ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਕੀ ਲਿਖੀਏ ਅਸੀਂ ਤੇਰੇ ਤੇ ਸਾਡੀ ਕਲਮ ਇਜਾਜ਼ਤ ਦਿੰਦੀ ਨਾ.
ਦੱਸ ਦੂੂਰੀ ਕਿੰਝ ਪਾ ਲਈਏ ਸੰਧੂਆ..
ਹੁਣ ਦਿਲ ਦੀ ਧੜਕਣ ਦੂਰੀ ਸਹਿੰਦੀ ਨਾ...
ਪੀ੍ਤ ਸੰਧੂ✍️
ਇੱਕ ਹਾਰ ਗਏ ਅਸੀਂ ਤੇਰੇ ਤੋਂ...
ਦੂਜੀ ਕਿਸਮਤ ਸਾਨੂੰ ਮਾਰ ਗਈ...
ਲੋਕਾਂ ਨੇ ਤਾਂ ਕੀ ਪੁੱਛਣਾ ਮੇਰੇ ਤੋਂ..
ਮੁੜ ਕੇ ਤੂੰ ਵੀ ਨੀਂ ਸਾਡੀ ਸਾਰ ਲਈ...
ਪੀ੍ਤ ਸੰਧੂ✍️
ਇੱਕ ਤੂੰ ਹਾਰ ਗਏ ਅਸੀਂ ਤੇਰੇ ਤੋਂ...
ਦੂਜੀ ਕਿਸਮਤ ਸਾਨੂੰ ਮਾਰ ਗਈ...
ਲੋਕਾਂ ਨੇ ਤਾਂ ਕੀ ਪੁੱਛਣਾ ਮੇਰੇ ਤੋਂ..
ਮੁੜ ਕੇ ਤੂੰ ਵੀ ਨੀਂ ਸਾਡੀ ਸਾਰ ਲਈ... ਪੀ੍ਤ ਸੰਧੂ✍️
ਮੈ ਨੀ ਕਹਿੰਦਾ ਤੋੜੂ ਤਾਰੇ ਤੋੜੇ ਨਈ ਜਾਣੇ,
ਨਖਰੇ ਤੇਰੇ ਦੇ ਮੁੱਲ ਵੀ ਤਾਂ ਮੋੜੇ ਨਈ ਜਾਣੇ,
ਕੀ ਕਰੀਏ ਜਦ ਨੀਂਦ ਗਵਾਚੀ ਨਾ ਲਭਦੀ ਹੋਵੇ,
ਤੇਰੇ ਸੁਪਨੇ ਤਾਂ ਵੇਖਾਂ ਨੀ ਜੇ ਅੱਖ ਲਗਦੀ ਹੋਵੇ..
♥️♥️🌹♥️♥️
ਸਵੇਰੇ ਵੇਲੇ ਸਿਰਫ ਤਿੰਨ
ਲੋਕ ਹੀ ਜਲਦੀ ਉਠਦੇ ਹੁੰਦੇ ਆ
ਮਾਂ , ਮਿਹਨਤ , ਮਜਬੂਰੀ ❤️❤️💯💯
ਵਕਤ ਦੀ ਸੂਈਆਂ ਭੈੜੀਆਂ ਨੇ ਸ਼ੇਰ ਵੱਡੇ ਵੱਡੇ ਢਾਹ ਜਾਂਦੀਆਂ,
ਸ਼ੌਂਕ ਵੀ ਸਾਰੇ ਮਰ ਜਾਂਦੇ
ਜਦੋਂ ਉਮਰ ਨਿੱਕੀ ਤੇ ਜ਼ਿੰਮੇਵਾਰੀਆਂ ਵੱਡੀਆਂ ਆ ਜਾਂਦੀਆਂ।
ਕਿਸਮਤ ਵਿੱਚ ਰੋਣਾਂ ਏ ਦਰਦਾਂ ਚ ਜੀਣੇ ਆ ,
ਸਭ ਕੁਝ ਗਵਾ ਕੇ ਵੀ ਘੁੱਟ ਸਬਰਾਂ ਦੇ ਪੀਣੇ ਆ,
ਮੈਂ ਤਾਂ ਆਪਣੇ ਆਪ ਤੋਂ ਖੁਸ਼ ਨਹੀਂ ਖੁਸ਼ ਤੈਨੂੰ ਕਿਵੇਂ ਰੱਖੂਗਾਂ,
ਜ਼ਿੰਮੇਵਾਰੀਆਂ ਮੈਨੂੰ ਦੱਬ ਲਿਆ ਬੋਝ ਤੇਰਾ ਕਿਵੇਂ ਚੱਕੂਗਾਂ,
ਜੋ ਕਿ .. .. Read more >>
ਕਿਸਮਤ ਜੀਹਨੂੰ ਖੋਹ ਕੇ ਲੈ ਗਈ ਉਹਨੂੰ ਫਿਰ ਤੋਂ ਖੋ ਥੋੜੀ ਸਕਦਾ ,
ਉਹਨੇ ਹੱਸ ਕੇ ਛੱਡਿਆ ਸੀ ਮੈਂ ਉਹਦੇ ਲਈ ਰੋ ਥੋੜੀ ਸਕਦਾ ।
ਜ਼ਿੰਦਗੀ ਤੋਂ ਧੋਖਾ ਖਾ ਬੈਠਾ ਤੇ ਅੱਖਾਂ ਮੂਹਰੇ ਆਇਆ ਨੇਰਾ ਹੀ ਆ ,
ਉਹ ਇੰਨਾ ਕਰੀਬ ਸੀ ਮੇਰੇ ਕਿ ਮੈਨੂੰ ਲੱਗਿਆ ਬਸ ਮੇਰਾ ਹੀ ਆ ।