ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Shayari

 

shayari4u shayari4u

ਇਕ ਆਦਤ ਜਹੀ

ਇਕ ਆਦਤ ਜਹੀ ਪੇ ਗਈ ਤੇਰੀ,
ਜੋ ਯਾਦ ਆਉਣ ਤੇ ਬਹੁਤ ਸਤਾਉਦੀ ਏ,
ਕਿਤੇ ਤੂੰ ਸਾਨੂੰ ਭੁੁੱਲ ਨਾ ਜਾਵੀ ਸੱਜਣਾ,
ਮੇਰੀ ਇਹੋ ਸੋਚ ਕੇ ਅੱਖ ਭਰ ਆਉਦੀ ਏ....

shayari4u shayari4u

ਤੂੰ ਮੇਰੇ ਨਾਲ

ਤੂੰ ਮੇਰੇ ਨਾਲ ਸੀ,ਸੋਹਣਾ ਜਿਹਾ ਖਿਆਲ ਸੀ
ਸਮਾਂ ਵੀ ਕਮਾਲ ਸੀ,
ਅਜੇ ਕੱਲ੍ਹ ਦੀ ਤਾਂ ਗੱਲ ਏ
ਕਿਉਂ ਛੱਡ ਗਈਂ ਏਂ,ਦਿਲੋਂ ਕੱਢ ਗਈਂ ਏਂ
ਖੌਰੇ ਕਿਹਦੀ ਭਾਲ਼ ਸੀ

Harjinder singh Harjinder singh

ਕੌਣ ਕਿੱਥੇ ਮੁਕਰਿਆ

ਕੌਣ ਕਿੱਥੇ ਮੁਕਰਿਆ ਤੈਨੂੰ ਸਭ ਹਿਸਾਬ ਮਿਲ਼ੇਗਾ,
ਕੌਣ ਸੱਚਾ ਤੇ ਕੌਣ ਝੂਠਾ**
ਸਾਡੇ ਮਰਨ ਤੋਂ ਬਾਅਦ ਤੈਨੂੰ ਜਵਾਬ ਮਿਲੇਗਾ__!!

shayari4u shayari4u

ਜਿਸਮ ਦਾ ਅਸ਼ਿਕ

ਜਿਸਮ ਦਾ ਅਸ਼ਿਕ ਹੁੰਦਾ ਮੈ,
ਤੇਰੇ ਨਾਲੋ ਸੋਹਣੀ ਲੱਭ ਲੈਂਦਾ..
ਤੇਰੀ ਰੂੰਹ ਦਾ ਅਸ਼ਿਕ ਹਾਂ,
ਅੱਜ ਵੀ ਪਲ ਪਲ ਯਾਂਦ ਕਰਦਾ ਹਾਂ

shayari4u shayari4u

ਕਦ ਹੋਣਾਂ ਤੇਰਾ

ਕਦ ਹੋਣਾਂ ਤੇਰਾ ਤੇ ਮੇਰਾ ਮੇਲ ,
ਮੈਂ ਦਿੱਲ ਦੀਆਂ ਗੱਲਾਂ ਸੱਭ ਕਰਨੀਆਂ ਨੇ ,
ਤੇਰੀ ਉਡੀਕ ਵਿੱਚ ਬੀਤੇ ਨੇ ਜੋ ਮੇਰੇ ਪਲ ,
ਮੈਂ ਇੱਕ-ਇੱਕ ਕਰ ਸੱਭ ਕਰਨੀਆਂ ਨੇ,
ਲਾਉਣਾਂ ਏ ਗਲ ਨਾਲ ਤੈਨੂੰ,
ਇਹ ਅੱਖਾਂ ਤਦ ਭਰਨੀਆ ਨੇ,

shayari4u shayari4u

ਉਹਦੀਆਂ ਯਾਦਾਂ ਚ

ਉਹਦੀਆਂ ਯਾਦਾਂ ਚ ਕੁਝ ਇਹਦਾ ਖੋਇਆ
ਹੰਝੂ ਨਈ ਆ ਰਹੇ ਸੀ
ਪਿਆਜ ਕੱਟ ਕਿ ਰੋਇਆ😒

shayari4u shayari4u

ਮਿਲ ਜਾਇਆ ਕਰ

ਮਿਲ ਜਾਇਆ ਕਰ ਕਿਤੇ ਖੁਆਬਾ ਵਿਚ ਆ ਕੇ
ਕੀ ਪਤਾ ਕੱਲ ਦਾ ਇਹ ਸੂਰਜ ਨਾ ਹੀ ਦੇਖਣ ਨੂੰ ਨਸੀਬ ਹੋਵੇ
💞💞

shayari4u shayari4u

ਪਹਿਲਾਂ ਤਾਂ ਸੌ

ਪਹਿਲਾਂ ਤਾਂ ਸੌ ਕੰਮ ਛੱਡ ਕੇ ਵੀ ਗੱਲ ਕਰਦਾਂ ਹੁੰਦਾ ਸੀ,
ਪਰ ਅੱਜ ਸੱਜਣਾ ਤੇਰਾ ਅੰਦਾਜ਼ ਬਦਲ ਗਿਆ ਏ,
ਪਹਿਲਾਂ ਵਾਲੇ ਹੀ ਹਾਂ ਅਸੀ ਰਤਾ ਵੀ ਬਦਲੇ ਨਹੀਂ ਸੱਜਣਾ,
ਜਿਨ੍ਹਾਂ ਪਿਆਰ ਜਤਾਉਂਦੇ ਸੀ ਅੱਜ ਵੀ ਕਰਦੇ ਹਾਂ ਸੱਜਣਾ,
ਕੰਮਾਂਕਾਰਾ .. .. Read more >>

shayari4u shayari4u

ਤਾਰੇ ਅੰਬਰ ਚੰਨ

ਤਾਰੇ ਅੰਬਰ ਚੰਨ ਸਭ ਮੇਰੀ ਬੁੱਕਲ ਚ ਸਿਮਟ ਜਾਂਦੇ ਨੇ,
ਸੋਹਣੇ ਸਜੱਣ ਦੇ ਖਿਆਲ ਜਦੋ ਰੂਹ ਨੂੰ ਲਿਪਟ ਜਾਂਦੇ ਨੇ।
💞💞💞💞💕💕💕💕💕💕💕💕💕





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ