ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਜਾਣਦੀ ਆ ਏ ਵਹਿਮ ਕਰਕੇ ਗੱਲਾਂ ਬਹੁਤੀਆਂ ਕਰ ਬੈਠੀ...
ਤੈਨੂੰ ਜਾਣ ਨਾ ਸਕੀ ਏ ਸੋਚ ਕੇ ਚੁੱਪ ਆ...
ਰੋਜ਼ ਕਹਿੰਦਾ ਸੀ ਭੈਣ ਨੂੰ ਭਾਬੀ ਆ ਤੇਰੀ ਤਾਂ ਇਜਹਾਰ ਕਰ ਬੈਠੀ...
ਤੈਨੂੰ ਜਾਣ ਨਾ ਸਕੀ ਏ ਸੋਚ ਕੇ ਚੁੱਪ ਆ...
ਗੱਲਾਂ ਜਿਸਮ ਦੀਆਂ .. .. Read more >>
ਨਜ਼ਰਾਂ ਨਾਲ ਮਿਲਾਕੇ ਦਿਲਜਾਨੀ ਨਜ਼ਰਾਂ ਨੂੰ ਚੁਰਾ ਲੈਂਦੇ ਆ...
ਹੱਥ ਫੜ ਕੇ ਦਿਲਜਾਨੀ ਹੱਥਾਂ 'ਚੋ ਹੱਥ ਛੁਡਾ ਲੈਂਦੇ ਆ..
ਯਕੀਨ ਨਾ ਕਰੀ ਕਮਲਿਆਂ ਦਿਲਾਂ ਯਕੀਨ 'ਚ ਸਾੜ ਦਿੰਦੇ ਆ...
ਪਿਆਰ ਦਾ ਨਾਅਰਾ ਲਾ ਕੇ ਪਿਆਰ ਕਰਨ ਵਾਲੇ ਨੂੰ ਮਾ .. .. Read more >>
ਜਦੋਂ ਜਾਣਦੀ ਨਹੀਂ ਸੀ ਤਾਂ ਬਹੁਤ ਗੱਲਾਂ ਕਰਦੀ ਸੀ
ਜਦੋਂ ਜਾਣ ਲਿਆ
ਤਾਂ ਚੁੱਪ ਹੋ ਗਈ
ਰੋਜ਼ ਕਿੰਹਦੀ ਸੀ ਆਪਣੇ ਬਾਰੇ ਦੱਸੋ ਕੁਝ
ਅੱਜ ਸੱਚ ਦੱਸਿਆ
ਤਾਂ ਚੁੱਪ ਹੋ ਗਈ
ਰੋਜ਼ ਜਿਸਮਾਂ ਨੂੰ ਇਕ ਕਰਨ ਦੀ ਗੱਲ ਚਲਦੀ ਸੀ
ਮ .. .. Read more >>
ਮੇਰੀ ਮਹਿਬੂਬ ਦਾ ਤੇ ਮੇਰੀ ਕ਼ਲਮ ਦਾ ਆਪਸੀ ਰਿਸ਼ਤਾ ਸੌਕਣਾਂ
ਵਰਗਾ
ਜਿੱਦਣ ਇਕ ਮੰਨਦੀ ਆ ਓਦਣ ਦੂਜੀ ਰੁੱਸ ਜਾਂਦੀ ਆ
~~ਭਿੰਦਾ ਮੋਗੇ ਵਾਲਾ~~
ਜੇ ਆਸ਼ਕ ਦੇ ਜੜਾਂ ਚ ਬਹਿਜੇ ਪਹਿਲੇ ਤੋੜ ਵਰਗੀ
ਪੈਰੀਂ ਦਿਸਦਾ ਝੰਗ, ਹਜ਼ਾਰੇ ਦੀ ਫਿਰ ਕੀ ਮਰਜ਼ੀ
ਧੁੱਪਾਂ ਵਿੱਚ ਵੀ ਦਿਖਦੀ ਫਿਰ ਤਾਂ ਪੀਂਘ ਅਕਾਸ਼ਾਂ ਤੇ
ਟਿੱਬਿਆਂ ਚੋਂ ਵੀ ਪਾਣੀ ਕੱਢਲੇ ਇਸ਼ਕ ਪਿਆਸਾ ਜੇ
👌👌👌
ਲੋਕੀ ਤਾਂ ਹਜ਼ਾਰਾਂ ਮਿਲਦੇ ਨੇ
ਕੋਈ ਤੇਰੇ ਵਰਗਾ ਨਈ
ਉੰਝ ਕਿੰਨੇ ਮਹਿਰਮ ਦਿਲ ਦੇ ਨੇ
ਕੋਈ ਤੇਰੇ ਵਰਗਾ ਨਈ
ਰਾਹਾਂ ਵਿੱਚ ਕਿੰਨੇ ਆਉਂਦੇ ਨੇ
ਕੋਈ ਤੇਰੇ ਵਰਗਾ ਨਈ
ਜ਼ਿੰਦਗੀ ਵਿੱਚ ਆਉਣਾ ਚਾਹੁੰਦੇ ਨੇ
ਕੋਈ ਤੇਰੇ ਵਰਗਾ ਨਈ .. Read more >>
ਸਿਲਸਿਲਾ ਮੁੱਕ ਚੱਲਿਆ ਏ ਜਾਤਾਂ- ਪਾਤਾਂ ਦਾ..
ਹੁਣ ਸਮਾਂ ਚੰਨ ਤਾਰਿਆਂ ਦੀਆਂ ਮੁਲਾਕਾਤਾਂ ਦਾ..
ਕਿਹੜੇ ਪਿਆਰ ਨੂੰ ਡਰ ਖਾ ਗਿਆ ਕਾਲੀਆਂ ਰਾਤਾਂ ਦਾਂ..
ਡਰ ਤੈਨੂੰ ਵੀ ਹੋਣਾ ਦੋਵਾਂ 'ਚ ਹੋਈਆ ਗੱਲਾਂ- ਬਾਤਾਂ ਦਾ..
ਪੀ੍ਤ ਸੰਧ .. .. Read more >>
ਦਿਲ ਕਰਦਾ ਮਰ ਜਾਵਾਂ,
ਫਿਰ ਸੋਚਦੀ ਆ ਮੇਰੇ ਮਾਂ- ਬਾਪ ਰੋਣਗੇ...
ਜਿੰਨਾ ਪਿੱਛੇ ਮਰਨ ਨੂੰ ਫਿਰਦਾ ,
ਦਿਲਾਂ ਓ ਤੈਨੂੰ ਮਰਿਆ ਦੇਖ ਖੁਸ਼ ਹੋਣਗੇ... ਪੀ੍ਤ ਸੰਧੂ✍️
ਜਿਥੇ ਇੱਜ਼ਤ ਨਾ ਹੋਵੇ ਓਥੇ ਖੜਦਾ ਨਈ ਮੈ ॥
ਫਾਲਤੂ ਕਿਤਾਬਾਂ ਪੜਦਾ ਨਈ ਮੈ ॥
ਜੇ ਅਕਲ ਬਰਾਬਰ ਹੋਵੇ ਤਾ ਲਾਵਾ ਮੱਥਾ ॥
ਬੇਅਕਲਾ ਨਾਲ ਲੜਦਾ ਨਈ ਮੈ ॥
ਬੋਲਦਾ ਭਾਵੇ ਬੇਸੱਕ ਬਹੁਤ ਹਾ ॥
ਕਿਸੇ ਨੂੰ ਦੇਖ ਕੇ ਸੜਦਾ ਨਈ ਮੈ ॥
.. .. Read more >>