ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਕਿ ਅੰਦਰੋਂ ਟੁਟਿਆਂ ਨੂੰ, ਕਿਧਰਿਉਂ ਆਰਾਮ ਨਹੀਂ ਮਿਲਦਾ,
ਮੈਂ ਇਸ਼ਕੋਂ ਲੁਟਿਆ ਸੱਜਣਾਂ ਕਿ ਮੈਨੂੰ ਨਾਮ ਨਹੀਂ ਮਿਲਦਾ,
ਰਿਸਦੇ ਹੀ ਰਹਿਣ ਹਰ-ਪਲ, ਮੇਰੇ ਅਰਮਾਨ ਜਖਮਾਂ ਚੋਂ,
ਕਿ ਅੰਦਰੋਂ ਸੁੰਨ ਹੋ ਜਾਂਵਾਂ, ਕੀ ਪੀਵਾਂ, ਜਾਮ ਨਹੀਂ ਮਿ .. .. Read more >>
ਕੋਈ ਥਾਂ ਟਿਕਾਣਾ ਨਹੀਂ ਹੁੰਦਾ ਉੱਡ ਚੱਲੀਆ ਪਤੰਗਾਂ ਦਾ
ਮੈਂ ਖੂਨ ਨਚੋੜ ਕੇ ਦੇ ਦਿੰਦਾ ਜੇ ਸੌਕ ਸੀ ਤੈਨੂੰ ਰੰਗਾਂ ਦਾ
ਕੱਪੜਾ ਫਟੇ ਤੇ ਲੱਗਣ ਤਰੋਪੇ,
ਦਿਲ ਫਟੇ ਕਿਸ ਸੀਣਾ,,
ਸਜਣਾ ਬਾਜੋ ਦਿੱਲ ਨੀ ਲਗਦਾ
ਕੀ ਮਰਨਾ ਤੇ ਕੀ ਜੀਣਾ,,
ਪਿੱਅਾਰ ਕਰਨ ਹਰ ਯੁਗ ਚ ਠਁਗੇ ਗੲੇ°°°°°°°°°
ਕਈ ਰੇਤੇ ਵਿਚ ਸਰੈ ਕਈ ਝੰਡ ਥਁਲੈ ਵਁਡੈ ਗੲੈ.
ਓੁਪਁਲਾ ੲਿਹ ਪਿਆਰ ਮਿਲਦੇ ਨਸੀਬਾ ਨਾਲ,,,,,,,,,
, ਅਮੀਰਾ ਦੇ ੲਿਹ ਸ਼ੌਕ ਨੇ ਤੇ ਧੌਖ਼ੇ ਨੇ ਗਰੀਬਾ ਨਾਲ.....
ਮੇਰੇ ਆਪਣਿਆ ਨੇ ਸ਼ੂਰੁਆਤ ਕੀਤੀ ਸੀ
ਮੇਰੇ ਤੋਂ ਦੂਰ ਹੋਣ ਦੀ ਹੁਣ end ਮੈਂ ਕਰਾਂਗਾ !!!
ਬੜੈ ਮਗਰੂਰ ਹੁੰਦੇ ਸੀ, ਅਸੀ ਤੈਨੂੰ ਮਿਲਨ ਤੋ ਪਿਹਲਾ,,,,,,,,
ਬੜੈ ਮਜ਼ਬੂਰ ਹੋ ਗੲੇ ਅਸੀ ਤੈਨੂ ਮਿਲਣ ਤੌ ਬਾਅਦ .....
ਕਿਸੈ ਦਾ ਚਿੱਹਰਾ ਤਕਦੇ ਨਹੀ ਸੀ ਅਸੀ ਤੈਨੂੰ ਮਿੱਲਣ ਤੋ ਪਿਹਲਾ,,,,,,,,
ਹੁਣ ਹਰ ਚਿਹਰੇ ਵਿਁਚ ਤੇਨੁੂੰ .. .. Read more >>
#ਬੇਵਫ਼ਾ ਕਹਿ ਕੇ ਬੁਲਾਇਆ ਤਾਂ ਬੁਰਾ ਮੰਨ ਗਏ,
ਸਾਹਮਣੇ #ਸ਼ੀਸ਼ਾ ਦਿਖਾਇਆ ਤਾਂ ਬੁਰਾ ਮੰਨ ਗਏ,
ਉਹਨਾਂ ਦੀ ਹਰ #ਰਾਤ ਲੰਘਦੀ ਏ ਦੀਵਾਲੀ ਵਾਂਗ,
#LovE ਇੱਕ ਦੀਵਾ ਜਲਾਇਆ ਤਾਂ ਬੁਰਾ ਮੰਨ ਗਏ...
" ਜੇ ਜ਼ਿੰਦਗੀ ਪਿੱਛੇ ਮੁੜ ਜਾਵੇ ਕੁੱਝ ਸਾਲ
ਕੋਲ ਬਿਠਾਕੇ ਤੈਥੋਂ ਪੁੱਛਾਂ ਹਰ ਇੱਕ ਸਵਾਲ।
" ਤੇਰੀਆਂ ਖੁਆਬਾਂ ਦੇ ਵਿੱਚ ਖ਼ੁਆਬ ਕੋਈ ਹੋਰ ਹੈ
ਨੀ ਮਾਨ ਦੀਆਂ ਅੱਖਾਂ ਨੂੰ ਰਹਿੰਦੀ ਬਸ ਤੇਰੀ ਹੀ ਭਾਲ।
ਪਿਆਰ ਕਰਦੀ ਆ ਥੋੜ੍ਹਾ ਜਿਹਾ ਤਾਂ ਮਾਣ ਦੇ,
ਮੈ ਨੀ ਕਹਿੰਦੀ ਮੇਰੇ ਲਈ ਤੂੰ ਆਪਣੀ ਜਾਨ ਦੇ,
ਤੇਰੀ ਮੇਰੀ ਗੱਲ ਜਾਕੇ ਲੋਕਾਂ ਚ ਨਾ ਬੋਲ,
ਮੇਰੀ ਇੱਜ਼ਤ ਨੂੰ ਐਵੇਂ ਕਿਸੇ ਅੱਗੇ ਨਾ ਖੋਲ੍ਹ,
ਇਸ ਕਮਲੀ ਨੂੰ ਕਿੰਨਾ ਕ ਬਦਨਾਮ ਕਰਲੇਂਗਾ,
ਜੋ .. .. Read more >>