ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਕੁੱਝ ਦਿਲ ਨੇ ਸੱਟਾਂ ਸਹੀਆਂ ਸੀ
ਚੱਲ ਇਕ ਹੋਰ ਸਹੀ
ਥੋੜਾ ਨੇੜੇ ਹੋਕੇ ਦੇਖੀ ਸਜਨਾ
ਇਹ ਦਿਲ ਇਨਾ ਵੀ ਕਮਜੋਰ ਨਹੀ
❣️❣️❣️
ਤੂੰ ਪੁੱਛਣਾ ਨਹੀਂ ਮੈਂ ਦੱਸਣਾ ਨਹੀਂ
ਤੂੰ ਰੋਕਣਾ ਨਹੀਂ ਮੈਂ ਰੁਕਣਾ ਨਹੀਂ...
ਕਿੰਝ ਗੁਜ਼ਰ ਰਹੀ ਹੈ ਵਾਟ ਮੇਰੀ
ਤੂੰ ਹੱਸਦਾ ਰਹਿ ਮੈਂ ਹੱਸਣਾ ਨਹੀਂ...
ਰਸਤੇ ਦੀ ਮਿੱਟੀ ਗਰਮ ਸਹੀ
ਮੈਂ ਸਹਿ ਲੈਣੀ ਪਰ ਨੱਸਣਾ ਨਹੀਂ....
ਆਦਤ ਬਣ ਗੀ ਤੂੰ ਮੇਰੀ ਪਰ ਅਾਦਤ ਨੂੰ ਭੁਲਣਾ ਬਹੁਤ ਅੳੁਖਾ ਹੈ 😊😊😊😊
😲ਕਿੰਨਾ ਮੁਸ਼ਕਿਲ ਹੁੰਦਾ ਏ, ਇਹਨਾਂ ਅੱਖੀਆਂ ਦੇ ਵਿੱਚ ਆਏ 😭ਕੋਸੇ-ਕੋਸੇ ਹੰਝੂਆਂ😭 ਨੂੰ ਛੁਪਾਉਣਾ🙈
ਲਿਖ ਲਿਖ ਸ਼ਾਇਰੀ ਤੈਨੂੰ ਮਸ਼ਹੂਰ ਕਰ ਦੇਣਾ, ਖੁਦ ਮੈਂ #ਬਦਨਾਮ ਹੀ ਰਹਿਣਾ, ਤੈਨੂੰ ਦਿਖਾ ਕੇ ਰਾਹ ਸਵਰਗਾਂ ਦਾ, ਖੁਦ ਨਰਕਾਂ ਦੇ ਰਾਹ ਪੈ ਜਾਣਾ...😂
ਅਸੀਂ ਖੜੇ ਸੀ ਪਹਾੜ ਬਣ ਜਿੰਨਾਂ ਪਿੱਛੇ
ਅੱਜ ਉਹ ਰੇਤ ਦੀ ਦੀਵਾਰ ਦੱਸਦੇ
ਯਾਰੀ ਖੂਨ ਨਾਲੋਂ ਸੰਘਣੀ ਸੀ ਅੱਜ ਉਹ
ਮਾਮੂਲੀ ਜਾ ਜਾਣਕਾਰ ਦੱਸਦੇ
ਕਦੇ ਮਿਲੇ ਕਦੋਂ ਮਿਲੇ ਇਹ ਕਿਸਮਤੀ ਗੱਲਾ ਨੇ,
ਟੁੱਟੀਆਂ ਰਹਿੰਦੀਆਂ ਉਮੀਦਾਂ ਅੱਜਕੱਲ੍ਹ ਜਿਵੇ ਡੂੰਘੀਆਂ ਪਿੰਡ ਦੀਆਂ ਖੱਲਾਂ ਨੇ।
ਬੋਝ ਹੈ ਜਿੰਦਗੀ ਵਿਛੋੜੇ ਤੋਂ ਬਾਦ ਪਤਾ ਲਗਾ,
ਸੁਣਿਆ ਦਿਲ ਤੇ ਲਾਕੇ ਅਸੀ ਬਥੇਰੀਆਂ ਹਲਾਂ ਨੇ।
ਕ .. .. Read more >>
ਦਿਲ ਟੁਟਿਆ ਸੀ ਤੇਰੇ ਹੱਥ ਡੋਰ ਫੜ੍ਹਾ ਤੀ
ਜਿੰਦ ਜਾਨ ਸਭ ਤੇਰੇ ਲੇਖੇ ਲਾਤੀ,
ਤੂੰ ਨਹੀ ਸਾਡੇ ਪੱਲੇ ਛਡਿਆ ਕੱਖ ਵੀ
ਅਸੀਂ ਸਾਰੀ ਜਿੰਦ ਤੇਰੇ ਨਾਮ ਲਾਤੀ,
ਜੇ ਤੂੰ ਕਰ ਲੈਂਦੀ ਮੇਰੇ ਨਾਲ ਪਿਆਰ ਸੱਚਾ ਤਾਂ ਕਾਹਤੋਂ
ਜਿੰਦ ਤੜਫਾ .. .. Read more >>
उसके बिखरे हुए दिल ने भी मेरे लिए फरियाद मांगी,
उसकी साँसों ने भी हर पल मेरी ख़ुशी मांगी,
जाने क्या मोहब्बत थी मेरी बेवफ़ा में,
कि उसने आखिरी फरियाद में भी मेरी वफ़ा मांगी।