ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਬੇਸ਼ਕ ਤੇਰਾ ਜਿਕਰ ਹੁਣ ਘੱਟ ਕਰਾਂਗੇ
ਪਰ ਜਿੰਨਾ ਵੀ ਕਰਾਂਗੇ ਲਾਜਵਾਬ ਕਰਾਂਗੇ
ਮੇਰੀ ਖੁਸ਼ੀ ਮੁਹਤਾਜ ਨਹੀਂ ਤੇਰੇ ਸਾਥ ਦੀ,
ਅਸੀਂ ਕੱਲੇ ਜਿੰਨੇ ਖੁਸ਼ ਹਾਂ
ਤੂੰ ਅੰਦਾਜ਼ਾ ਵੀ ਨਹੀਂ ਲਾ ਸਕਦਾ।
ਅਸੀ ਸੱਜਣਾ ਦਿਲ ਮੁਬਾਇਲ ਅੰਦਰ
ਤੇਰੇ ਨਾ ਦੀ ਸਿਮ ਪਵਾਈ ਏ
ਕੀਤਾ ਲੋਡ ਮੈ ਕਾਡ ਅਰਮਾਨਾ ਦਾ
ਓਤੇ ਹਿਜ਼ਰ ਦੀ ਟਿਉਨ ਵੀ ਲਾਈ ਏ
ਤੇਰੀ ਜਾਦ ਦੇ ਸਿਗਨਲ ਆਉਦੇ ਨੇ
ਪਰ ਕਾਲ ਕਦੇ ਨਾ ਆਈ ਏ 😌😓
ਤੁਹਾਡੇ ਤੋਂ ਨਰਾਜ ਹੋ ਕੇ ਕਿੱਥੇ ਜਾਵਾਂਗੇ
ਰੋਵਾਂਗੇ ਯਾਦ ਕਰਾਂਗੇ ਤੇ ਫਿਰ ਮੁੜ ਆਵਾਂਗੇ
तेरे बाद हमारा हमदर्द कौन बनेगा, हमने तो सब छोड़ दिया तुझे पाने की जिद्द में....₮ɆⱤ₳ ĐɆɆ₱
ਜਦ ਮਿਲ ਕੇ ਬੈਠਾਂਗੇ ਤਾਂ ਗੱਲਾਂ ਬਹੁਤ ਕਰਨੀਆਂ ਨੇ,
ਕੁਝ ਮੇਰੇ ਰੋਣ ਦੀਆਂ ਤੇ ਕੁਝ ਤੇਰੇ ਵੱਖ ਹੋਣ ਦੀਆਂ,
ਲਾਉਣਾ ਗਲ ਦੇ ਨਾਲ ਤੈਨੂੰ ਅੱਖਾਂ ਫੇਰ ਭਰਨੀਆਂ ਨੇ,
ਜਦ ਮਿਲ ਕੇ ਬੈਠਾਂਗੇ ਤਾਂ ਗੱਲਾਂ ਬਹੁਤ ਕਰਨੀਆਂ ਨੇ...
♥️♥️♥️
ਫੋਨ ਕੰਬੇ ਤੇਰੇ ਮੈਸਜ ਦਾ ਭੁਲੇਖਾ ਖਾ ਜਾਵਾਂ
ਏਹੀ ਸੋਚਦੀ ਕੇ ਕਾਸ਼ ਮੈਂ ਤੇਰੇ ਚੇਤੇ ਆ ਜਾਵਾਂ
😌😌😌
ਮੈਨੂੰ ਪਤਾ ਤੂੰ ਆਉਣਾ ਨਹੀ
ਮੈਂ ਫੇਰ ਵੀ ਉਡੀਕਦੀ ਰਹਿਨੀ ਆ
ਜਿੱਥੇ ਵੀ ਲਿਖਦੀ ਨਾਮ
ਆਪਣਾ ਨਾਲ ਤੇਰਾ ਵੀ ਉਲੀਕਦੀ ਰਹਿੰਨੀ ਆ
🤲ਰੋਕਿਆਂ ਤੇ ਕੋਈ ਕਿਥੇ ਰੁੱਕਦਾ।
ਹਰ ਇੱਕ #ਹੰਝੂ ਤੇਰੀ ਯਾਦ ਵਿੱਚ ਸੁੱਕਦਾ।
ਕਿਤੇ ਰਹਿ ਨਾ ਜਾਵਾਂ ਜਿਉਂਦਿਆਂ ਮੈਂ #ਲਾਸ਼ ਬਣਕੇ।
ਜ਼ਿੰਦਗੀ ਬਿਤਾਊਣਾਂ ਤੇਰੇ ਨਾਲ ਚਾਹੁੰਦਾ ਸੀ।
ਛੱਡਦੇ ਤੂੰ #ਕਾਕਾ #ਫਰਿਆਦਾਂ ਕਰਣਾਂ।
#ਦਿਲ .. .. Read more >>