ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਇਸ਼ਕ ਮਗਰੋਂ ਦੋਸਤੀ ਵੱਲ ਕਦਮ ਨਹੀਂ ਚੱਲਦੇ, ਦੋਸਤੀ ਪਿੱਛੋਂ ਮੁਹੱਬਤ ਹੋਣੀ ਲਾਜ਼ਮੀ ਆ |💯❤️
ਕਬੂਲ ਆ ਸਾਨੂੰ ਉਹ ਰਾਹ ਵੀ ਜਿੰਨਾ ਤੇ ਕੰਡੇ ਪਏ ਹੋਏ ਨੇ
ਪਰ ਉਹ ਰਾਹ ਸਿਰਫ ਤੇ ਸਿਰਫ ਤੇਰੇ ਵੱਲ ਨੂੰ ਆਉਂਦੇ ਹੋਣ
💞💞💞💞💞💕💞💞💞💞
ਕੋਈ ਸੂਰਤਾ ਤੇ ਮਰਦਾ ਏ ਕੋਈ ਸਿਰਤਾ ਤੇ ਮਰਦਾ ਏ,
ਮੈਨੂੰ ਤੇ ਸੱਜਣਾ ਤੇਰੇ ਸੁਭਾਅ ਨਾਲ ਹੀ ਪਿਆਰ ਹੋ ਗਿਆ ਏ,
ਮੈਨੂੰ ਲੱਗਦਾ ਸੱਜਣਾ ਰੱਬ ਨੇ ਤੈਨੂੰ ਮੇਰੇ ਲਈ ਹੀ ਬਣਾਇਆ ਏ,
ਦੂਰ ਹੋਣ ਦੇ ਬਾਵਜੂਦ ਵੀ ਤੂੰ ਮੇਰਾ ਖੁਦਾ ਬਣ ਗਿਆ ਏ,
😂😂, oh gal drasal eda, 👈
SamjH nHi oNdi sAd dA 🤔
JA kEhdA,
Eh huSaN, kAbil E tRif aW, ਇੱਦਾਂ🙄
JRa samJh kE dEkh gaL,
DRasAl hAi nHi ਇੱਦਾਂ 👈
SaDe khEyAl diL chU kAd dE BibA😏,
sAch dsA jo tU ਸਮਝੀ fiRdi Aw, nA
DraSaL aSSi hAi nHi ਇੱਦਾਂ 🖤
GaLL tA 12 ਆਨੇ sAch hi kHi aw,
FR aSsi ਗ਼ਲਤ aw ਕਿੱਦਾਂ👋
✍️ ✍️
#ambersariya official .. .. Read more >>
ਕੁੱਝ ਵੀ ਕਹਿਣ ਤੋਂ ਦਿੱਲ ਹੁਣ ਡਰਦਾ ਰਹਿੰਦਾ ਏ,
ਆਪੇ ਜਾਣੈ ਅੰਦਰ ਕੀ ਕੀ ਜਰਦਾ ਰਹਿੰਦਾ ਏ,
ਹੰਝੂਆਂ ਦੇ ਹੜ੍ਹ ਪੱਲੇ ਜੋ ਹੁਣ ਤਰਦਾ ਰਹਿੰਦਾ ਏ,
ਵਿੱਚ ਉਡੀਕਾਂ ਤਾਰੇ ਗਿਣਦਾ ਠਰਦਾ ਰਹਿੰਦਾ ਏ,
ਡਾਢੇ ਸੱਭ ਸੈਲਾਬ ਵੇ ਸੱਜਣਾ ਖਰਦਾ ਰਹ .. .. Read more >>
ਤੇਰੇ ਤੇ ਕਲਮ ਚੱਕ ਕੇ ਰੁੱਕ ਜਿਹੀ , ਜਣਦੀ ਏ ਮੇਰੀ ਕਲਮ ਦੀ ਸ਼ਾਹੀ ਸੁੱਕ ਜਿਹੀ ਜਾਂਦੀ ਏ,,,ਤੈਨੂੰ ਹਮੇਸ਼ਾ ਆਪਣੇ ਨਾਲ ਰੱਖਣਾ ਚਾਹੁੰਦਾ ਹਾਂ,,ਸਾਰੇ ਦੁੱਖ ਤਕਲੀਫਾ ਦਿਲ ਦੀਆ ਦੱਸਣਾ ਚਾਹੁੰਦਾ ਹਾਂ,,, ਤੂੰ ਮੇਰੇ ਚ ਜਾਨ ਦੀ ਤਰਾ ਏ,,ਮੇਰੇ ਅੰਦਰ ਵੱ .. .. Read more >>
ਜੋ ਅੱਜ ਟੁੱਟਿਆ ਪਹਾੜ ,ਤੁਹਾਡੇ ਤੇ ਓਹ 12 ਸਾਲ ਪਹਿਲਾ ਟੁੱਟਿਆ ਲਗਦਾ ਈ ,,ਆਪਣੇ ਨਾਲ ਨਾ ਹੋਣ ਨਾਲ ਸਾਰਾ ਜੱਗ ਰੁੱਸਿਆ ਲਗਦਾ ਈ ,,ਕਿਉ ਕੀਤਾ ਆਹ ਸਭ ਮੇਰੇ ਨਾਲ ਰੱਬ ਨੂੰ ਪੁੱਛਣਾ,, ਬਾਕੀ ਏ ਸਾਰੇ ਜੱਗ ਨਾਲ ਰੁੱਸ ਲਿਆ ਤੇਰੇ ਨਾਲ ਰੁੱਸਣਾ ਬਾਕੀ ਏ ,,, .. .. Read more >>
ਅਸੀ ਤੇਰੇ ਰਾਹਾ ਚ ਵਿਛਾਉਦੇਂ ਫੁੱਲ ਰਹੇ ਹਾਂ
ਤੈਨੂੰ ਅਸੀ ਵੇਖ ਵੇਖ ਚਾਹੁੰਦੇ ਦਿੱਲੋ ਰਹੇ ਹਾਂ
ਤੂੰ ਛੱਡਿਆ ਇਹ ਸੋਚ ਕੇ ਹੈਰਾਨ ਵੀ ਨਹੀ ਆਂ
ਤੇਰੇ ਲਈ ਜੇ ਖਾਸ ਨਹੀ ਤੇ ਆਮ ਵੀ ਨਹੀ ਆਂ
😔😔😔😔😔
ਨਾ ❌ ਰਸਤੇ ਨੇ ਜਵਾਬ ਦਿੱਤਾ
ਨਾ ਮੰਜ਼ਿਲ 👆ਨੇ ਸਾਥ ਦਿੱਤਾ
ਕੀ ਲਿਖਾਂ📝 ਮੈਂ ਆਪਣੀ ਕਿਸਮਤ ਬਾਰੇ
ਮੇਰੇ ਨਾਲ ਤਾਂ ਰੱਬ 🙏 ਨੇ ਵੀ ਮਜ਼ਾਕ ਕੀਤਾ