ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Shayari

 

??????? ??? ??????? ???

ਵਿੱਚ ਇਸ਼ਕ ਮੋਹੱਬਤ

ਵਿੱਚ ਇਸ਼ਕ ਮੋਹੱਬਤ ਨੂੰ ਕੀ ਲਿਖਣਾ ਸੀ,,
ਪੰਨਿਆ ਤੋਂ ਵੱਧ ਤਾਂ ਤੇਰੇ ਲਾਰੇ ਹੋਗੇ,,,

ਤਲਬ ਲੱਗੀ ਯਦ ਪਾਣੀ ਦੀ,
ਸਾਡੇ ਸੱਜਣ ਤਾਂ ਸਮੁੰਦਰੋਂ ਖਾਰੇ ਹੋਗੇ,,,,

ਚੰਨ ਚੰਨ ਕਰਦੇ ਰਹਿਦੇ ਸੀ ਕਦੇ,,
ਹੁਣ ਤਾਂ ਅਸੀਂ ਵੀ ਪ੍ਰਦੇਸ਼ੀ ਓਹਨ .. .. Read more >>

shayari4u shayari4u

ਹਾਂ ਮੈਂ ਡਰ

ਹਾਂ ਮੈਂ ਡਰ ਗਿਆ ਸੀ,🙂
ਤੈਨੂੰ ਦੇਖ ਕੇ ਹੀ ਮਰ ਗਿਆ ਸੀ,👈
ਕੁੱਝ ਰਿਹਾ ਨਹੀਂ ਸੀ ਯਾਦ, 🤔
ਉਸ ਦਿਨ ਕਿੱਥੇ ਮੈਂ ਘਰ ਗਿਆ ਸੀ,😔
ਦੋ ਦਿਨ ਕੁੱਝ ਨਹੀਂ ਸੀ ਖਾਧਾ,🌺
ਤੈਨੂੰ ਦੇਖ ਕੇ ਹੀ ਚਿੱਤ ਭਰ ਗਿਆ ਸੀ🥰
ਹਾਂ ਮੈਂ ਡਰ ਗਿਆ ਸੀ,✨
.. .. Read more >>

shayari4u shayari4u

ਨਹੀਂ ਕਰਦਾ ਜ਼ਿਕਰ

ਨਹੀਂ ਕਰਦਾ ਜ਼ਿਕਰ ਤੇਰਾ
ਕਿਸੀ ਹੋਰ ਦੇ ਸਾਮ੍ਹਣੇ
ਤੇਰੇ ਨਾਲ ਗੱਲਾਂ ਸਿਰਫ
ਖ਼ੁਦਾ ਦੇ ਸਾਮ੍ਹਣੇ ਹੁੰਦੀਆ ਨੇ
😋😘😘

Preet Shayar Preet Shayar

ਇੱਕ ਤੂੰ ਹਾਰ

ਇੱਕ ਤੂੰ ਹਾਰ ਗਏ ਅਸੀਂ ਤੇਰੇ ਤੋਂ...
ਦੂਜੀ ਕਿਸਮਤ ਸਾਨੂੰ ਮਾਰ ਗਈ...
ਲੋਕਾਂ ਨੇ ਤਾਂ ਕੀ ਪੁੱਛਣਾ ਮੇਰੇ ਤੋਂ..
ਮੁੜ ਕੇ ਤੂੰ ਵੀ ਨੀਂ ਸਾਡੀ ਸਾਰ ਲਈ... ਪੀ੍ਤ ਸੰਧੂ✍️

shayari4u shayari4u

ਮੈ ਨੀ ਕਹਿੰਦਾ

ਮੈ ਨੀ ਕਹਿੰਦਾ ਤੋੜੂ ਤਾਰੇ ਤੋੜੇ ਨਈ ਜਾਣੇ,
ਨਖਰੇ ਤੇਰੇ ਦੇ ਮੁੱਲ ਵੀ ਤਾਂ ਮੋੜੇ ਨਈ ਜਾਣੇ,
ਕੀ ਕਰੀਏ ਜਦ ਨੀਂਦ ਗਵਾਚੀ ਨਾ ਲਭਦੀ ਹੋਵੇ,
ਤੇਰੇ ਸੁਪਨੇ ਤਾਂ ਵੇਖਾਂ ਨੀ ਜੇ ਅੱਖ ਲਗਦੀ ਹੋਵੇ..
♥️♥️🌹♥️♥️

shayari4u shayari4u

ਉਹ ਤੱਕਦਾ ਏ ਭੁੱਲ

ਉਹ ਤੱਕਦਾ ਏ
ਭੁੱਲ ਜਾਂਦਾ ਏ

ਅਗਲਾ ਬੰਦਾ
ਰੁੱਲ ਜਾਂਦਾ ਏ
😔😔

shayari4u shayari4u

ਉਹ ਤਾਂ ਆਪਣੀ

ਉਹ ਤਾਂ ਆਪਣੀ ਇੱਕ ਆਦਤ ਵੀ ਨਾ ਬਦਲ ਸਕੀ ,
ਮੈਂ ਪਤਾ ਨਹੀਂ ਕਿਊ ਆਪਣੀ ਸਾਰੀ ਜ਼ਿੰਦਗੀ ਬਦਲ ਲਈ 🥺 💔

SWARANJIT SINGH SWARANJIT SINGH

ਮੈਨੂੰ ਤੇਰੇ ਤੇ

ਮੈਨੂੰ ਤੇਰੇ ਤੇ ਵੀ ਭਰੋਸਾ ਤੇ ਮੌਤ ਤੇ ਵੀ ਇਤਬਾਰ ਏ
ਦੇਖਦੇ ਆ ਕੌਣ ਪਹਿਲਾ ਆਉਂਦਾ ਮੈਨੂੰ ਦੋਨਾ ਦਾ ਇੰਤਜਾਰ ਏ

shayari4u shayari4u

ਇਨ੍ਹਾਂ ਅੱਖੀਆਂ 👀ਤੋਂ

ਇਨ੍ਹਾਂ ਅੱਖੀਆਂ 👀ਤੋਂ ਪੁੱਛ ,
ਤੇਰੀ ਦੀਦ 🥰 ਦਾ ਕੀ ਮੁੱਲ ...🌸♥️





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ