ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Status - ਪੰਜਾਬੀ ਸਟੇਟਸ

 

Laddu Laddu

ਸਾਡੀ ਖਵਾਹਿਸ ਰੱਬਾ

ਸਾਡੀ ਖਵਾਹਿਸ ਰੱਬਾ ਤੂੰ ਅਧੂਰੀ ਹੀ ਰੱਖੀ ,
ਜਿਸ ਨੂੰ ਅਸੀਂ ਚਾਹਿਆ ਉਸ ਤੋਂ ਵੀ ਦੂਰੀ ਹੀ ਰੱਖੀ।
Laddu 📖

TeRa Deep TeRa Deep

ਕਦੀ ਸੋਚਿਆ ਨਹੀ ਸੀ ਕੀ ਮੈਨੂੰ ਵੀ ਕੋਈ ਇੰਨਾ ਪਿਆਰ ਕਰਨ ਵਾਲੀ ਮਿਲੂ.....
ਜਿਸ ਦਿਨ ਦੀ ਕਮਲੀੲੇ ਤੂੰ ਮੇਰੀ ਜਿੰਦਗੀ 'ਚ। ਆਈ ਏ.....
ਮੇਰਾ ਹਰ ਇਕ ਪਲ ਖੁਸ਼ੀ ਦਾ ਪਲ ਬਣ ਗਿਆ.....
.. .. Read more >>

TeRa Deep TeRa Deep

ਕਦੀ ਸੋਚਿਆ ਨਹੀ ਸੀ ਕੀ ਮੈਨੂੰ ਵੀ ਕੋਈ ਇੰਨਾ ਪਿਆਰ ਕਰਨ ਵਾਲੀ ਮਿਲੂ.....
ਜਿਸ ਦਿਨ ਦੀ ਕਮਲੀੲੇ ਤੂੰ ਮੇਰੀ ਜਿੰਦਗੀ 'ਚ। ਆਈ ਏ.....
ਮੇਰਾ ਹਰ ਇਕ ਪਲ ਖੁਸ਼ੀ ਦਾ ਪਲ ਬਣ ਗਿਆ.....
.. .. Read more >>

shayari4u shayari4u

ਚੁੱਪ ਬੈਠੇ ਹਾਂ

ਚੁੱਪ ਬੈਠੇ ਹਾਂ ਮਜਬੂਰੀ ਸਮਝ ਸਾਡੀ
ਜਾ ਦਲੇਰੀ
ਪਿਆਰ ਤਾਂ ਨਹੀਂ ਘਟਿਆ
ਬਸ ਵੱਧ ਗਈ
ਨਫ਼ਰਤ ਬਥੇਰੀ

Khushii Khushii

ਤਿੰਨ ਚਾਰ

ਤਿੰਨ ਚਾਰ ਮੇਰੇ ਨਾਲ ਜਿਹੜੇ ਜਿਗਰੀ 👌
ਯਾਰਾ ਨਾਲ ਕਦੇ ਦਿਸਣਾ ਨਾ ਵੱਗ ਨੀ 🚫
ਬੰਦਾ ਬੁੰਦਾ ਕਿਥੇ ਮਾਰਲੂਗਾ ਜੱਟ ਨੂੰ ⚔️
ਬਸ ਇੱਕ ਮਾਰ ਪਾਵੇ ਨਾ ਉਹ ਰੱਬ ਨੂੰ🙏
navi di khushii


Gurpreet Singh Gurpreet Singh

ਜਿਸ ਰਸਤੇ ਤੇ

ਜਿਸ ਰਸਤੇ ਤੇ ਚਲ ਕੇ ,ਔਖਾ ਹੋ ਜੇ ਸਰ ਕਰਨਾ ਮੰਜਿਲਾਂ ਨੂੰ,
ਰਸਤੇ ਕਦੇ ਅਜਿਹੇ ਭੁੱਲ ਕੇ ਜਾਈਏ ਨਾ,
ਜੋ ਘਰ ਆਕੇ ,ਟਿਕਾਉਂਦੇ ਧੀ ਧਿਆਣੀ ਨੂੰ,
ਸੱਜਣ ਅਜਿਹੇ ਕਦੀ ਵੀ ਆਪਣੇ ਘਰ ਲਿਆਈਏ ਨਾ,
ਮੂੰਹ ਦੇ ਬਣਕੇ ਮਿੱਠੂ ਤੇ ਕਰਦੇ ਮਾੜਾ ਲੋਕਾਂ .. .. Read more >>

Gurpreet Singh Gurpreet Singh

ਦਰਦ ਕਿਸਾਨਾਂ ਦੇ
ਕਿਉ ਕਰਦਾ ਏ ਮਨ ਆਈਆਂ ,ਗੱਲਾਂ ਸਮਝ ਤੈਨੂੰ ਨਾ ਆਈਆਂ,ਤੂੰ ਕੀ ਜਾਣੇ ਅਨਪੜਾ ,ਫਰਕ ਵਿੱਚ ਨਫ਼ੇ ਨੁਕਸਾਨਾਂ ਦੇ ,ਕੰਨ ਬੋਲੇ ਹੋ ਗਏ ਲੱਗਦੇ ,ਸੁਣਦੇ ਨਾ ਦਰਦ ਕਿਸਾਨਾਂ ਦੇ।

ਕਰੋਨਾ ਨੇ ਸਭ ਡੋਬਤਾ, ਸੱਟ ਐਸੀ ਮ .. .. Read more >>

Khushii Khushii

ਜੇ ਤੂੰ ਬੋਹੜ

ਜੇ ਤੂੰ ਬੋਹੜ ਦੀ ਛਾਂ ਹੋਵੇ 😇
ਹੋਰ ਨਾ ਕੁੱਝਹੋ ਤੇਰੀ ਛਾਵੇਂ ਆ ਕੇ ਬੈਠਾ ❤ ਵੀ ਮੰਗਦਾ ਰੱਬ ਤੋ 🙏
ਹਰ ਜਨਮ ਤੂੰ ਮੇਰੀ ਮਾਂ ਹੋਵੇ 🥰❣️

Prabhjeet Singh Prabhjeet Singh

ਰੱਬਾ ਦੂਰ ਰੱਖਿਆ

ਰੱਬਾ ਦੂਰ ਰੱਖਿਆ ਕਰ ਉਹ ਲੋਕਾਂ ਕੋਲੋਂ ਜੋ ਮਤਲਬ ਵੇਲੇ ਈ ਯਾਦ ਕਰਦੇ ਨੇ





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ