ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Shayari

 

Preet Shayar Preet Shayar

ਰਹਿ ਜਾਂਦੇ ਚਾਅ

ਰਹਿ ਜਾਂਦੇ ਚਾਅ ਅਧੂਰੇ ਮਾਪਿਆਂ ਦੇ ਜੇ ਪੁੱਤਾਂ ਤੋਂ ਵੱਧ ਧੀਆਂ ਚਾਹੁੰਦੀਆ ਨਾ...
ਰਹਿ ਜਾਂਦੇ ਸੱਖਣੇ ਚਾਅ ਭਰਾਵਾਂ ਦੇ ਜੇ ਭੈਣਾਂ ਗੁੱਟ ਤੇ ਰੱਖੜੀ ਸਜਾਉਂਦੀਆਂ ਨਾ...
ਰਹਿ ਜਾਂਦੇ ਚਾਅ ਪੇਕਿਆਂ ਤੇ ਸਹੁਰਿਆਂ ਦੇ ਜੇ ਧੀਆ ਹੁੰਦੀਆਂ ਰੱਬ .. .. Read more >>

shayari4u shayari4u

ਮਾੜਾ ਨਾ ਹੋਵੇ

ਮਾੜਾ ਨਾ ਹੋਵੇ ਚਰਿੱਤਰ....
ਹੁੰਦੀ ਤਾਂ ਨੀਤ ਬੇਈਮਾਨ ਆ🙂🙂
ਕਿਸੇ ਨੂੰ ਭੰਡਣ ਤੋਂ ਪਹਿਲਾ ਲੋਚੀ ਬੁੱਲ੍ਹਿਆ....
ਭਲਾ ਤੇਰਾ ਕਿੱਡਾ ਕੁ ਈਮਾਨ ਆ✍️

shayari4u shayari4u

ਪੈਸਾ ਸਭ ਕੁਝ

ਪੈਸਾ ਸਭ ਕੁਝ ਬਦਲ ਦਿੰਦਾ ਏ
ਰਾਜ਼ ਤੇ ਰਿਵਾਜ਼ ਵੀ
ਬੋਲੀ ਤੇ ਆਵਾਜ਼ ਵੀ...
😌🙋😌

shayari4u shayari4u

ਜੋ ਦਿਲਾਂ ਚ

ਜੋ ਦਿਲਾਂ ਚ ਵੱਸ ਜਾਂਦੇ
ਉਹ ਸਦਾ ਦਿਲਾਂ ਚ ਰਹਿੰਦੇ ਨੇ
ਉਸ ਦੀ ਤਸਵੀਰ ਦੇਖਣ ਤੋਂ ਬਾਅਦ
ਕੁਝ ਵੀ ਲਿਖਣ ਨੂੰ ਨਹੀਂ ਰਹਿ ਜਾਂਦਾ
😍😍😍😍

shayari4u shayari4u

ਪਿੰਜ਼ਰੇ ਦਾ ਮੋਹ

ਪਿੰਜ਼ਰੇ ਦਾ ਮੋਹ ਹੋਵੇ ਪੰਛੀ ਨੂੰ....
ਖੁੱਲੇ ਆਸਮਾਨ ਦੀ ਉਡਾਰੀ ਚ ਵੀ
ਪਲਕਾ ਨਹੀ ਉੱਠਦੀਆ✍️

shayari4u shayari4u

#ਵਕਤ⏰ ਜਿਨਾਂ ਮਰਜੀ👎

#ਵਕਤ⏰ ਜਿਨਾਂ ਮਰਜੀ👎
ਮਾੜਾ ਕਰਦੀ ਰੱਬਾ....🌹
# ਕਦੇ 🤔ਸੋਚ ਤੇ 🙁ਨੀਅਤ
ਮਾੜੀ ਨਾ ਕਰੀ
🙏🙏

shayari4u shayari4u

ਬਾਹਲਾ ਔਖਾ ਹੈ

ਬਾਹਲਾ ਔਖਾ ਹੈ
ਮੇਰੀ ਜਿੰਦਗੀ ਦੀ ਕਿਤਾਬ ਨੂੰ ਪੜਣਾ

ਅਲਫ਼ਾਜਾਂ ਨਾਲ ਨਹੀਂ
ਜਜਬਾਤਾਂ ਨਾਲ ਲਿਖੀ ਏ

Preet Shayar Preet Shayar

ਓ ਧੁੱਪ ਬਣਾ

ਓ ਧੁੱਪ ਬਣਾ ਕੇ ਖੁਦ ਬੁੱਕਲ ਮਾਰਗੀ ਰਾਤਾਂ ਦੀ..
ਓ ਸਬਦ ਬਣਾ ਕੇ ਖੁਦ ਅਰਥ ਬਣਗੀ ਬਾਤਾਂ ਦੀ..
ਓ ਵਖਤ ਦੇ ਨਾਲ ਵਖਤ ਬਣ ਕੇ ਸਾਨੂੰ ਵਖਤ ਬਣਾਗੀ ਰਾਹਾਂ ਦਾ..
ਓ ਧੜਕਣ ਬਣਦੀ ਬਣਦੀ ਸੰਧੂਆ ਤਨੂੰ ਤਖਤ ਬਣਾਗੀ ਸਾਹਾਂ ਦਾ...
ਪੀ੍ਤ ਸੰਧੂ✍️

Preet Shayar Preet Shayar

ਉਹ ਰੁੱਤ

ਉਹ ਰੁੱਤ ਬਣਦੀ ਬਣਦੀ ਬਦਲ ਗਈ.
ਸਾਨੂੰ ਵਖਤ ਬਣਾ ਕੇ ਰੁੱਤਾਂ ਦਾ.
ਉਹ ਧੁੱਪ ਬਣਦੀ ਬਣਦੀ ਬਦਲ ਗਈ..
ਸਾਨੂੰ ਵਖਤ ਬਣਾ ਕੇ ਧੁੱਪਾਂ ਦਾ..
ਉਹ ਲੰਘਦੀ ਲੰਘਦੀ ਮੁੜਗੀ ਆ..
ਸਾਨੂੰ ਪੰਧ ਬਣਾ ਕੇ ਰਾਹਾਂ ਦਾ..
ਉਹ ਬਹਿੰਦੀ ਬਹਿੰਦੀ ਸੰਧੂ .. .. Read more >>





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ