ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਤੂੰ ਦਿਲ ਦੀ ਗੱਲ ਕਦੇ ਸਮਝੀ ਨਹੀ,
ਮੇਰੇ ਉਦਾਸ ਹੋਣ ਦਾ ਕੀ ਫਾਇਦਾ .. .
ਤੂੰ ਟਾਈਮ ਸਾਡੇ ਲਈ ਕਢਦੀ
ਨੀ ਤੇਰੇ ਖਾਸ ਹੋਣ ਦਾ ਕੀ ਫਾਇਦਾ.
ਅੱਜ ਰੁੱਸ ਲੈ ਜਿਨ੍ਹਾਂ ਰੁੱਸ ਸਕਦੀ
ਮੈਂ ਤਿਆਰ ਹਾਂ ਤੈਨੂੰ ਮਨਾਉਣ ਵਾਸਤੇ
ਜਿਸ ਦਿਨ ਮੈਂ ਰੁੱਸ ਗਿਆ
ਰੁੱਲ ਜਾਏਗੀ ਮੇਰੀ ਲਾਸ਼ ਨੂੰ ਹਸਾਉਣ ਵਾਸਤੇ
ਦਰਦੱ ਆਪਣੇ ਦਾ ਯਾਰੋ ਨਹੀਂ ਕੋਈ ਸ਼ਰੀਕ ਹੁੰਦਾ,
ਕੱਲਿਆ ਨੂੰ ਇਹ ਦਰਦੱ ਹੰਢਾਉਣਾ ਪੈਂਦਾ ਏ,
ਲੱਗੀ ਹੋਵੇ ਜੇ ਸੱਟ ਆਣ ਜਿਗਰ ਤੇ,
ਹੱਸ ਹੱਸ ਕੇ ਦਰਦੱ ਨੂੰ ਸਹਿਣਾ ਪੈਂਦਾ ਏ ,
ਇਹ ਦੁਨੀਆਂ ਪਲ ਪਲ ਦੇ ਵਿੱਚ ਰੰਗ ਬਦਲਦੀ,
ਯਾਰੋ ਸਾਹਾਂ ਨੂ .. .. Read more >>
ਕੋਈ ਉਮਰ ਨਈਂ ਸੀ ਲੁੱਟੇ ਜਾਣ ਦੀ
ਬਿੰਨ ਫੁਲ-ਫਲ ਲੱਗੇ ਤੋਂ ਪੁੱਟੇ ਜਾਣ ਦੀ
ਪਰ ਇਸ਼ਕ ਸੀ ਚੰਦਰਾ ਤਬਾਹੀ ਕਰ ਗਿਆ
ਕੋਈ ਉਮਰ ਨਈਂ ਸੀ ਚਾਰ ਕੱਧਿਆਂ ਤੇ ਚੁੱਕੇ ਜਾਣ ਦੀ 😔
ਮੈਂ ਤਾਂ ਹੈਰਾਨ ਆਂ ਲਿਖਣ ਵਾਲੇ ਤੇ
ਵੇਖੋ ਕੈਸੀ ਕਿਸਮਤ ਬਣਾਈ ਹੋਵੇਗੀ
ਹਾਏ ਰੱਬਾ ਮੈ ਸ਼ਾਇਦ ਲੈਟ ਹੋ ਗਿਆਂ
ਓਨੇ ਕੋਲ ਬੈਠ ਕੇ ਲਿਖਾਈ ਹੋਵੇਗੀ
ਪੀ੍ਤ ਨਾਮ ਲਿਖਿਆ ਹੋਉ ਟਾਇਮ ਪਾਸ ਲਈ
ਮੇਰੇ ਹਿੱਸੇ ਬੱਸ ਇਹ ਜੁਦਾਈ ਹੋਵੇਗੀ
.. .. Read more >>
ਬਹੁਤ ਉਮੀਦ ਸੀ ਉਹਨਾ ਨੂੰ ਆਪਣਾ ਬਣਾਉਣ ਦੀ,
ਤੰਮਨਾ ਸੀ ਉਸਦਾ ਹੋ ਜਾਣ ਦੀ,
ਪਰ ਕੀ ਪਤਾ ਸੀ ਜਿਸਦੇ ਅਸੀਂ ਹੋਣਾ ਚਾਹੁੰਦੇ ਹਾਂ,
ਉਸਨੂੰ ਆਦਤ ਹੀ ਨਹੀ ਕਿਸੇ ਨੂੰ ਆਪਣਾ ਬਣਾਉਣ ਦੀ..
ਮੈਂ ਵੀ ਕਿਸੇ ਨੂੰ ਪਿਆਰ ਕੀਤਾ ਸੀ
ਬਹੁਤ ਜਿਆਦਾ ਕੀਤਾ ਸੀ
ਜ਼ਿੰਦਗੀ ਹੀ ਬਦਲ ਗਈ ਜਦੋਂ ਉਹਨੇ ਕਿਹਾ
ਯਾਰ ਮੈ ਤੇ ਮਜ਼ਾਕ ਕੀਤਾ ਸੀ
ਰੱਬਾ ਜਾਂ ਤਾਂ ਸਾਨੂੰ ਵੀ ਚਲਾਕੀਆਂ ਸਿਖਾ ਦੇ
ਜਾਂ ਮਸੂਮਾਂ ਲਈ ਕੋਈ ਵੱਖਰੀ ਦੁਨੀਆਂ ਬਣਾ ਦੇ
ਬਣ ਬਣ ਚੰਗੇ ਆ ਬੈਰੰਗ ਹੋ ਗਏਂ
ਤੇਰੀ ਦੋਗਲੀ ਜਈ ਦੁਨੀਆਂ ਤੋਂ ਤੰਗ ਹੋ ਗਏਂ
ਰਹੇ ਬੱਚਦੇ ਦੋ ਮੂਹੇ ਸੱਪਾ ਤੋਂ ਏਥੇ
ਪੀ੍ਤ ਹੋਰੀ ਆਪ .. .. Read more >>
ਸ਼ਹਿਰ ਤੇਰੇ ਦੀ ਮਿੱਟੀ ਨੂੰ ਵੀ ਸਿਜਦੇ ਆ ,,
ਜਦੋਂ ਵੀ ਲੰਘਾ ਨੈਣ ਹਮੇਸ਼ਾ ਭਿਜਦੇ ਆ ..
😓😓