ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਜੇ ਤੈਨੂੰ ਕਿਸਮਤ ਵਿੱਚ ਲਿਖਾਇਆ ਹੁੰਦਾ,
ਮੈਂ ਵੀ ਕਿਸਮਤ ਨੂੰ ਹਰਾਇਆ ਹੁੰਦਾ,
ਕਿੱਥੇ ਲਿਖਣੇ ਸੀ ਇੰਨੇ ਗੀਤ "ਮਤੁ" ਨੇ
ਜੇ ਤੂੰ ਨਾ ਜਿੰਦਗੀ ਵਿੱਚ ਆਇਆ ਹੁੰਦਾ
ਹੁਣ ਵਫ਼ਾ ਤੋਂ ਮੁੱਕਰ ਗਿਆ ਏ ਦਿਲ
ਹੁਣ ਮੁਹੱਬਤ ਤੋਂ ਡਰ ਗਿਆ ਏ ਦਿਲ ,,
ਹੁਣ ਸਹਾਰਿਆ ਦੀ ਗੱਲ ਨਾ ਕਰਨਾ
ਹੁਣ ਦਿਲਾਸਿਆ ਤੋਂ ਭਰ ਗਿਆ ਏ ਦਿਲ ..
ਮੈਨੂੰ ਪਤਾ ਸੀ ਓਦੇ ਬਾਰੇ ਬਹੁਤ ਟਾਈਮ ਤੋ
ਬੱਸ ਦਿਲ ਚ ਲੁਕੋ ਕੇ ਰੱਖੇ ਚਾਅ ਆਪਣੇ ....
ਤੇਰਾ ਦਿੱਤਾ ਨਾਮ ਰਮਨ ਯਾਦ ਐ ਯਾ ਭੁੱਲ ਗਿਆ
ਸਹੀ ਸੀ ਮੈ ਫ਼ਿਰ ਕਿਉ ਬਦਲ ਲਏ ਰਾਹ ਆਪਣੇ...
ਉਹ ਕਹਿੰਦੀ ਹੁਣ ਤੈਨੂੰ hurt ਨਾ ਕਰਨਾ ਮੈਂ
ਕਿੱਦਾ ਝੂਠ ਦੀ ਪੰਡ ਬੰਨ੍ਹ ਸੋਏਗੀ ....
ਰਮਨ ਕਾਹਦਾ ਮਾਣ ਕਰੇ ਇਸ ਚੜੀ ਜਵਾਨੀ ਦਾ
ਛੱਡਣ ਵੇਲੇ ਨਾ ਸਹੀ ਸਾਡੀ ਮੌਤ ਤੇ ਤਾਂ ਰੋਏਗੀ..
ਦੁਨੀਆ ਤੋਂ ਮੇਰੇ ਬਾਰੇ ਕੀ ਪੁੱਛਦਾ ਮੈ ਆਪ ਹੀ ਦੱਸ ਦਿਨਾਂ
ਆਹ ਹਸਦੇ ਹੋਏ ਚੇਹਰੇ ਤੇ ਨਾ ਜਾਈਂ ਇਹ ਤਾਂ ਐਵੇਂ ਹੱਸ ਦਿਨਾਂ
ਬੜਾ ਵੱਕਤ ਬੀਤ ਗਿਆ ਰੋਇਆ ਨੂੰ ਹੁਣ ਰੋਂਦਾ ਨੀ
ਸਾਰੀ ਰਾਤ ਫਿਕਰਾ ਚ ਕੱਟ ਦਿਨਾਂ ਹੁਣ ਸੌਂਦਾ ਨੀ
ਰਮਨ ਕੋਈ .. .. Read more >>
ਜਿਹੜੀ ਕਹਿੰਦੀ ਸੀ ਜੀਣਾ ਮਰਨਾ ਨਾਲ ਤੇਰੇ
ਅੱਜ ਰੂਹਾਂ ਦਾ ਪਿਆਰ ਰੂਹੀ ਆਮ ਹੋ ਗਿਆ..
ਹੁਣ ਖ਼ੁਸ਼ ਹੋਣੀ ਬਹੁਤ ਜਿੰਦਗੀ ਆਪਣੀ ਚ
ਦੇਖੀ ਤੇਰਾ ਰਮਨ ਕਿੱਦਾ ਗਲੀ ਦੇ ਕੱਖਾ ਵਾਂਗੂੰ ਨਿਲਾਮ ਹੋ ਗਿਆ...
ਹਮ ਚਾਹ ਕਰ ਭੀ ਨਾ ਸਮਝ ਪਾਏ ।
ਕੀ ਹਮ ਤੇਰੀ ਆਦਤ ਹੈ।
ਜਰੂਰਤ ਹੈ।
ਜਾ ਮਹੋਬਤ..?
ਅਸੀਂ ਤਾਂ ਅੱਜ ਵੀ ਤੇਰੇ ਹਾਂ
ਤੇਰੀ ਅੱਖ ਹੋਰ ਏ,
ਪਤਾ ਨੀ ਅਸੀਂ ਮਾੜੇ ਸੀ
ਪਤਾ ਨੀ ਤੈਨੂੰ ਪਸੰਦ ਕੋਈ ਹੋਰ ਏ,
ਤੇਰਾ ਕਿਸੇ ਤੇ ਪਲ ਵਿੱਚ ਡੁੱਲ ਜਾਣਾ
ਤੇ ਪਲ ਵਿੱਚ ਭੁੱਲ ਜਾਣਾ ਕਮਾਲ ਹੈ
ਕਿਸ ਮਿੱਟੀ ਦਾ ਬਣਿਆ ਹੈ ਦਿਲ ਤੇਰਾ
ਸਾਡਾ ਤੈਨੂੰ ਇਹੀ ਇੱਕੋ ਸਵਾਲ ਹੈ