ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਰੱਬ ਨੇ ਰੱਖਿਆ ਕੱਜ ਕੇ ਸਭ ਦੀਆਂ ਸੋਚਾਂ ਨੂੰ ,
ਝੁੱਕ ਜਾ ਮੁਹਰੇ ਉਸ ਦੇ ਨਹੀਂ ਪਛਤਾਵੇਂਗਾ |
ਰੱਤੂ ਪਰਦਾ ਮਨ ਦਾ ਜੇ ਕਿਤੇ ਡਿੱਗ ਜਾਵੇ ,
ਲੋਕਾਂ ਨੂੰ ਫਿਰ ਦੱਸ ਕੀ ਮੂੰਹ ਦਿਖਾਵੇਂਗਾ
ਨਾ ਐਨੀ ਕਾਹਲੀ ਚ ਲੰਘ ਉਮਰੇ,
ਕੁੱਝ ਖਾਬ ਅਧੂਰੇ ਮੇਰੇ ਨੇ
ਪਹੁ ਫੁੱਟਣੀ ਅਜੇ ਉਮੀਦਾਂ ਦੀ,
ਮੁੱਕ ਜਾਣਾ ਫੇਰ ਹਨੇਰੇ ਨੇ
ਇੱਕ ਬੂਟਾ ਲਾਇਆ ਸੱਧਰਾਂ ਦਾ,
ਚਾਵਾਂ ਦਾ ਲੱਗਣਾ ਬੂਰ ਅਜੇ
ਜਿਸ ਰਾਹੇ ਧਰਿਆ ਪੈਰ ਅਸੀ .. .. Read more >>
ਕਿਸੇ ਦੇ ਬੁਰੇ ਵਕਤ ‘ਤੇ
ਹੱਸਣ ਦੀ ਗਲਤੀ ਨਾ ਕਰਨਾ
ਇਹ ਵਕਤ ਹੈ ਜਨਾਬ
ਚਿਹਰੇ ਯਾਦ ਰੱਖਦਾ ਹੈ।
ਕੋਸ਼ਿਸ਼
ਆਖਰੀ ਸਾਹ ਤੱਕ
ਕਰਨੀ ਚਾਹੀਦੀ ਹੈ
ਮੰਜ਼ਿਲ ਮਿਲੇ ਜਾਂ ਤਜ਼ੁਰਬਾ
ਦੋਵੇਂ ਕੀਮਤੀ ਹਨ
ਜੇ ਕੋਈ ਦਿਨ ਰਾਤ ਮਿਹਨਤ ਕਰਦਾ ਹੈ ਤਾਂ ਖੁੱਲਾ ਖਰਚਾ ਕਰੇ ਤਾਂ – ਫਜ਼ੂਲ ਖਰਚ ਕਰਦਾ ਹੈ “ਦੋ ਨੰਬਰ ਦਾ ਪੈਸਾ ਹੈ”
ਲੋਕ ਕਹਿੰਦੇ ਨੇ – ਪੈਸੇ ਲਈ ਦਿਨ ਰਾਤ ਮਰਦਾ ਹੈ ਜੇ ਕੋਈ ਕੰਮ ਨਾ ਕਰੇ - ਤਾਂ ਕਹਿੰਦੇ ਨੇ ਨਿਕੰਮਾ ਹੈ
ਜੇ ਨਾ ਖਰਚਾ ਕ .. .. Read more >>
ਕਰੀਬੀ ਚੇਹਰੇ ਪਿਛੇ ਵੀ ਸਾੜਾ ,ਹੁੰਦਾ ਏ 😤...........
ਆਪਣੇਂ ਨੂੰ ਦਿੱਤਾ ਭੇਤ ਵੀ ਮਾੜਾ ਹੁੰਦਾ ਏ👫
🤟🤟🤟🤟🤟🤟🤟🤟
👉🏻 ਨਦੀ ਵਿੱਚ ਡਿੱਗਣ ਨਾਲ ਕਿਸੇ ਦੀ ਮੌਤ ਨਹੀਂ ਹੁੰਦੀ
ਮੌਤ ਉਦੋਂ ਹੁੰਦੀ ਹੈ ਜਦੋਂ ਬੰਦੇ ਨੂੰ ਤੈਰਨਾ ਨਹੀਂ ਆਉਂਦਾ
ਠੀਕ ਉਸੇ ਤਰਾਂ ਮਾੜੇ ਹਾਲਾਤ ਕਦੇ
ਵੀ ਸਾਡੇ ਲਈ ਸਮੱਸਿਆ ਨਹੀਂ ਹੁੰਦੇ
ਸਮੱਸਿਆ ਉਦੋਂ ਹੁੰਦੀ ਜਦੋਂ ਮਾੜ .. .. Read more >>
ਅਸੀਂ ਕਿਵੇ ਜਿੰਦਗੀ ਕੱਟ ਰਹੇ ਹਾਂ ।
ਏ ਤਾਂ ਬੱਸ ਸਾਡੇ ਰੱਬ ਨੂੰ ਹੀ ਪਤਾ ।
Jede hun sahton muh fer ke lang de ne koi chakar ni lang lan de ohna da time hai.....
Par ojna nu sahid a ni pata huna ki parmatama sab da time badalda...wmk👏preet ramgharia✍️❤️