ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
🤔ਨੀਤਾਂ ਦੇ ਵਿੱਚ ਫਰਕ ਸੀ ਵਲੀਏ ,
ਮੈਨੂੰ ਤਾਂ ਪਤਾ ਸੀ Cheat ਹੋਉ😏 ...
.ਲੋਕਾਂ ਦੇ ਦਿਲਾਂ ਵਿੱਚ ਵਸਦਾ ਐ ਅੰਮ੍ਰਿਤ 🥰 .....
❤❤ਕਿਥੋਂ ਕਿਥੋਂ Delete ਹੋਉ😘😘
ਓਹਦੀ ਦੀਦ ‘ਚ ਤੜਪਨ ਦਿਨ ਰਾਤ
ਮਿਲੇ ਨਾ ਰਾਹਤ ਉਡੀਕ ‘ਚ ਥੱਕੇਆਂ ਨੂੰ..!!
ਹੋ ਜਾਵੇ ਜੇ ਯਾਰ ਦਾ ਦੀਦਾਰ
ਤਾਂ ਚੈਨ ਮਿਲ ਜਾਵੇ ਇਹਨਾਂ ਅੱਖੀਆਂ ਨੂੰ...🌹
ਦਿਲ 💘 ਟੁੱਟਿਆ ਆ ਸੰਭਲਣ "ਚ ਕੁਝ ਸਮਾਂ ਤਾਂ ਲੱਗੇਗਾ
ਹਰ ਚੀਜ਼ ਪਿਆਰ ਤਾਂ ਨੀ ਜੋ ਇਕ ਪਲ ਵਿੱਚ ਹੋ ਜਾਵੇ
💕🌹💕🌹😍🥰😘
ਰੋਣਾ ਛੱਡਤਾ ਬੇਗਾਨਿਆਂ ਲਈ ਹੁਣ ਆਪਣੇ ਆਪ ਲਈ ਜੀਨੇ ਆਂ ਪੈਂਗ ਪੁੱਗ ਨੀ ਲਾਉਂਦੇ ਅਸਤਾਦ ਹਾਂ ਚਾਹ ਜਰੂਰ ਪੀਨੇ ਆਂ
ਦਿਲ ਟੁੱਟਦਾ ਹੈ 💔 ਤਾਂ
ਆਵਾਜ਼ ਨਹੀਂ ਆਉਂਦੀ
ਹਰ ਕਿਸੇ ਨੂੰ ਮੁਹੱਬਤ 💕
ਰਾਸ ਨਹੀਂ ਆਉਂਦੀ
ਇਹ ਤਾਂ ਆਪਣੇ ਆਪਣੇ
#ਨਸੀਬ ਦੀ ਗੱਲ ਏ ਸੱਜਣਾ
ਕੋਈ ਭੁੱਲਦਾ ਨਹੀਂ ਤੇ
ਕਿਸੇ ਨੂੰ #ਯਾਦ ਹੀ ਨਹੀਂ ਆਉਦੀ...
ਰੱਬ ਤੋ ਫਰਿਆਦ ਕਰਾਂ ਤੇਰੀ ਖੁਸ਼ੀਆਂ ਲਈ,
ਹਰ ਪਲ ਯਾਦ ਕਰਾਂ ਬਿਨਾ ਸੁਪਨੇ ਵੇਖਿਆਂ ਨੀ...
ਪਤਾ ਨੀ ਕਮਲੀਏ ਤੂੰ ਕੀ ਅੰਮ੍ਰਿਤ ਕੋਲੋਂ ਚਾਹੁੰਦੀ ਆ
ਮੈ ਆਪਣੀਆਂ ਖੁਸ਼ੀਆਂ ਵੀ ਕੁਰਬਾਨ ਕਰਾਂ ਤੇਰੇ ਲਈ.....
ਲਾ ਕੇ ਰੱਖੂ ਤੈਨੂੰ ਸਦਾ ਹਿੱਕ ਨਾਲ ਨੀ ,
ਨਿਭੀ ਜਾਵੇ ਰੱਬ ਕਰੇ ਏਦਾ ਤੇਰੇ ਨਾਲ ਨੀ ,
ਕਦੇ ਜਿੰਦਗੀ ਚੋ ਪਛਤਾਵਾ ਤੈਨੂੰ ਹੋ ਜਾਵੇ
ਮੈ ਨੀਵੀ ਕਦੇ ਪਾਉਣ ਦਿੰਦਾ ਨੀ ,
ਰੱਖੂ ਫੁੱਲਾ ਵਾਗੂੰ ਤੈਨੂੰ ਸਾਭ ਸਾਭ ਕੇ
ਝਰੀਟ ਕਦੇ ਆਉਣ ਦਿੰਦਾ .. .. Read more >>
ਦਿਲ ਵਾਲੀ ਗੱਲ ਦੱਸ ਹੁੰਦੀ ਨਹੀਉ ਬੋਲ ਨੀ,
ਲੱਗਜੂ ਪਤਾ ਆ ਕੇ ਬੈਠੇ ਕੇਰਾ ਕੋਲ ਨੀ ,
ਤੇਰੇ ਨਾਮ ਕੱਲਾ ਕੱਲਾ ਸਾਹ ਕਰਤਾ
ਨੀ ਮੁੰਡਾ ਤੇਰਿਆ ਸਾਹਾ ਦੇ ਵਿੱਚ ਸਾਹ ਭਰਦਾ
ਵੈਲੀਆ ਨੂੰ ਜੇਹਨੀ ਨੱਥ ਪਾ ਕੇ ਰੱਖੀ ਸੀ
ਪਤਾ ਨੀ ਤੇਰੇ ਤੋ ਐ .. .. Read more >>
ਰੱਬ ਤੋ ਫਰਿਆਦ ਕਰਾਂ ਤੇਰੀ ਖੁਸ਼ੀਆਂ ਲਈ,
ਹਰ ਪਲ ਯਾਦ ਕਰਾਂ ਬਿਨਾ ਸੁਪਨੇ ਵੇਖਿਆਂ ਨੀ...
ਪਤਾ ਨੀ ਕਮਲੀਏ ਤੂੰ ਕੀ ਚਾਹੁੰਦੀ ਆ
ਮੈ ਆਪਣੀਆਂ ਖੁਸ਼ੀਆਂ ਵੀ ਕੁਰਬਾਨ ਕਰਾਂ ਤੇਰੇ ਲਈ (ਜੋਤ ਭਿੰਡਰ)