਾਲੇ ਕੰਨ ਰੱਖੀ
ਅੱਜ ਨਹੀ ਤਾਂ ਕੱਲ੍ਹ ਆਉਂਗਾ
ਤੂੰ ਦਿਲ ਵਿਚ ਮੇਰੇ ਲਈ ਥਾਂ ਰੱਖੀ
ਪਏ ਉਧਾਰੇ ਆ ਤੇਰੇ ਕੋਲ
ਸਾਹ ਮੇਰੇ ਸਾਂਭ ਸਾਂਭ ਰੱਖੀਂ
ਆਉਣਾ ਹੈ ਮੈ ਤਪਦੇ ਸੂਰਜ .. .. Read more >>
ਤੇਰੇ ਹੁੰਦੇ ਹੋਏ ਵੀ ਤਨਹਾਈ ਮਿਲੀ
ਵਫ਼ਾ ਕਰਕੇ ਵੀ ਬੁਰਾਈ ਮਿਲੀ
ਜਿੰਨੀ ਵੀ ਤੈਨੂੰ ਪਾਉਣ ਦੀ ਮੰਗੀ ਦੁਆ
ਉਨੀ ਹੀ ਤੇਰੀ ਜੁਦਾਈ ਮਿਲੀ..!!
ਨਾ ਸੋਚਿਆ ਕਰ ਕਿ ਭੁੱਲ ਜਾਵਾਂਗੇ ਤੈਨੂੰ,
ਨਾ ਤੂੰ ਏਨਾ ਆਮ ਏਂ ਤੇ ਨਾ ਸਾਡੇ ਵੱਸ ਦੀ ਗੱਲ ਏ !!!
️ਕੌਣ ਵਿਛੜਿਆ ਕੌਣ ਮਿਲਿਆ
ਬਣ ਕੇ ਰਹਿ ਜਾਣੀਆਂ ਕਹਾਣੀਆਂ
ਚਾਰ ਦਿਨਾਂ ਦਾ ਮੇਲਾ ਏਥੇ
ਬਾਅਦ ਚ ਯਾਦਾਂ ਹੀ ਰਹਿ ਜਾਣੀਆ
ਉੱਗਦੇ ਸੂਰਜ ਵਰਗਾ ਮੁੱਖ
ਅੱਜ ਬੁਝਿਆ ਲਗਦਾ ਏ
ਸੱਜਣ ਸੱਜਣਾਂ ਦਾ
ਹੋਰ ਸੱਜਣ ਲਈ ਰੁੱਝਿਆ ਲਗਦਾ ਏ!