ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਬਦਲਿਆ ਜੋ ਵਕਤ, ਗੂੜੀ ਦੋਸਤੀ ਬਦਲ ਗਈ,
ਢਲਿਆ ਜੋ ਸੂਰਜ ਤਾਂ ਪਰਛਾਵੇਂ ਦੀ ਸੂਰਤ ਬਦਲ ਗਈ ।
ਤੂੰ ਜਿੱਤ ਕੇ ਵੀ ਰੋਏਂਗੀ
ਕੁੱਝ ਇਸ ਤਰ੍ਹਾਂ ਹਾਰਾਂਗੇ ਤੇਰੇ ਤੋਂ
😓😓😓😓
ਲੋਕ ਪਹਿਲਾਂ ਚੰਗਾ ਲੱਭਦੇ ਨੇ
ਫੇਰ ਉਹਦੇ ਨਾਲ ਮਾੜੀ ਕਰਦੇ ਨੇ
ਜ਼ਹਿਰ
ਮੈਂ ਸੱਚੀ ਭੁਲਣਾ ਚਾਹੁੰਦਾ ਹਾਂ ਉਹ life ਪੁਰਾਣੀ ਨੂੰ,
ਐਂਵੇ ਕਾਹਤੋਂ ਛੇੜਦੇ ਹੋ, ਪੁੱਤ ਬੀਤੀ ਕਹਾਣੀ ਨੂੰ।
ਜੋ ਜੋ ਹੁਣ ਤਕ ਮੈਂ ਜਰਿਆ, ਕੋਈ ਜਰ ਨਹੀ ਸਕਦਾ,
ਉਹ ਮੌਤ ਬਹੁਤ ਹੀ ਗੰਦੀ ਸੀ ਕੋਈ ਮਰ ਨਹੀ ਸਕਦਾ।
ਕੋਈ ਨਹੀ .. .. Read more >>
ਇੱਕ ਵਾਰ ਵਾਪਸ ਆਜਾ
ਪੁਛਦੇ ਨੇ ਮੈਨੂੰ ਲੋਕੀਂ, ਕਦੇ ਪਿਆਰ ਕੀਤਾ ਏ ਤੂੰ?
ਦਰਦਾਂ ਦੀ ਲੈਕੇ ਸੂਈ /, ਕਦੇ ਜਖਮ ਸੀਤਾ ਏ ਤੂੰ?
ਏਨਾਂ ਚੁਪ ਚੁਪ ਰਹਿੰਦਾ, ਕੀ ਕਿਸੇ ਨੇ ਦਿਲ ਤੋੜਿਆ ਏ?
ਜੋ ਰੀਝਾਂ ਨਾਲ ਕਦੇ ਦਿਤਾ ਸੀ, ਉਹ Gift ਮੋੜਿਆ ਏ।।
.. .. Read more >>
ਖ਼ੈਰ ਹੋਵੇ
ਹੁਣ ਨਹੀ ਕਹਿਣਾ ਕੁਝ ਵੀ ਤੈਨੂੰ, ਜੋ ਦਿਲ ਕਰਦਾ ਕਰਿਆ ਕਰ
ਦਿਲ ਤੋੜਦੀ ਫਿਰਦੀ ਏ, ਉਸ ਰੱਬ ਕੋਲੋਂ ਵੀ ਡਰਿਆ ਕਰ
ਕਦਰ ਮਿਲੇ ਤਾਂ ਕਦਰ ਕਰੀ ਦੀ, ਯਾਦ ਰੱਖੀ ਇਸ ਗੱਲ ਨੂੰ
ਚੇਤੇ ਕਰਕੇ ਪਿਆਰ ਮੇਰੇ ਨੂੰ, ਰੋਵੇਂਗੀ ਫਿਰ ਕੱਲ ਨੂ .. .. Read more >>
ਕਿਦਾਂ ਤੜਫਿਆ ਸੱਜਣਾ ਤੂੰ ਜਦੋਂ Call Busy ਬਾਰੇ
ਪੁਛਿਆ ਸੀ
ਫਿਰ ਇਕ ਦੱਮ ਰਿਸ਼ਤਾ ਤੋੜ ਗਿਆ ਪਹਿਲਾਂ ਹੌਲੀ ਹੌਲੀ ਰੁਸਿਆ ਸੀ।
ਪਹਿਲਾਂ ਕਿੰਨੀ ਚੰਗੀ ਸੀ ਜਦੋਂ ਹਾਂ ਵਿਚ ਹਾਂ ਮਿਲਾਉਂਦੀ
ਸੀ,
ਤੇਰੀ ਇਕ ਅਵਾਜ਼ ਤੇ ਸੱਜਣਾ ਓਏ ਮੈਂ ਪੈ .. .. Read more >>
ਕਦੇ ਥੌੜਾ ਕਦੇ ਬਹੁਤਾ ਖੁਸ਼ ਹੋ ਲਈਦਾ,
ਆਇਆ ਅੱਖ ਵਿੱਚ ਹੰਝੂ ਲਕੋ ਲਈਦਾ,
ਓਹਨੁੰ ਫੁੱਲ ਹੀ ਪਸੰਦ, ਸਾਨੂੰ ਕੰਢੇ ਵੀ ਪਸੰਦ,
ਅਸੀਂ ਕੰਢਿਆਂ ਦਾ ਹਾਰ ਵੀ ਪਰੋ ਲਈਦਾ,
ਯਾਦ ਸੱਜਣਾ ਦੀ ਆ ਕੇ ਬੜਾ ਹੀ ਸਤਾਵੇ,
ਓਦੌਂ ਬੈਠ ਕਿਸੇ ਨੁਕਰੇ ਹੀ .. .. Read more >>
ਜਿਹੜੇ ਬੰਦੇ ਨੇ ਕਦੇ ਤੰਗੀ ਨਾ ਦੇਖੀ ਹੋਵੇ
ਉਹ ਕਦੇ ਪੈਸੇ ਦੀ ਕਦਰ ਨਹੀਂ ਕਰਦਾ 🙏
#ਗੁਰੀ ਸੰਧੂ
7087847889