ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Shayari

 

shayari4u shayari4u

ਤੈਨੂੰ ਆਪਣੀ ਜਾਨ

ਤੈਨੂੰ ਆਪਣੀ ਜਾਨ ਬਣਾ ਬੈਠਾ,ਤੇਰੀ ਦੀਦ ਦਾ ਚਸਕਾ ਲਾ ਬੈਠਾ,
ਤੂੰ ਹੀ ਧੜੱਕੇ ਮੇਰੇ ਦਿੱਲ ਅੰਦਰ ਤੈਨੂੰ ਸਾਹਾਂ ਵਿੱਚ ਵਸਾ ਬੈਠਾ ,
ਤੇਰੇ ਇਸ਼ਕ ਦਾ ਐਸਾ ਰੰਗ ਚੜਿਆ ਮੈਂ ਖੁਦ ਨੂੰ ਹੀ ਭੁੱਲਾ ਬੈਠਾ,
ਤੂੰ ਅਣਜਾਣ ਬਣਕੇ ਆਈਆਂ ਸੀ ਮੇਰੀ ਜਿੰਦ .. .. Read more >>

shayari4u shayari4u

ਕਹੋ ਤੋ ਕੋਈ

ਕਹੋ ਤੋ ਕੋਈ ਗ਼ਜ਼ਲ ਲਿਖੂੰ,,
ਕਹੋ ਤੋ ਕੋਈ ਗੀਤ ਲਿਖੂੰ,,,
ਨਾ ਹੋ ਜਿਸਮੇ ਨਾਂਮ ਤੇਰਾ,,
ਮੈਂ ਐਸਾ ਤਰਾਨਾ ਹਰਗਿਜ਼ ਨਾ ਲਿਖੂੰ,,,

shayari4u shayari4u

ਇਸ਼ਕ ਕਰਨਾਂ ਸੱਜਣਾ

ਇਸ਼ਕ ਕਰਨਾਂ ਸੱਜਣਾ ਆਸਾਨ ਨਹੀਂ ਹੁੰਦਾ,
ਕੰਡਿਆਂ ਉੱਤੇ ਵੀ ਤੁਰਨਾ ਪੈਂਦਾ ਏ,
ਮੁਸ਼ਕਿਲਾਂ ਨੂੰ ਦੇਖ ਕੇ ਸੱਜਣਾ ਦਿੱਲ ਨਹੀਂ ਛੱਡੀ ਦਾ,
ਫੜ ਲਾਈਏ ਜੇ ਇੱਕ ਵਾਰ ਫੇਰ ਅੱਧ ਵਿੱਚ ਹੱਥ ਨਹੀਂ ਛੱਡੀ ਦਾ,
ਹਰ ਰਿਸ਼ਤਾ ਸੱਜਣਾ ਨਾਕਾਮ ਨਹੀਂ ਹੁ .. .. Read more >>

shayari4u shayari4u

ਚਾਹਤ ਮੇਰੀ ਨੂੰ

ਚਾਹਤ ਮੇਰੀ ਨੂੰ ਸੱਜਣਾ ਕੋਈ ਨਾਮ ਤਾਂ ਦੇ ,
ਤੂੰ ਵੀ ਕੋਈ ਆਪਣੇ ਪਿਆਰ ਦੀ ਪਹਿਚਾਣ ਤਾਂ ਦੇ,
ਕਰਦਾਂ ਏ ਤੂੰ ਵੀ ਪਿਆਰ ਗੂੜਾ,
ਮੈਨੂੰ ਕੋਈ ਗੁਵਾਹ ਨਹੀਂ ਚਾਹੀਦਾ,
ਮੈਨੂੰ ਮੇਰੇ ਹਿੱਸੇ ਦਾ ਵੱਕਤ ਮੋੜ ਦੇ,
ਨਾ ਦੌਲਤ ਨਾ ਸ਼ੋਹਰਤ ਨਾ ਵਾਹ .. .. Read more >>

shayari4u shayari4u

ਮੈ ਇਕ ਦਿਨ

ਮੈ ਇਕ ਦਿਨ ਤੈਨੂੰ ਕੋਲ ਬਿਠਾ ਕੇ
ਸੱਜਣਾਂ ਚਾਹ ਪਿਆਉਣੀ ਏ
ਤੂੰ ਮਨ ਆਈਆ ਨਾ ਕਰੀ ਆਪਣੀਆ
ਮੈ ਗੱਲ ਕੋਈ ਦਿਲ ਦੀ ਸੁਣਾਉਣੀ ਏ
💞💞💞💞💞💞💞

shayari4u shayari4u

ਆ ਸੱਜਣਾ ਇੱਕ

ਆ ਸੱਜਣਾ ਇੱਕ ਹੋ ਜਾਈਏ,
ਸੱਚੇ ਪਿਆਰ ਦੀ ਕਹਾਣੀ ਲਿੱਖ ਹੋ ਜਾਈਏ,
ਯਾਦ ਕਰੇ ਦੁਨੀਆਂ ਐਸੀ ਪਿਆਰ ਦੀ ਸਿੱਖ ਹੋ ਜਾਈਏ,
ਛਪ ਵਿੱਚ ਕਿਤਾਬਾਂ ਦੇ, ਬਜਾਰ ਵਿੱਕ ਹੋ ਜਾਈਏ,
ਜੌ ਅਕਸਰ ਯਾਦਾ ਨੂੰ ਤਾਜਾ ਰੱਖੇ, ਐਸੀ ਛਿੱਕ ਹੋ ਜਾਈਏ,
💞💞💞💞 .. .. Read more >>

shayari4u shayari4u

ਉਹਦੀਆ ਮਿੱਠੀਆ ਮਿੱਠੀਆ

ਉਹਦੀਆ ਮਿੱਠੀਆ ਮਿੱਠੀਆ ਗੱਲਾਂ ਸੁਣ ਕੇ
ਅੱਜ ਮੈਂ ਫਿੱਕੀ #ਚਾਹ ਪੀ ਗਿਆ💕❤️
💞💞💞💞💞💞💞💞💞💞

shayari4u shayari4u

ਮੇਰੀ ਆਮ ਜਿਹੀ

ਮੇਰੀ ਆਮ ਜਿਹੀ ਜਿੰਦਗੀ ਚ ਬਹੁਤ ਖਾਸ ਏ ਤੂੰ ,
ਜਿੰਦਗੀ ਵਿੱਚ ਜਿਸਨੂੰ ਸੱਭ ਤੋਂ ਵੱਧ ਚਾਹਿਆ ਉਹ ਤਲਾਸ਼ ਏ ਤੂੰ,
ਮੇਰੇ ਇਸ ਖਿੜੇ ਚੇਹਰੇ ਦੀ ਮੁਸਕਾਨ ਏ ਤੂੰ,
ਮੈਨੂੰ ਮੇਰੇ ਸਾਹਾਂ ਤੋਂ ਵੱਧ ਪਿਆਰੀ ਮੇਰੀ ਜਾਨ ਏ ਤੂੰ,

shayari4u shayari4u

ਇਸ਼ਕ ਇਸੀ ਕੋ

ਇਸ਼ਕ ਇਸੀ ਕੋ ਕਹਿਤੇ ਹੈਂ,
ਹੋ ਅਸ਼ਕ ਆਂਖੋ ਸੇ ਬਹਿਤੇ ਹੈਂ,
ਬਿਨ ਬੋਲੇ ਸਭ ਕੁਛ ਸਹਿਤੇ ਹੈ,
ਬਸ ਯਾਦੋ ਮੇ ਗੁੰਮ ਰਹਿਤੇ ਹੈ,
ਖੂਸ਼ੀ ਮਿਲੇ ਜਾਂ ਗਮ ਮਿਲੇ,
ਬਸ ਹੱਸ ਹੱਸ ਕਰ ਵੋਹ ਸਹਿਤੇ ਹੈ,
ਆਪਣੀ ਲਗੀ ਮੇ ਰਹਿਤੇ ਹੈ,
ਨਸੀਬ ਮੇ ਜੋ ਲ .. .. Read more >>





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ