ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਸੋਹਣਾ ਕੋਈ ਨਹੀ ਹੁੰਦਾ ਸੱਜਣਾ
ਇਹ ਤਾ ਮੁਹੱਬਤ ਆ ਜੋ ਸੋਹਣਾ ਬਣਾ ਦਿੰਦੀ ਏ ...
ਤੇਰੇ ਕਰਕੇ ਫੱਬਣ ਲੱਗੇ,
ਲੱਗੇ ਆ ਜਿਉਣ ਵੇ,
ਗੂੜੇ ਹੋ ਗਏ ਰੰਗ ਸੂਟਾਂ ਦੇ,
ਪਹਿਲਾ ਨਾਲੋਂ ਵੱਧ ਜਚਾਉਣ ਵੇ...!!🪷
#ਬੇਗਾਨੇ ਤੋਂ ਨਾ #ਸ਼ਿਫ਼ਤਾ ਦੀ #ਆਸ ਰੱਖੀਏ...
#ਆਪਣੇ #ਆਪ ਲਈ ਰਹੀਏ ਬਸ #ਖਾਸ ਜੱਟੀਏ❤️❣️
ਮੈਨੂੰ ਕਹਿੰਦੀ ਮੇਰੀ ਤਰੀਫ਼ ਚ ਕੁਝ ਲਿਖ ਦਿਓ
ਮੈਂ ਕਿਹਾ 😌
ਤੇਰੇ ਮੱਝ ਵਰਗੇ ਮੋਟੇ ਨੈਣ,
ਜਿੱਥੇ ਤੂੰ ਪੈਰ ਧਰੇ ਟੋਏ ਪੈਣ,
ਨਾਸਾ ਤੇਰੀਆ ਜਿਵੇਂ BMW ਦਾ ਸਲੰਸਰ,
ਵਾਲ ਤੇਰੇ ਜਿਵੇਂ ਉਲਜੀ ਤਾਣੀ,
ਪਤਾ ਨਹੀਂ ਬਲੌਕ ਕਿਉੰ ਕਰਗੀ ਮਰ .. .. Read more >>
ਜਿਸ ਵਿੱਚ ਤੇਰਾ ਜਿਕਰ ਨਹੀਂ
ਸਾਨੂੰ ਜੱਚਦੀ ਨਾ ਉਹ ਬਾਤ ਯਾਰਾ…
ਇਹਜਿੰਦ ਜਾਨ ਤੇਰੇ ਨਾਮ ਕਰ ਦਿੱਤੀ
ਉਹ ਕਿਹੜਾ ਦਿਨ ਤੇ ਕਿਹੜੀ ਰਾਤ ਯਾਰਾ..❤️♥️
Jis vich tera zikar nhi
Sanu jachdi na oh baat yara…
Eh zind jaan tere naam kar ditti
Oh kehra din te kehri raat yara..❤️❤️
ਬੜੀ ਰੀਝ ਨਾਲ ਰੱਬ ਨੇ
ਤੈਨੂੰ ਬਣਾਇਆ ਆ,
ਕੁਦਰਤ ਨੇ ਤੈਨੂੰ ਸਜਾਇਆ ਆ,
ਅਸੀ ਕਰਮਾ ਵਾਲੇ ਆਂ
ਸਾਡੇ ਨਾਲ ਗੱਲ ਹੁੰਦੀ ਆ,
ਨਹੀਂ ਤਾਂ ਬਹੁਤਿਆਂ ਨੇ ਤਾਂ ਗੱਲ ਕਰਨ ਦਾ
ਹਜੇ ਸੁਪਨਾ ਹੀ ਸਜਾਇਆ ਆ।
ਤੇਰੇ ਦਿੱਲ ਦੀ ਅਮੀਰੀ ਹੀ ਆ
ਜ਼ੋ ਸਾਨੂੰ ਖਰੀਦ ਕੇ ਲੈ ਗਈ
ਨਹੀਂ ਤਾ ਸੋਹਰਤ ਵਾਲੇ
ਅਸੀਂ ਖੁੱਦ ਠੁਕਰਾਏ ਆ
😏😏
ਫੁੱਲਾਂ ਦੀ ਖੁਸ਼ਬੂ ਵਾਂਗ
ਰੱਗ-੨ ਸਮੋਈ ਜਾਦੀ ਆ
ਜਿੰਨਾ ਕੂ ਸਮਝਦਾ ਮੈ ਉਨੂੰ
ਸਮੁੰਦਰ ਦੀ ਗਹਿਰਾਈ ਵਾਂਗ
ਉਹ ਹੋਰ ਡੂੰਘੀ ਹੋਈ ਜਾਦੀ ਆ....💕❤
ਸਾਦਗੀ ਉਸਦੀ ਪਛਾਣ ਉਸਦੀ
ਸੋਹਣੇ ਜਿਹੇ ਮੁਖ ਤੇ ਮੁਸਕਾਨ ਉਸਦੀ
ਸੂਰਤ ਉਸਦੀ ਸੀਰਤ ਉਸਦੀ
ਅਦਾ ਵੀ ਥੋੜੀ ਨਾਦਾਨ ਉਸਦੀ
ਭੋਲੀ ਹੈ ਛਿੜੀ ਹੈ ਗੱਲ ਜਿਸਦੀ
ਹੁਨਰ ਉਸਦੇ ਤੋਂ ਰੂਹ ਅਣਜਾਣ ਉਸਦੀ
ਟੁੱਟੇ ਜਿਹੇ ਮੇਰੇ ਦੇ ਵਿਚ ਹੱਸਦੀ
.. Read more >>