ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Life Shayari - ਪੰਜਾਬੀ ਜਿੰਦਗੀ ਸ਼ਾਈਰੀ ਅਤੇ ਸਟੇਟਸ

 

PB29_Deep PB29_Deep

ਕਿ ਸਭ ਕੁਝ

ਕਿ ਸਭ ਕੁਝ ਹਾਰ ਕੇ ਵੀ ਜਿੱਤ ਦੀ ਉਦਾਹਰਣ ਬਣਿਆ,
ਮੈਂ ਖੁਦ ਉਦਾਸ ਹੋ ਕੇ ਕਈਆਂ ਦੇ ਹਾਸੇ ਦਾ ਕਾਰਨ ਬਣਿਆ।

PB29_Deep PB29_Deep

ਮੇਰੀ ਜਾਨ ਹਾਜ਼ਿਰ

ਮੇਰੀ ਜਾਨ ਹਾਜ਼ਿਰ ਸੀ ਜਿਹਨਾਂ ਲਈ ਮੇਰੀ ਮੌਤ ਲਈ ਉਹ ਵੀ ਕਾਹਲੇ ਨੇ ,
ਹਰ ਠੋਕਰ ਦਿੱਤੀ ਆਪਣਿਆਂ ਨੇਂ,ਚਾਬੀ ਕੋਲ ਤੇ ਜ਼ੁਬਾਨ ਨੂੰ ਤਾਲੇ ਨੇ ,
ਕਿਸੇ ਲਈ ਕੀ ਗਲਤ ਤੇ ਕੀ ਸਹੀ , ਕੋਈ ਕਦਰ ਨਹੀਂ ਤਾਂ ਵੀ ਦੱਸਦਾ ਰਿਹਾ ,
ਮੈਨੂੰ ਖੁਸ਼ ਸੀ ਦੇਖ .. .. Read more >>

PB29_Deep PB29_Deep

ਰੱਬ ਨੂੰ ਮੈਂ

ਰੱਬ ਨੂੰ ਮੈਂ ਕਿਹਾ ਜੋ ਰੂਹਾਂ ਮੈਥੋਂ ਲੈ ਗਿਆ ਉਹਨਾਂ ਲਈ ਮੁਆਫ਼ ਕੀਤਾ , ਹੁਣ ਜੋ ਮੇਰੀਆਂ ਸਕੀਆਂ ਨੇ ਉਹਨਾਂ ਨੂੰ ਸਕੀਆਂ ਹੀ ਰਹਿਣ ਦੇ ,
ਕਹਿੰਦਾ ਜੋ ਗਲਤੀਆਂ ਤੂੰ ਕੀਤੀਆਂ ਨਾ ਉਹ ਮੁਆਫੀ ਦੇ ਲਾਇਕ ਨਹੀਂ , ਪਰ ਜੋ ਗੱਲਾਂ ਢਕੀਆਂ ਨੇ ਉਹਨਾਂ ਨ .. .. Read more >>

PB29_Deep PB29_Deep

ਜੀਹਦਾ ਬਣਿਆ ਪੂਰਾ

ਜੀਹਦਾ ਬਣਿਆ ਪੂਰਾ ਬਣਿਆ ਨਹੀਂ ਤਾਂ ਮੈਂ ਕਿਸੇ ਦਾ ਥੋੜ੍ਹਾ ਨਹੀਂ ਬਣਿਆ,
ਮੈਂ ਖੁਦ ਹੀ ਪਾਸੇ ਹੋਈ ਗਿਆ ਪਰ ਕਿਸੇ ਦੇ ਰਾਹ ਰੋੜਾ ਨਹੀਂ ਬਣਿਆ।

shayari4u shayari4u

ਮਾੜਾ ਨਾ ਹੋਵੇ

ਮਾੜਾ ਨਾ ਹੋਵੇ ਚਰਿੱਤਰ....
ਹੁੰਦੀ ਤਾਂ ਨੀਤ ਬੇਈਮਾਨ ਆ🙂🙂
ਕਿਸੇ ਨੂੰ ਭੰਡਣ ਤੋਂ ਪਹਿਲਾ ਲੋਚੀ ਬੁੱਲ੍ਹਿਆ....
ਭਲਾ ਤੇਰਾ ਕਿੱਡਾ ਕੁ ਈਮਾਨ ਆ✍️

shayari4u shayari4u

ਪੈਸਾ ਸਭ ਕੁਝ

ਪੈਸਾ ਸਭ ਕੁਝ ਬਦਲ ਦਿੰਦਾ ਏ
ਰਾਜ਼ ਤੇ ਰਿਵਾਜ਼ ਵੀ
ਬੋਲੀ ਤੇ ਆਵਾਜ਼ ਵੀ...
😌🙋😌

shayari4u shayari4u

ਬਾਹਲਾ ਔਖਾ ਹੈ

ਬਾਹਲਾ ਔਖਾ ਹੈ
ਮੇਰੀ ਜਿੰਦਗੀ ਦੀ ਕਿਤਾਬ ਨੂੰ ਪੜਣਾ

ਅਲਫ਼ਾਜਾਂ ਨਾਲ ਨਹੀਂ
ਜਜਬਾਤਾਂ ਨਾਲ ਲਿਖੀ ਏ

shayari4u shayari4u

ਮਜ਼ੇ ਦੋਵੇਂ ਬਰਾਬਰ

ਮਜ਼ੇ ਦੋਵੇਂ ਬਰਾਬਰ ਲੈ ਰਹੇ ਆਂ,
ਕਦੀ ਮੈਂ ਜਿੰਦਗੀ ਦੇ,
ਕਦੀ ਜਿੰਦਗੀ ਮੇਰੇ...
😁😁😁

shayari4u shayari4u

ਜਿਨ੍ਹਾਂ ਮਰਜੀ ਉਲਝਾ

ਜਿਨ੍ਹਾਂ ਮਰਜੀ ਉਲਝਾ ਲੈ😒 ਜਿੰਦਗੀਏ …. ‍
ਇਹਨਾ ਚਿਹਰਿਆਂ ਦਾ ਹਾਸਾ😁
ਤੈਥੋਂ ਖੋ ਨਹੀਂਉ ਹੋਣਾ 💯✍️
Good Morning Everyone ❣️





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ