ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਤੂੰ ਤਕਦੀਰ ਦੀ ਜਿੱਤ ਨੂੰ ਛੱਡ ਦੁਨੀਆਂ ਨੂੰ ਹਰ ਜਗ਼੍ਹਾ ਤੋਂ ਜਿੱਤ ਲੈਦਾ..
ਦਿਲ ਤੇ ਲਿਖਿਆ ਨਾਮ ਤਾਂ ਪੜ ਲੈਦੇ ਕੀ ਸਾਡਾ ਨਾਮ ਲਿਖ ਲੈਦਾ..
ਰੱਬ ਨਾਲ ਲੜਣਾ ਸੌਖਾ ਏ ਦੱਸ ਤੂੰ ਲੋਕਾਂ ਨਾਲ ਮੇਰੇ ਲਈ ਲੜ ਲੈਦਾ..
ਜਾਤਾਂ- ਪਾਤਾਂ .. .. Read more >>
ਖੁਦ ਕੋ ਤੂੰ ਛੋੜ ਦੇ ਬਸ ਉਸ ਕੇ ਹਾਲ
ਬਾਕੀ ਮੁਰਾਦ ਸ਼ਾਹ ਤੁਝੇ ਲੇੰਗੇ ਸੰਭਾਲ. Jai sai ji
ਰਾਤੀ msg ਆਇਆ unknown ਸੀ ਕੋਈ...
ਦੇਖ ਕੇ msg ਓ ਅੱਖ ਮੇਰੀ ਸਾਰੀ ਰਾਤ ਨੀ ਸੋਈ...
Dp ਪੁਰਾਣੀ ਲੱਗੀ ਸੀ unknown ਬਣਕੇ ਫ਼ੇਰ ਤੋਂ ਦਿਲ ਨੂੰ ਨਿਚੋੜਣ ਆਇਆ...
ਹੁਣ ਨੀਂ ਤਨੂੰ ਓਦੇ ਝਾਸੇ 'ਚ ਅਾਉਂਦੇ ਓ ਸੰਧੂਆ ਫ਼ੇਰ ਤੋਂ timepas
ਕਰਨ ਆਇਆ.... ਪੀ੍ਤ ਸੰਧੂ✍️
ਦਿਲ ਹੋਵੇ ਜਾਂ ਸ਼ੀਸ਼ਾ ਅਖੀਰ
ਟੁੱਟ ਈ ਜਾਦਾ ਏ..
ਜਾਨ ਤੋ ਪਿਆਰੇ ਯਾਰ ਦਾ
ਸਾਥ ਵਿੱਚ ਰਾਹ ਦੇ ਛੁੱਟ ਸੀ
ਜਾਂਦਾ ਏ...
ਔਖਾ ਸੁਪਨਿਆਂ ਦਾ ਟੁੱਟ ਕੇ
ਜੁੜਨਾ ਏ...
ਇੱਕ ਵਾਰ ਜੋ ਚਲਾ ਗਿਆ
ਇਸ਼ਕ ਦੇ ਰਾਹਾਂ ਤੇ ਅੋਖਾ ਫੇਰ
ਦ .. .. Read more >>
ਕੁਜ਼ ਸ਼ਿਕਵੇ - ਸਿਕਾਇਤਾਂ ਨਾਲ ਤੇਰੇ,
ਤੂੰ ਜੇਰਾ ਸੁਨਣ ਵਾਲ਼ਾ ਤਾ ਕਰ ਸੱਜਣਾ,,
ਅਸੀਂ ਅੱਡ ਝੋਲਿਆ ਤੈਨੂੰ ਮੰਗ ਲੈਣਾ,
ਦਿਨ ਮਿਲਣ ਵਾਲ਼ਾ ਤਾ ਧਰ ਸੱਜਣਾ,,
ਮੈ ਫੁੱਲ ਵਿਛਾਦੇਉ ਰਾਹਾਂ ਚ,
ਤੂੰ ਆਉਣ ਵਾਲ਼ਾ ਤਾ ਬਣ ਸੱਜਣਾ,,
ਬੱਸ .. .. Read more >>
ਮੈਂ ਸੱਚੀਂ ਪਾਗਲ ਹੋ ਗਈ ਸੀ, ਜੋ ਤੇਰੇ ਤੇ ਇਤਬਾਰ ਹੋਇਆ ਹਾਏ ਸਹੇਲੀਆਂ ਨੂੰ ਵੀ ਦਸਦੀ ਰਹੀ,ਮੈਨੂੰ ਪਹਿਲੀ ਵਾਰੀ ਪਿਆਰ ਹੋਇਆ ਚੱਲ ਪਿਆਰ ਤਾਂ ਸੱਜਣਾ ਮੇਰੇ ਲਈ,ਤੇਰੇ ਲਈ ਓ ਵੀTimepass ਸੀ ਤੇਰੇ ਯਾਰ ਵੀ ਅੱਜ ਕੱਲ ਦਿਸਦੇ ਨਾਂ, ਜਿੰਨਾਂ ਲਈ ਓਦੋਂ ਮੈਂ .. .. Read more >>
ਸੱਭ ਕੁੱਝ ਕਰਦੇ ਹੋਏ ਵੀ,ਪਤਾ ਨਹੀਂ ਕਿਓਂ ਕੁਝ ਖਰੀਦ ਨਹੀਂ ਹੁੰਦਾ ,
ਸ਼ਰੀਰ ਦੁਖਣ ਦਾ ਵੀ ਹੁਣ ਕਿਓਂ ਦਰਦ ਨਹੀਂ ਹੁੰਦਾ ।।।
ਪਹਿਲਾ ਨਾਲੋ ਕਮਾਈ ਵੀ ਜਾਦਾ ਆ,
ਪਰ ਖਰਚਾ ਬਾਪੂ ਵਾਂਗੂੰ ਕਰ ਨਹੀਂ ਹੁੰਦਾ ।।।
ਜੇ ਖੁਸ਼ ਰਹਿਣਾ ਚਾਵ .. .. Read more >>
ਕੀ ਗੱਲ ਦੱਸਾਂ ਮੈਂ ਇਨ੍ਹਾਂ ਕੁੜੀਆਂ ਦੀ
ਇਨ੍ਹਾਂ ਨੂੰ ਕਰੇ ਸੱਚ ਪਿਆਰ ਤਾਂ ਇਨ੍ਹਾਂ ਨੂੰ ਝੂਠ ਲੱਗਦਾ ਐ
ਜਾਂ ਇਨ੍ਹਾਂ ਕਰੇ ਝੂਠ ਪਿਆਰ ਤਾਂ ਇਨ੍ਹਾਂ ਨੂੰ ਸੱਚਾ ਲੱਗਦਾ ਐ
ਨਾ ਤਾਂ ਇਨ੍ਹਾਂ ਨੂੰ ਸੱਚਾ ਪਿਆਰ ਦੀ ਕਦਰ ਐ ਬਸ ਇਨ੍ਹਾਂ ਨ .. .. Read more >>
ਦਿਲ ਟੁਟੇ ਵਾਲੇ ਨਹੀਂ ਸ਼ਾਇਰ ਬਣਦੇ ,
ਹੋਰ ਵੀ ਦੁਖ ਨੇ ਗੁਰੀ ਨਿਮਾਣੇ ਨੂੰ ,
ਲੋਕੀ ਤਾਂ ਵਾਹ- ਵਾਹ ਕਰ ਤੁਰ ਜਾਂਦੇ,
ਕੋਈ ਕੀ ਜਾਣੇ ਅਖੋੰ ਵਗਦੇ ਪਾਣੀ ਨੂੰ..!!
✍️ਗੁਰੀ ਸੰਧੂ
7087847889