ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਕਹਿੰਦਾ ਕਿੰਨੇ ਵਾਰੀ ਗਏ ਉਦੇ ਦਰਵਾਜ਼ੇ ਤੇ ਓਨੇ ਦਰਵਾਜ਼ਾ ਈ ਨੀਂ ਖੋਲ੍ਹਿਆ...
ਅਸੀ ਕਿੰਨੀ ਵਾਰੀ ਓਨੂੰ ਬੁਲਾਇਆ ਹੱਸ ਕੇ ਓ ਕਦੀ ਵੀ ਹੱਸ ਕੇ ਨੀਂ ਬੋਲਿਆ...
ਪੀ੍ਤ ਸੰਧੂ✍️
ਰਹਿ ਜਾਂਦੇ ਚਾਅ ਅਧੂਰੇ ਮਾਪਿਆਂ ਦੇ ਜੇ ਪੁੱਤਾਂ ਤੋਂ ਵੱਧ ਧੀਆਂ ਚਾਹੁੰਦੀਆ ਨਾ...
ਰਹਿ ਜਾਂਦੇ ਸੱਖਣੇ ਚਾਅ ਭਰਾਵਾਂ ਦੇ ਜੇ ਭੈਣਾਂ ਗੁੱਟ ਤੇ ਰੱਖੜੀ ਸਜਾਉਂਦੀਆਂ ਨਾ...
ਰਹਿ ਜਾਂਦੇ ਚਾਅ ਪੇਕਿਆਂ ਤੇ ਸਹੁਰਿਆਂ ਦੇ ਜੇ ਧੀਆ ਹੁੰਦੀਆਂ ਰੱਬ .. .. Read more >>
ਓ ਧੁੱਪ ਬਣਾ ਕੇ ਖੁਦ ਬੁੱਕਲ ਮਾਰਗੀ ਰਾਤਾਂ ਦੀ..
ਓ ਸਬਦ ਬਣਾ ਕੇ ਖੁਦ ਅਰਥ ਬਣਗੀ ਬਾਤਾਂ ਦੀ..
ਓ ਵਖਤ ਦੇ ਨਾਲ ਵਖਤ ਬਣ ਕੇ ਸਾਨੂੰ ਵਖਤ ਬਣਾਗੀ ਰਾਹਾਂ ਦਾ..
ਓ ਧੜਕਣ ਬਣਦੀ ਬਣਦੀ ਸੰਧੂਆ ਤਨੂੰ ਤਖਤ ਬਣਾਗੀ ਸਾਹਾਂ ਦਾ...
ਪੀ੍ਤ ਸੰਧੂ✍️
ਉਹ ਰੁੱਤ ਬਣਦੀ ਬਣਦੀ ਬਦਲ ਗਈ.
ਸਾਨੂੰ ਵਖਤ ਬਣਾ ਕੇ ਰੁੱਤਾਂ ਦਾ.
ਉਹ ਧੁੱਪ ਬਣਦੀ ਬਣਦੀ ਬਦਲ ਗਈ..
ਸਾਨੂੰ ਵਖਤ ਬਣਾ ਕੇ ਧੁੱਪਾਂ ਦਾ..
ਉਹ ਲੰਘਦੀ ਲੰਘਦੀ ਮੁੜਗੀ ਆ..
ਸਾਨੂੰ ਪੰਧ ਬਣਾ ਕੇ ਰਾਹਾਂ ਦਾ..
ਉਹ ਬਹਿੰਦੀ ਬਹਿੰਦੀ ਸੰਧੂ .. .. Read more >>
ਖੁਸ਼ ਤਾਂ ਤੂੰ ਵੀ ਹੋਵੇਗਾ ਛੱਡਕੇ...
ਐਵੇਂ ਤਾਂ ਨਹੀਂ ਸੀ ਪੈਰ ਪਿੱਛੇ ਪੱਟਿਆ ..
ਗੈਰਾਂ ਨਾਲ ਤੂੰ ਵੀ ਬੈਠਾ ਸੀ ਚਾਹ ਤੇ ਐਵੇਂ ਤਾਂ ਨਹੀਂ ਦਿਲ ਪਿੱਛੇ ਹਟਿਆ . ਪੀ੍ਤ ਸੰਧੂ ✍️
ਖੁਦ ਲਈ ਸਫਾ ਤੇ ਤੇਰੇ ਲਈ ਵਫਾ..
ਦੱਸ ਕਿੰਨੀ ਵਾਰ ਵੇ ਕਮਾਮਾ ਗੇ..
ਖੁਦ ਨੀ ਵੇ ਹੱਸੇ ਕਦੇ..
ਦੱਸ ਤੈਨੂੰ ਕਿੰਨੀ ਵਾਰ ਕੁ ਹਸਾਮਾਗੇ..
ਅਸੀਂ ਰੁੱਸੇ ਤਾਂ ਨੀ ਸੀ ਕਦੇ..
ਤਨੂੰ ਤੈਨੂੰ ਦੱਸ ਕਿੰਨੇ ਵਾਰ ਕੁ ਮਨਾਮਾਗੇ..
। ਪੀ੍ਤ ਸੰਧੂ .. .. Read more >>
ਜਿਨ੍ਹਾਂ ਲਈ ਪੈਸਾ Important ਹੁੰਦਾ ਉਨ੍ਹਾਂ ਲਈ ਕੋਈ ਰਿਸਤਾ Important ਨਹੀਂ ਹੁੰਦਾ।
ਪੀ੍ਤ ਸੰਧੂ✍️
ਬਹੁਤ ਜਲਦੀ ਭੁੱਲ ਜਾਂਦੇ ਆ ਲੋਕ ਜਿਨ੍ਹਾਂ ਦੇ ਪੂਰੀ Life ਭੁੱਲਣ ਦੀ ਆਸ ਨਹੀਂ ਹੁੰਦੀ...
ਬਹੁਤ ਜਲਦ ਬਦਲ ਜਾਂਦੇ ਆ ਓ ਲੋਕ ਜਿਨ੍ਹਾਂ ਦੇ ਪੂਰੀ life ਬਦਲਣ ਦੀ ਆਸ ਨਹੀਂ ਹੁੰਦੀ...
ਪੀ੍ਤ ਸੰਧੂ✍️
ਬੱਸਾਂ ਦੀ ਭੀੜ ਨੇ ਇੱਕਲਾ ਖੜਨਾ ਨਹੀਂ ਸਿਖਾਇਆ..
ਲੋਕਾਂ ਦੀ ਭੀੜ ਨੇ ਕੱਠੇ ਹੋਣਾ ਨਹੀਂ ਅਲੱਗ ਹੋਣਾ ਵੀ ਸਿਖਾਇਆ...
ਬਸ ਸੰਧੂਆ ਲੋਕਾਂ ਨੇ ਤਨੂੰ ਕੱਲਾ ਖੜਨਾ ਸਿਖਾਇਆ...
ਇਨ੍ਹਾਂ ਲੋਕਾਂ ਨੇ ਕੱਲਾ ਹੱਸਣਾ ਨਹੀਂ ਪੀ੍ਤ ਰੋਣਾ ਵੀ ਸਿਖਾਇ .. .. Read more >>