ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਸਿਖਰ ਚੜਾ ਕੇ ਪੌੜੀ ਖਿੱਚਣੀ,
ਐਦਾਂ ਈ ਰਿਸ਼ਤਾ ਖਾਕ ਹੁੰਦਾ ਏ
ਸਹੀ ਗਲਤ ਦੀ ਕੀ ਪਰਿਭਾਸ਼ਾ,
ਦੱਸ ਕਿੱਦਾਂ ਇਨਸਾਫ ਹੁੰਦਾ ਏ
ਆਪਣੇ ਨੂੰ ਬੇਗਾਨਾ ਕਹਿਣ ਦਾ,
‘ਰੌਂਤੇ’ ਕੀ ਅਹਿਸਾਸ ਹੁੰਦਾ ਏ
ਕਿੱਦਾਂ ਲੱਭਾਂ ਆਪਣਾ ਪਾਸਾ,
ਇਸ .. .. Read more >>
ਇਕ ਪਾਸੇ ਮੈਨੂੰ ਜੱਗ ਦੇਖੇ,
ਇਕ ਪਾਸੇ ਮੈਨੂੰ ਰੱਬ ਦੇਖੇ,
ਇਹ ਜਿਸਨੂੰ ਜੱਖਮ ਦਿਖਾਉਣੇ ਸਾਰੇ,
ਉਹ ਮੇਰਾ ਮੋਲਾ, ਮੁਰਸ਼ਦ ਨਾ ਮੇਰੇ ਵੱਲ,
ਦੇਖੇ,
ਉਹ ਰੁੱਸੀਆ ਮੇਰੇ ਤੋ ਏਦਾਂ ਜੀ,
ਜਿਵੇਂ ਕਦਮਾਂ ਬਿਨਾਂ ਪੰਜੇਬਾਂ ਜੀ,
ਮੇਰੇ .. .. Read more >>
ਕਿਸੇ ਦਾ ਢਿੱਡ ਨੀ ਭਰਦਾ ਏ,
ਕੋਈ ਡੋਲਦਾ ਏ,
ਕੋਈ ਸੁੱਟਦਾ ਏ,
ਕਿਸੇ ਦੇ ਮਾ ਬਾਪ ਨੀ ਜਿੳੁਦੇ,
ਕੋਈ ਤਰਸਦਾ ਏ,
ਕੋਈ ਕੁੱਟਦਾ ਏ,
ਕਹਾਣੀ ਨਹੀਂ, ਸੱਚ ਲਿਖੂੰਗਾ
ਸਜਦੇ ਨਹੀਂ, ਹੱਕ ਲਿਖੂੰਗਾ
.
ਲਿਖੂੰਗਾ ਆਪਣੀਆਂ ਹਾਰਾਂ ਨੂੰ
ਜਿੱਤਾਂ ਆਪਣੀਆਂ ਘੱਟ ਲਿਖੂੰਗਾ
.
ਹਉਮੈ ਮਾਰਨ ਦੀ ਕੋਸ਼ਿਸ਼ ਹੈ ਮੇਰੀ,
ਬਦਨਾਮੀ ਆਪਣੀ ਝੱਟ ਲਿਖੂੰਗਾ
.
ਨਹੀਂ ਲਿਖੂੰਗਾ ਤੇਰੇ .. .. Read more >>
ਨੋਕ ਸੂਈ ਦੀ ਵੇਖ ਕੇ ਸੀ ਬਹਿ ਜਾਂਦਾ,
ਅੱਜ ਤੀਰ ਸਾਂਭੇ ਨੇ ਛਾਤੀ ਉੱਤੇ ਭਾਰੀ।
ਰਿਹਾ ਜਾਂਦਾ ਘੜੀ ਨਾ ਸੀ ਬਿਨਾਂ ਉਸਦੇ,
ਲੰਘੇ ਕਈ ਦਿਨ, ਪਰ ਹਿਮਤ ਨਾ ਹਾਰੀ।
ਰਾਹਤ ਕਰੇ ਕਮਜ਼ੋਰ, ਤੜਫ ਦੇਵੇ ਮੱਤਾਂ,
ਆਇਆ ਸਮਝ ਸਮੇਂ ਨੇ ਜਦੋਂ ਸੱ .. .. Read more >>
ਗੁਲਾਬੀ ਗੁਲਾਬੀ ਹਵਾ ਆਈ ਕਿੱਥੋਂ
ਨਸ਼ੇ ਵਾਲੀ ਹਾਲਤ ਵੇ ਕਰਵਾਈ ਕਿੱਥੋਂ
ਕੀ ਦੱਸੀਏ ਜੋ ਸਰਤਾਜ ਨੂੰ ਲੋਕੀਂ ਪੁੱਛਦੇ
ਰੁਬਾਈ ਲਿਖਣ ਦੀ ਕਲਾ ਪਾਈ ਕਿੱਥੋਂ !!
😁😁😊😊
ਵੱਡੀ ਉਮਰ ਚ ਵਿਆਹ ਮਾੜਾ,
ਦੁਸ਼ਮਣ ਮਰੇ ਦਾ ਚਾਅ ਮਾੜਾ,
ਕਮਲੇ ਟੋਲੇ ਨਾਲ ਵਾਹ ਮਾੜਾ, ਕੋਈ ਗੱਲ ਸਿਆਣੀ ਕਰਦਾ ਨੀ।
ਰੁੱਖ ਨੂੰ ਆਰੀ ਮਾੜੀ,
ਅਮਲੀ ਨਾਲ ਯਾਰੀ ਮਾੜੀ,
ਟੀ ਬੀ ਦੀ ਬਿਮਾਰੀ ਮਾੜੀ, ਕੋਲ ਕੋਈ ਖੜ੍ਹਦਾ ਨੀ।
ਲੱਕ ਦ .. .. Read more >>
ਮੈਂ ਤੇਰੇ ਲੁੱਟੇ ਹੋਏ ਦਿਨ ਮੋੜ ਲਿਆਊਗਾ,
ਤੇਰੇ ਪੈਰਾ ਹੇਠਾਂ ਦੇਖੀ ਮੈਂ ਤਾਰੇ ਜਗਾਊਗਾ,
ਤੈਨੂੰ ਵੱਡਕੇ ਖਾਦੇਂ ਜੋ ਕਰਜ਼ੇ ਮੁਕਾਦੂਗਾ,
ਤੇਰੀ ਉੰਗਲ ਉੱਤੇ ਸਮਾਂ ਚੱਲਣ ਲਾਦੂਗਾ।
ਰੱਖੜੀ ਤੇ ਡੱਬਾ ਲੈ ਕੇ ਭੈਣ ਪਿੰਡ ਪੇਕਿਆਂ ਦੇ ਚੱਲੀ
ਘਰ ਬਾਬਲ ਦੇ ਜਾਣਾ ਦਿਲ ਵਿੱਚ ਖੁਸ਼ੀ ਸੀ ਅਵੱਲੀ
ਮਨ ਵਿਚ ਸੋਚਦੀ ਰਾਤੀਂ ਕਰੂਂ ਵੀਰੇ ਨਾਲ ਗੱਲਾਂ ਰੱਜਕੇ
ਵੇਖ ਉਹ ਭੈਣ ਆਪਣੀ ਨੂੰ ਕਿਵੇਂ ਆਊ ਵੇਖੀ ਭੱਜ ਕੇ
ਭਾਬੋ ਮੇਰੀ .. .. Read more >>