ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਲੱਗੀ ਨਜ਼ਰ ਪੰਜਾਬ ਨੂੰ, ਏਦ੍ਹੀ ਨਜ਼ਰ ਉਤਾਰੋ।
ਲੈ ਕੇ ਮਿਰਚਾਂ ਕੌੜੀਆ, ਏਹਦੇ ਸਿਰ ਤੋਂ ਵਾਰੋ
ਸਿਰ ਤੋਂ ਵਾਰੋ, ਵਾਰ ਕੇ, ਅੱਗ ਦੇ ਵਿਚ ਸਾੜੋ
ਲੱਗੀ ਨਜ਼ਰ ਪੰਜਾਬ ਨੂੰ, ਏਦ੍ਹੀ ਨਜ਼ਰ ਉਤਾਰੋ।
ਇਥੇ ਸਭ ਮੁਸਾਫਿਰ ਕਿਸੇ ਨਾ ਇਥੇ ਰਹਿਣਾ, ਆਪੋ ਆਪਣੀ ਵਾਟ ਮੁਕਾ ਕਿ ਸਭ ਨੂੰ ਮੁੜ ਨਾ ਪੈਣਾ.💯
ਇਥੇ ਆਪਣੇ ਮਾਰ ਮਕਾਉਦੇ ਨੇ,,
ਫਿਰ ਇਲਜ਼ਾਮ ਵੀ ਸੱਚਿਆ ਤੇ ਲਾਉਂਦੇ ਨੇ,,
ਤੂੰ ਸੰਭਲ ਸੰਭਲ ਕੇ ਤੁਰ ਸੱਜਣਾਂ,,,
ਕੰਡੇ ਆਪਣੇ ਹੀ ਰਾਹਾਂ ਚ ਵਿਛਾਉਂਦੇ ਨੇ
ਸਮਝਦਾਰੀ ਏਨੀ ਆ
ਕਿ ਝੂਠ ਫੜ ਲੈਂਦੇ ਹਾਂ,
ਕਮਲੇ ਇੰਨੇ ਆ ਕਿ
ਦੁਆਰਾ ਵਿਸ਼ਵਾਸ ਕਰ ਲੈਂਦੇ ਹਾਂ ।
ਮੇਰੇ ਇਕੱਲੇਪਨ ਦਾ ਮਜਾਕ ਉਡਾਉਣ ਵਾਲਿਉ
ਮੈਨੂੰ ਇੱਕ ਗੱਲ ਤਾਂ ਦੱਸੋ
ਕਿ ਜਿਸ ਭੀੜ ਵਿੱਚ ਤੁਸੀ ਖੜੇ ਹੋ
ਉਹਦੇ ਵਿੱਚ ਤੁਹਾਡਾ ਕੌਣ ਆ💔😌
ਪਲਟ ਕੇ ਦੇਖਿਆ
ਜਿੰਦਗੀ ਦੇ ਪੰਨਿਆ ਨੂੰ
ਤਾ ਪਤਾ ਲੱਗਿਆ
ਵੀ ਕੱਲ ਵੀ ਕੱਲੇ ਸੀ
ਤੇ ਅੱਜ ਵੀ ਕੱਲੇ ਆ........
................bhangu saab
ਦੁਨੀਆਦਾਰੀ ਐ ਸੱਜਣਾ,
ਜੇ ਤੂੰ ਚਲਾਕ ਨਹੀਂ ਬਣੇਗਾ ਤਾਂ,
ਤੇਰੇ ਨਾਲ ਚਲਾਕੀ ਹੋ ਜਾਣੀ ਆ🥀
ਬੰਦੇ ਤੀਜੇ ਦੀਆਂ ਸਲਾਹਾਂ ਘਰ ਨੂੰ ਲੈਕੇ ਬਹਿੰਦੀਆਂ ਨੇ,
ਪੈਂਦੀਆਂ ਨੇ ਜਦ ਮਾਰਾ ਫ਼ੇਰ ਚਾਰੇ ਪਾਸਿਓਂ ਪੈਂਦਿਆਂ ਨੇ।
ਰਿਸਤੇ ਜਾਅਲੀ, ਖਾਲੀ ਹਥ ਤੇ ਜੇਬ੍ਹਾਂ ਖ਼ਾਲੀ,,
ਜਦ ਵੀ ਪੈਂਦੀਆਂ ਮਾਰਾਂ ਚਾਰੇ ਪਾਸਿਉਂ ਪੈਂਦੀਆਂ ਨੇ।।
✍️ ਧ .. .. Read more >>
ਲੋਕਾਂ ਵਿੱਚ ਜ਼ਹਿਰ ਬੜੇ ਨੇ,
ਤਾਨਿਆ ਦੇ ਕਹਿਰ ਬੜੇ ਨੇ।।
✍️ ਧੀ ਮਾਨ ਸਿਆਂ ਦੀ