ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਕੀ ਕਿਸੇ ਤੇ ਯਕੀਨ ਕਰਾਂਗੇ ਜਾਨ ਜਾਨ ਕਹਿ ਕੇ ਵੀ ਜਾਨ ਵੇਚ ਜਾਂਦੇ ਨੇ ,
ਇੱਥੇ ਸਾਰੇ ਨਹੀਂ ਪਰ ਬਹੁਤ ਲੋਕ ਪੈਸੇ ਲਈ ਇਮਾਨ ਵੇਚ ਜਾਂਦੇ ਨੇ।
ਜ਼ਿੰਮੇਵਾਰੀਆਂ ਥੱਲੇ ਦੱਬਿਆ ਗਿਆ
ਤਾਂ ਹੀ ਦੂਰ ਸੀ ਆਸ਼ਕ ਚੱਕਰਾਂ ਚੋਂ ,
ਕਦੇ ਕੰਮ ਤੋਂ ਵਹਿਲ ਮਿਲਦੀ ਨਹੀਂ
ਕਦੇ ਅੱਖਰ ਕੱਢ ਲਏ ਅੱਖਰਾਂ ਚੋਂ।
ਨਜ਼ਰਾਂ ਨੂੰ ਨੀਵਾਂ ਕਰ
ਪਿਆਰ ਮੁਹੱਬਤ ਵੰਡ
ਪਾਪ ਜੋ ਕਰਮਾਂ ਦੇ ਧੋਊਗਾ ,
ਮਿਹਨਤ ਕਰ ਬੰਦਿਆਂ
ਮੱਥੇ ਦੀਆਂ ਲੀਕਾਂ ਨੂੰ ਨਾ ਪੁੱਛ
ਅੱਗੇ ਕੀ ਹੋਊਗਾ ।
ਹੋਲੀ ਹੋਲੀ ਪਿੱਛੇ ਹੱਟਣ ਲੱਗ ਪਏ.. ਕਈ ਵੈਰ ਪੁਰਾਣੇ ਕਢਣ ਲਗ ਪਏ.. ਕੀਤਾ ਮਹਿਸੂਸ ਮੈ ਥੋਹੜਾ ਥੋਹੜਾ ਕੀ ਮੈਨੂੰ ਸਾਰੇ ਸ਼ਡਣ ਲਗ ਪਏ.. ਚੀਜ ਕੀ ਪੈਸਾ ਦੁਨੀਆਂ ਤੇ ਕੇ ਆਪਣੇ ਹੀ ਆਪਣਿਆਂ ਦੀਆ ਬਾਹਾਂ ਵੱਢਣ ਲਗ ਪਏ.. 🫶❤️❤️ਰ ਸਿੰਘ ❤️💞🌹
ਹਾਲਾਤ ਦੇਖ ਕੇ ਹੈਰਾਨ ਰਹਿ ਗਿਆ ਕੀ ਤੋਂ ਦੇਖ ਲੋ ਕੀ ਹੋ ਗਿਆ
ਬਾਬਾ ਵੀ ਹੱਥ ਮੱਥੇ ਮਾਰੇ ਪਿਆਲਾ ਜ਼ਹਿਰ ਦਾ ਪੀ ਹੋ ਗਿਆ
ਚੂਰ ਜੇ ਕਰਤੇ ਰਿਸ਼ਤੇ ਨਾਤੇ ਹੱਥ ਰੱਬ ਵੀ ਖੜੇ ਕਰ ਗਿਆ
ਵਾਲ਼ੀ ਵਾਰਿਸ ਕੋਈ ਨਾ ਲੱਭੇ ਜਿਉਂਦੇ ਜੀਅ .. .. Read more >>
ਹਾਲਾਤ ਦੇਖ ਕੇ ਹੈਰਾਨ ਰਹਿ ਗਿਆ ਕੀ ਤੋਂ ਦੇਖ ਲੋ ਕੀ ਹੋ ਗਿਆ
ਬਾਬਾ ਵੀ ਹੱਥ ਮੱਥੇ ਮਾਰੇ ਪਿਆਲਾ ਜ਼ਹਿਰ ਦਾ ਪੀ ਹੋ ਗਿਆ
ਚੂਰ ਜੇ ਕਰਤੇ ਰਿਸ਼ਤੇ ਨਾਤੇ ਹੱਥ ਰੱਬ ਵੀ ਖੜੇ ਕਰ ਗਿਆ
ਵਾਲ਼ੀ ਵਾਰਿਸ ਕੋਈ ਨਾ ਲੱਭੇ ਜਿਉਂਦੇ ਜੀਅ .. .. Read more >>
ਸਿੱਖ ਵੀ ਚੰਗਾ ਹਿੰਦੂ ਵੀ ਚੰਗਾ
ਮੁਸਲਮਾਨ ਵੀ ਚੰਗਾ ਤੇ ਈਸਾਈ ਵੀ ਚੰਗਾ
ਮੈਂ ਸਭ ਦੇ ਖੂਨ ਦਾ ਰੰਗ ਤਾਂ ਲਾਲ ਹੀ ਦੇਖਿਆ
ਕਿਤੇ ਰੱਬ ਵੀ ਝੂਠਾ ਹੋ ਜਾਂਦਾ
ਕਿਤੇ ਕਸਾਈ ਵੀ ਚੰਗਾ
ਗੱਲ ਬਹੁਤੀ ਦੂਰ ਦੀ ਕਰਦਾ ਨਹੀਂ .. .. Read more >>
ਆਏ ਦਿਨ ਕ਼ਤਲ ਹੋ ਜਾਂਦਾ ਪੜਾ ਜਦ ਅਖ਼ਬਾਰਾਂ
ਬਲਾਤਕਾਰ ਦੀ ਸੰਖਿਆ ਵਧੀ ਕੁਝ ਜ਼ਿੰਮੇਵਾਰ ਨੇ ਨਾਰਾਂ
ਕੱਪੜਾ ਉਹੀ ਜੋ ਤਨ ਨੂੰ ਢੱਕਦਾ ਬਾਕੀ ਤਾਂ ਸਭ ਲੀਰਾਂ
ਭੈਣ ਨਾਲ ਹੀ ਲਾਵਾਂ ਲੈ ਕੇ ਬਾਹਰ ਨੂੰ ਚੜ ਗਿਆ ਵੀਰਾ
ਜੰਗ .. .. Read more >>
ਵੇਖ ਵੇਖ ਸੜੀ ਜਾਓ , ਸਾਨੂੰ ਖੁਸ਼ ਦੇਖ ਕੇ।
ਆਪਸ ਵਿੱਚ ਲੜ ਲੜ ਮਰੀ ਜਾਓ , ਸਾਨੂੰ ਖੁਸ਼ ਦੇਖ ਕੇ।