ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਜਾਚ ਮੈਨੂੰ ਆ ਗਈ ਗ਼ਮ ਖਾਣ ਦੀ।
ਹੌਲੀ ਹੌਲੀ ਰੋ ਕੇ ਜੀ ਪਰਚਾਣ ਦੀ।
ਚੰਗਾ ਹੋਇਆ ਤੂੰ ਪਰਾਈ ਹੋ ਗਈ,
ਮੁੱਕ ਗਈ ਚਿੰਤਾ ਤੈਨੂੰ ਪਰਨਾਣ ਦੀ।
ਮਰ ਤੇ ਜਾਂ ਪਰ ਡਰ ਹੈ ਦਮਾਂ ਵਾਲਿਉ,
ਧਰਤ ਵੀ ਤੇ ਵਿਕਦੀ ਹੈ ਮੁੱਲ ਸ਼ਮਸ਼ਾਨ ਦੀ।
ਨਾ ਦਿ .. .. Read more >>
ਬਰਬਾਦੀ ਦੀ ਜਗਦੀ ਆ ਜੋਤ ,,
ਹੰਝੂਆਂ ਦੇ ਦਰਿਆ ਨੂੰ ਪਈ ਨਹੀਂ ਰੋਕ ,,
ਕੀ ਹੋਇਆ ਹੁਣ ਪਲ ਪਲ ਤੜਫਦੇ ਆ,,
ਸਕੂਨ ਦੇਵੀਗੀ ਸਾਨੂੰ ਇਕ ਦਿਨ ਫੌਤ,,
ਸਾਨੂੰ ਕਿੱਥੇ ਜੰਨਤ ਨਸੀਬ ਹੋਣੀ
ਸਾਨੂੰ ਤਾਂ ਠੁਕਰਾਇਆ ਵੀ ਉਹਨੇ
ਜਿਹਨੂੰ ਅਸੀਂ ਖੁਦਾ ਮੰਨਦੇ ਸੀ।
ਮੈ ਨਿੱਕੀ ਉਮਰੋਂ ਦੁੱਖ ਬੜੇ ਹੀ ਦੇਖੇ ਨੇ,
ਕੋਈ ਨ੍ਹੀ ਬਣਦਾ ਸਬ , ਸਭ ਬਣ ਠੱਗ ਸੱਜਣ ਲੁੱਟਦੇ ਮੇਲੇ ਨੇ।। ✍️ਧੀ ਮਾਨ ਸਿਆਂ ਦੀ
ਹੁੰਦੇ ਹੀ ਸਵੇਰ ਤੇਨੂੰ ਯਾਦ ਕਰਦੇ,
ਲਿੱਖ ਲਿੱਖ ਅਸੀਂ ਕਾਪੀਆਂ ਹਾਂ ਭਰਦੇ।।
ਤੇਰੇ ਵੇ ਵਿਛੋੜੇ ਵਿਚ ਮਰੀ ਜਾਂਦੇ ਆ,,
2, 2ਹੱਥ ਦੁਖਾ ਨਾਲ ਕਰੀ ਜਾਂਦੇ ਆ।।
✍️ਧੀ ਮਾਨ ਸਿਆਂ ਦੀ
ਕਿੰਨਾ ਕਰਦਾ ਸੀ ਪਿਆਰ ਤੈਨੂੰ
ਮੇਰੇ ਕੋਲੋਂ ਕਹਿ ਹੋਇਆ ਨਾ
ਤੇਰਾ ਜਿਉਣਾ ਕਿਸੇ ਹੋਰ ਲਈ
ਇਹ ਮੇਰੇ ਕੋਲੋਂ ਸਹਿ ਹੋਇਆ ਨਾ
ਕਿਤੇ ਕਰ ਜਾਵੇ ਓਹ ਨਾ
ਮੈ ਆਹੀ ਸੋਚ ਡਰਦਾ ਰਿਹਾ
ਪੁੱਛ ਕੇ ਦੇਖ ਮੈਨੂੰ
ਮੇਰਾ ਕਿਵੇਂ ਤੇਰੇ ਬਿਨ ਸਰਦ .. .. Read more >>
ਲੋਕਾਂ ਦੀ ਕਿ ਗੱਲ ਕਰਾ,ਐਥੇ ਆਪਣੇ ਦਗਾ ਕਮਾ ਜਾਂਦੇ,,
ਲੋਕਾਂ ਕੋਲੋ ਬਚ ਜਾਈਏ, ਪਰ ਆਪਣੇ ਸੁਰੀ ਚਲਾ ਜਾਂਦੇ।।✍️ ਧੀ ਮਾਨ ਸਿਆਂ ਦੀ
ਜਦੋਂ ਇਨਸਾਨ ਅੰਦਰੋ ਟੁੱਟ ਜਾਂਦਾ ਤਾਂ, ਉਹ ਇਨਸਾਨ ਬਾਹਰੋ ਚੁੱਪ ਹੋ ਜਾਂਦਾ
Snap👻🆔:gkaushal322
ਉਹਦੇ ਪਿੰਡੋਂ ਹਵਾ ਪਿਆਰੀ ਚੱਲੇਗੀ
ਜੇਕਰ ਚੱਲੀ ਵਾਰੀ ਵਾਰੀ ਚੱਲੇਗੀ
ਕੁਝ ਕ ਪਲਾਂ ਦਾ ਪੇਪਰ ਮੌਤ ਲਵੇਗੀ ..ਪਰ
ਪਤਾ ਨੀ ਕਿੰਨੇ ਸਾਲ ਤਿਆਰੀ ਚੱਲੇਗੀ
ਤੂੰ ਚਾਹੁੰਦਾ ਏ ਆਮਦ ਸਾਰੇ ਖੁਸ਼ ਹੋਵਣ
ਏਦਾਂ ਕਿੱਦਾਂ ਦੁਨੀਆਦਾਰੀ ਚੱਲੇਗੀ .. Read more >>