ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਉਹ ਕਾਹਦੇ ਅਪਣੇ ਜਿਨਾਂ ਨੇ ਕਦੇ ‼️
ਸਾਨੂੰ ਅਪਣਾ ਕਦੇ ਸਮਝਿਆ ਹੀ ਨਹੀ 💯
ਜਾਣ ਵਾਲੇ ਨਾ ਮਿੰਨਤਾਂ ਨਾਲ ਮੁੜਦੇ, ਨਾ ਮੰਨਤਾਂ ਨਾਲ।
ਮੀਨ..
ਲੋੜ ਪਈ ਤਾਂ ਨਾਲ ਨਾ ਰਹੇ
ਉਂਝ ਸਾਥੀ ਬਹੁਤ ਪੁਰਾਣੇ ਸੀ.. ਮੀਨ ❤️
ਹਾਲਾਤ ਬਦਲਦੇ ਸਮਾਂ ਨਈ ਲੱਗਦਾ ਮੈਂ ਇਕ ਰਾਤ ਚ ਬਦਲਦੇ ਵੇਖੇ ਨੇ. ਜਿਹੜੇ ਭਰੋਸਾ ਦਿੰਦੇ ਸੀ ਨਾਲ ਰਹਿਣ ਦਾ ਓ ਭਰੋਸਾ ਤੋੜ ਦੇ ਦੇਖੇ ਨੇ.. ਸਾਥ ਦੇਣਾ ਇਥੇ ਕਿਸੇ ਨੇ ਏ ਸਬ ਮਨ ਦੇ ਭੁਲੇਖੇ ਨੇ.. ❤️🌹ਰ ਸਿੰਘ ❤️🌹🌹
ਦੁਨੀਆਂ ਦੇ ਤਰੀਕੇ ਨਾਲ ਜਿੰਦਗੀ ਨਈ ਲੰਗਣੀ.. ਮੈਂ ਅਪਣਾ ਤਰੀਕਾ ਵੀ ਅਜਮਾ ਕੇ ਵੇਖ ਲਿਆ.. ਕੋਈ ਫਾਇਦਾ ਨਈ.. ਬਸ ਰੱਬ ਦੀ ਰਜ਼ਾ ਚ ਰਹਿਣਾ ਸਿੱਖੋ.. ❤️👍ਰ ਸਿੰਘ ❤️🌹
ਜਦੋਂ ਕਿਸੇ ਨੇ ਸਾਰ ਹੀ ਨਈ ਲੈਣੀ ਤਾ ਅਪਣਾ ਦੁੱਖ ਸੁਣਾਉਣ ਦਾ ਕੀ ਫਾਇਦਾ..🌹🫶ਰ ਸਿੰਘ ❤️
ਸਾਫ ਨੀਅਤ ਨਾਲ ਕਦਮ ਤਾਂ ਚੱਕੋ
ਰਾਹ ਪ੍ਰਮਾਤਮਾ ਆਪ ਹੀ ਬਣਾ ਦਿੰਦਾ ।
ਜੇ ਆਸ਼ਕ ਦੇ ਜੜਾਂ ਚ ਬਹਿਜੇ ਪਹਿਲੇ ਤੋੜ ਵਰਗੀ
ਪੈਰੀਂ ਦਿਸਦਾ ਝੰਗ, ਹਜ਼ਾਰੇ ਦੀ ਫਿਰ ਕੀ ਮਰਜ਼ੀ
ਧੁੱਪਾਂ ਵਿੱਚ ਵੀ ਦਿਖਦੀ ਫਿਰ ਤਾਂ ਪੀਂਘ ਅਕਾਸ਼ਾਂ ਤੇ
ਟਿੱਬਿਆਂ ਚੋਂ ਵੀ ਪਾਣੀ ਕੱਢਲੇ ਇਸ਼ਕ ਪਿਆਸਾ ਜੇ
👌👌👌
ਜਿਥੇ ਇੱਜ਼ਤ ਨਾ ਹੋਵੇ ਓਥੇ ਖੜਦਾ ਨਈ ਮੈ ॥
ਫਾਲਤੂ ਕਿਤਾਬਾਂ ਪੜਦਾ ਨਈ ਮੈ ॥
ਜੇ ਅਕਲ ਬਰਾਬਰ ਹੋਵੇ ਤਾ ਲਾਵਾ ਮੱਥਾ ॥
ਬੇਅਕਲਾ ਨਾਲ ਲੜਦਾ ਨਈ ਮੈ ॥
ਬੋਲਦਾ ਭਾਵੇ ਬੇਸੱਕ ਬਹੁਤ ਹਾ ॥
ਕਿਸੇ ਨੂੰ ਦੇਖ ਕੇ ਸੜਦਾ ਨਈ ਮੈ ॥
.. .. Read more >>