ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਮੇਰੀ ਜਿੰਦਗੀ ਦੀ ਕਿਤਾਬ ਦੀ cover ਵੇਖ ਕੇ ਅੰਦਾਜ਼ਾ ਨਾ ਲਾਈ,
ਕਦੀ ਅੰਦਰੋ ਪੜ੍ਹ ਕੇ ਵੇਖੀ ਅੱਖਾਂ ਵਿੱਚੋ ਹੰਜੂ ਨਾ ਆਏ ਫਿਰ ਆਖੀ,
ਮੈਂਨੂੰ ਪਤਾ ਏ ਹੁਣ ਤੂੰ ਨਹੀ ਆਉਣਾ
ਪਰ ਚੰਗਾ ਲਗਦਾ ਏ ਇੰਤਜਾਰ ਕਰਨਾ
ਤੇ
ਇੰਤਜਾਰ ਵੀ ਤੇਰਾ ਤਾ ਕਰਦੀ, ਕਿਉਂਕਿ ਦਿਲ ਤੋ ਲਾਈਆ ਸੀ
ਯਾਦ ਏ ਮੈਂਨੂੰ ਤੇਰੇ ਕਰਕੇ, ਜੋ ਜੌ ਝਿੜਕਾਂ ਖਾਈਆਂ ਸੀ
ਉਦੋਂ
ਤੇ .. .. Read more >>
ਨੋਟਾਂ ਦਾ ਭਰਿਆ ਬੂਟਿਆ ਦੇਖ ਜਾਂ ਗੱਡੀ ਬਹਿ ਗਈ
ਹੁਣ ਤੇਰੀ ਮੇਰੀ ਨਹੀਂ ਨਿਬਣੀ ਉਹ ਮੈਨੂੰ ਕਹਿ ਗਈ।।
ਜਲਦੀ ਕਰੋ ਲੱਕੜਾ ਇਕੱਠੀਆ ਕਰਲੋ ਯਾਰੋ,
ਕਿਉ ਬਾਈ....?
ਯਾਰੋ ਜਾਨ ਤੇ ਓਦੋਂ ਹੀ ਨਿਕਲ ਗਈ ਇੱਕਲੀ ਲਾਸ਼ ਹੀ ਰਹਿ ਗਈ।।।।
.. Read more >>
ਤੇਰੀ ਹਾ ਤੇਰੀ ਸੀ ਤੇਰੀ ਰਹਾਂਗੀ ਬਹੁਤ ਕਰਦੀ ਸੀ,
ਏਨੀ ਛੇਤੀ ਰੰਗ ਵਟਾਗਈ,,।।
ਜਿੰਨੂ ਬਾਹਰੋ ਜਾਣ ਤੋਂ ਰੋਕਦੀ ਸੀ,
ਓਸੇ ਯਰ ਨੂੰ ਚਿੱਟੇ ਉੱਤੇ ਲਗਾ ਗਈ,,।।
ਜਿਵੇ ਤੂੰ ਛੱਡਿਆ,ਦਿਨ ਤੇਰੇ ਤੇ ਵੀ ਆਉਣਗੇ,
ਹਾਲ ਤੇਰਾ ਵੇਖ, ਚੰਨ ਤਾ .. .. Read more >>
ਤੇਰੇ ਮਿੱਠੇ ਮਿੱਠੇ ਬੋਲ ਸੀ ਜਿਹੜੇ,
ਮੇਰੇ ਹੁਣ ਵੀ ਕੰਨਾਂ ਨੂੰ ਟੋਹਦੇ ਆ।
ਨਿੱਕੇ ਨਿੱਕੇ ਹਾਸੇ ਤੇਰੇ ਸੀ,
ਜੌ ਮਹਿਕ ਫੁੱਲਾਂ ਦੀ ਖੋਂਹਦੇ ਆ।
ਸੀ ਸਾਫ਼ ਸੁੱਥਰਾ ਜਿਹਾ ਚੇਹਰਾ ਤੇਰਾ,,
ਤਾਹੀਂ ਮੈਨੂੰ ਭੁੱਲਦਾ ਨਹੀ।
.. .. Read more >>
Mere alfaz✍️
Tere ishq ne diwana bna diya,
Teri ek jhalak ne mastana bna diya,
Puchte h log k kha rahte ho a galib,
Mene botal utha k mahkhana dikha diya......
ਦਿਲਾ ਪੱਥਰ ਬਣਾ ਲੈ ਖੁੱਦ ਨੂੰ,,
ਕਿਉਂ ਵਾਰ-ਵਾਰ ਮੋਮ ਵਾਂਗੂੰ ਪਿਘਲ ਜਾਨਾ ਏਂ
ਨਾਲੇ ਤਾਂ ਸਾਡੇ ਪੱਲੇ ਕੁੱਝ ਨਹੀਂ ਛੱਡਦਾ,,
ਨਾਲੇ ਆਪ ਠੋਕਰਾਂ ਖਾਨਾਂ ਏਂ ..
ਕਾਫੀ ਸਮੇ ਤੱਕ ਮੈਂ ਓਹਦੀ ਜਰੂਰਤ ਬਣਿਆ ਰਿਹਾ
......
ਫੇਰ ਪਤਾ ਨਹੀਂ ਕੀ ਹੋਇਆ
ਕਿ ਓਹਦੀ ਜਰੂਰਤ ਬਦਲ ਗਈ
ਮੈਂ ਕਦੀ ਕਦੀ ਸੋਚਦਾ ਮਾਂ ਨੂੰ ਦੱਸ ਦਿਆਂ,
ਕਿ ਮੈ ਹਾਰ ਰਿਹਾ,
ਫਿਰ ਯਾਰ ਕਰਦਾ ਮਾਂ ਆਖਦੀ ਸੀ,
ਪੁੱਤ ਤੇਰਾ ਪਿਓ ਬੜਾ ਬਹਾਦਰ ਸੀ ।
#ਗੁਰੀ ਸੰਧੂ
7087847889