ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Shayari

 

shayari4u shayari4u

ਜੇ ਤੈਨੂੰ. 💝ਯਾਦ

ਜੇ ਤੈਨੂੰ. 💝ਯਾਦ ਕਰਨ ਦਾ ਕੋਈ ਮੀਟਰ📮ਹੁੰਦਾ
ਤਾਂ ਸਭ ਤੌ ਵਧ ਬਿੱਲ ਮੈਨੰ ਹੀ ਆਉਣਾ ਸੀ❤️

Gurwinder Singh Gurwinder Singh

ਬਚਪਨ ਦੀਆਂ ਯਾਦਾਂ ਕੁੱਤਾ

ਬਚਪਨ ਦੀਆਂ ਯਾਦਾਂ

ਕੁੱਤਾ ਜਦੋਂ ਲਾਲਚੀ ਸੀ ਤੇ ਕਾਂ ਜਦੋਂ ਤਿਹਾਇਆ ਸੀ ਜ਼ਿੰਦਗੀ ਦਾ ਨਜ਼ਾਰਾ ਸੱਜਣਾ ਬਸ ਉਦੋਂ ਹੀ ਆਇਆ ਸੀ I
ਮਾਈ ਬੈਸਟ ਫਰੈਂਡ ਵਾਲੇ ਲੱਗਦੇ ਜਦੋਂ ਰੱਟੇ ਸੀ ਜਦੋਂ ਚਿੜੀ ਵਿਚਾਰੀ ਦਾ ਖੁੱਡ ਵਿਚ ਡਿਗਿਆ ਦਾਣਾ ਸੀ ਸੁੰ .. .. Read more >>

Gurwinder Singh Gurwinder Singh

ਬਚਪਨ ਦੀਆਂ ਯਾਦਾਂ ਕੁੱਤਾ

ਬਚਪਨ ਦੀਆਂ ਯਾਦਾਂ

ਕੁੱਤਾ ਜਦੋਂ ਲਾਲਚੀ ਸੀ ਤੇ ਕਾਂ ਜਦੋਂ ਤਿਹਾਇਆ ਸੀ ਜ਼ਿੰਦਗੀ ਦਾ ਨਜ਼ਾਰਾ ਸੱਜਣਾ ਬਸ ਉਦੋਂ ਹੀ ਆਇਆ ਸੀ IT HURTS ਮਾਈ ਬੈਸਟ ਫਰੈਂਡ ਵਾਲੇ ਲੱਗਦੇ ਜਦੋਂ ਰੱਟੇ ਸੀ ਜਦੋਂ ਚਿੜੀ ਵਿਚਾਰੀ ਦਾ ਖੁੱਡ ਵਿਚ ਡਿਗਿਆ ਦਾਣਾ ਸੀ ਸੁ .. .. Read more >>

shayari4u shayari4u

ਮੈ ਨੀ ਕਹਿੰਦਾ

ਮੈ ਨੀ ਕਹਿੰਦਾ ਤੋੜੂ ਤਾਰੇ ਤੋੜੇ ਨਈ ਜਾਣੇ,
ਨਖਰੇ ਤੇਰੇ ਦੇ ਮੁੱਲ ਵੀ ਤਾਂ ਮੋੜੇ ਨਈ ਜਾਣੇ,
ਕੀ ਕਰੀਏ ਜਦ ਨੀਂਦ ਗਵਾਚੀ ਨਾ ਲਭਦੀ ਹੋਵੇ,
ਤੇਰੇ ਸੁਪਨੇ ਤਾਂ ਵੇਖਾਂ ਨੀ ਜੇ ਅੱਖ ਲਗਦੀ ਹੋਵੇ..
♥️♥️🌹♥️♥️

shayari4u shayari4u

ਲੰਘੇ ਹੋਏ ਸਮੇਂ

ਲੰਘੇ ਹੋਏ ਸਮੇਂ ਦੀਆਂ ਯਾਦਾਂ ਕੋਲ ਰਹਿ ਗਈਆਂ,
ਫੋਨ ਵਾਲੀ "Gallery"  ਚ ਕੈਦ ਹੋ ਕੇ ਬਹਿ ਗਈਆਂ।

shayari4u shayari4u

'ਮਨਾ' ਬੇਪਰਵਾਹ ਸੰਗ

'ਮਨਾ' ਬੇਪਰਵਾਹ ਸੰਗ ਯਾਰੀ
ਤੜ੍ਫ ਬੇਚੈਨੀ ਲਾਈ ਰੱਖਦੀ
ਉਹਨਾਂ ਨੂੰ ਤਾਂ ਸਾਡੀ ਖਬਰ ਨਾ ਕੋਈ
ਤੇ ਸਾਨੂੰ ਯਾਦ ਹੀ ਸੁਰਤ ਭੁਲਾਈ ਰੱਖਦੀ
☺️☺️

Verinder Singh Verinder Singh

ਰੰਗ ਭਾਵੇਂ ਤੇਰਾ

ਰੰਗ ਭਾਵੇਂ ਤੇਰਾ ਦੁੱਧ ਵਰਗਾ❤️
ਪਰ ਤੇਰੀ ਚਾਹ ਵਾਂਗ ਆਦਤ ਪੈ ਗਈ😍😍
☕☕।

ਸੁੱਭ ਸਵੇਰ ਜੀ ਸਭਨੂੰ ☕

shayari4u shayari4u

ਹਰ ਉਮਰ ਚ

ਹਰ ਉਮਰ ਚ ਤੇਰੀ ਚਾਹਤ ਦਾ ਸੁਫਨਾਂ,
ਮੇਰੇ ਨੈਣਾਂ ਦੀ ਗਹਿਰਾਈ ਚ ਜੜ੍ਹਿਆ ਹੈ...
ਢਲ ਗਈ ਉਮਰ ਦੀ ਸਿਖਰ ਦੁਪਹਿਰ,
ਪਰ ਵਫਾ ਦਾ ਪੱਲਾ ਹਾਲੇ ਵੀ ਫੜਿਆ ਹੈ...
😌😌😌♥️♥️

Varinder Varinder

ਵਿੱਛੜਣ ਆਲਿਆ ਤੋਂ


ਵਿੱਛੜਣ ਆਲਿਆ ਤੋਂ ਪੁੱਛਣਾ ਸੀ ਕਿ, ਸਾਥ ਖਿੱਚੀ ਹੋਈ ਤਸਵੀਰਾਂ ਦਾ ਕੀ ਕਰਾਂ💔💔





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ