ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਮੋਹ ਜਿਹਾ ਟੁੱਟ ਗਿਆ ਜ਼ਿੰਦਗੀ ਤੋਂ ਅੱਗ ਜਿਹੀ ਲੱਗ ਗਈ ਸੁੱਖਾਂ ਨੂੰ,
ਕਿਸਮਤ ਦੀ ਹਵਾ ਵੀ ਵਗਦੀ ਨਾ ਜਿਵੇਂ ਪਤਝੜ ਪੈ ਗਈ ਰੁੱਖਾਂ ਨੂੰ।
ਜਾਦੂ ਦੇਖਿਆ ਤੇਰੀ ਬੇਵਫਾ ਮੁਹੱਬਤ ਦਾ
ਮੈਨੂੰ ਨਫ਼ਰਤ ਤੇ ਤੈਨੂੰ ਚਾਹੁਣ ਲੱਗ ਗਏ,
ਮੈਂ ਹੱਸ ਕੇ ਸੁਣਾਈਂ ਆਪਣੀ ਇਸ਼ਕ ਕਹਾਣੀ
ਦੇਖ ਮੈਨੂੰ ਸੁਣਨ ਵਾਲੇ ਸਭ ਰੋਣ ਲੱਗ ਗਏ ।
ਲੋਕਾਂ ਲਈ ਲੱਖ ਬੁਰੇ ਆ ਪਰ ਇੱਕ ਤੋਂ ਚੱਕ ਦੂਜੇ ਕੋਲ ਗਰਦੇ ਨਹੀਂ ਉਡਾਏ ,
ਗਲਤੀਆਂ ਕੀਤੀਆਂ ਨੇ ਮੰਨਦੇ ਆ ਪਰ ਕਰਕੇ ਕਦੇ ਪਰਦੇ ਨਹੀਂ ਪਾਏ।
ਘੜੀ ਸੀ ਮੇਰੇ ਕੋਲ ਮੈਨੂੰ Time ਦੇਖਣਾ ਨੀਂੱ ਆਇਆ..
ਦੋਸਤ ਸੀ ਮੇਰੇ ਕੋਲ ਪਰ ਮੈਨੂੰ ਪਰਖਣਾ ਨੀਂ ਆਇਆ...
ਤਨੂੰ ਤੂੰ ਰੋਣਾ ਈ ਸੀ ਕਮਲੀਏ ਤੈਨੂੰ ਹੱਸਣਾ ਨੀਂ ਆਇਆ..
ਫੁੱਲ ਵਿਛਾਏ ਸੀ ਓਨੇ ਪੀ੍ਤ ਤੈਨੂੰ ਤੁਰਨਾ ਨੀਂ ਆਇਆ...
ਪੀ੍ਤ ਸੰਧੂ✍ .. .. Read more >>
ਹਰ ਵਾਰ ਝੂਠੇ ਕਰ ਜਾਂਦੇ ਜੋ ਨਿਭਦੇ ਹੋਣ ਇਹੋ ਜਿਹੇ ਇਕਰਾਰ ਕਿਉਂ ਨਹੀਂ ਕਰਦੇ
ਮੈਂ ਮਾਂ ਨੂੰ ਵੀ ਪੁੱਛਿਆ ਸੀ ਕਿ ਮਾਂ ਸਾਰੇ ਤੇਰੇ ਵਾਂਗੂੰ ਪਿਆਰ ਕਿਉਂ ਨਹੀਂ ਕਰਦੇ।
ਮਾਂ ਕਹਿੰਦੀ
ਚੰਗੇ ਨੂੰ ਚੰਗਾ ਮਿਲਦਾ ਨਹੀਂ ਤੇ ਨੀਵੇਂ ਪਾਸੇ ਨੂ .. .. Read more >>
ਕਿ ਉਹਦਾ ਪਿਆਰ ਕਦੇ ਵੀ ਘਟਿਆ ਨਹੀਂ ਭਾਵੇਂ ਦਿਨ ਚ ਕਈ ਵਾਰ ਲੜ ਲੈਂਦੀ ਆ
ਸੱਚਾ ਦੱਸਾ ਤਾਂ ਮੇਰੀ ਮਾਂ ਵਰਗਾ ਕੋਈ ਨਹੀਂ ਯਾਰ ਝੂਠੇ ਹਾਸਿਆਂ ਚੋਂ ਵੀ ਦਰਦ ਪੜ ਲੈਦੀ ਆ ।
ਅਸੀਂ ਸੋਚਿਆ ਜੇ ਬਦਲ ਗਏ ਤਾਂ ਕੀ ਹੋਇਆ...
ਬਦਲਣਾ ਕਿਹੜਾ ਔਖਾ ਦੱਸ ਮੇਰੇ ਲਈ...
ਜੇ ਭੁੱਲਦੇ ਭੁੱਲਦੇ ਭੁੱਲ ਗਏ ਆ...
ਭੁੱਲਣਾ ਕਿਹੜਾ ਔਖਾ ਦੱਸ ਮੇਰੇ ਲਈ...
ਤੂੰ ਦੱਸ ਤਨੂੰ ਕੀਹਦੀ ਗੱਲ ਕਰਦੀ ਐ..
ਜਿਨੇ ਸੰਧੂਆ ਦਾ ਰਾਹ ਤੱਕਿਆ ਤੇਰੇ .. .. Read more >>
🙏💐🙏
ਜਿਸ ਕੇ ਸਿਰ ਊਪਰਿ ਤੂੰ ਸੁਆਮੀ ਸੋ
ਦੁਖੁ ਕੈਸਾ ਪਾਵੈ ।।
🙏💐🙏
ਇੱਥੋਂ ਲਾ ਅੰਦਾਜ਼ੇ ਸਾਡੇ ਬਾਰੇ ਕੀਹਨੂੰ ਕਿਵੇਂ ਤੇ ਕਿਉਂ ਚਾਹੁਣੇ ਆ ,
ਚੰਗੇ ਸਮੇਂ ਚ ਹੋਈਏ ਜਾਂ ਨਾ ਹੋਈਏ ਪਰ ਸਮੇਂ ਮਾੜੇ ਚ ਹਰ ਇੱਕ ਨੂੰ ਚੇਤੇ ਆਉਣੇ ਆ ।